Hanju - Jimmy Kotkapura - Parmish Verma - Official Video

preview_player
Показать описание
Parmish Verma and SDA Studios Presents "Hanju" by Jimmy Kotkapura. This song is written by Jimmy Kotkapura and its music is produced by Nikk D Gill. The video of this song is directed by Parmish Verma. Listen to the full song, like, comment, share & subscribe to the SDA Studios for upcoming releases.
#parmishverma #SDAstudios #jimmykotkapura

A Parmish Verma Film
Singer-Lyrics: Jimmy Kotkapura
Featuring: Parmish Verma
Cast: Twinkle Arora & Kavi Singh
Music: Nikk D Gill
Dolby Master: Mix Boy
Dop: Rafie
Editor: Amanjot Singh (Clap Studioz)
Colourist: Ranjit Singh (Clap Studioz)
Project Head: Amrinder Bhangu
Business Head: Hardy Ludhiana
Produced By: Parmish Verma
Label: SDA Studios
Concept-Screenplay-Direction: Parmish Verma

Stream "Hanju" On:
Рекомендации по теме
Комментарии
Автор

Eh geet eh emotions khatam hunde ja rahe ne…. ❤️

ParmishVermaFilms
Автор

Old Parmish Verma is back
I love it
Bhoot time se
Old PV ko nhi deka tha
Aaj dek ker dil garden garden ho geya 😍

khassfilms
Автор

Meharbani sabh di bohat bohat each and every word means a lot for us
URS JIMMY KOTKAPURA

jimmykotkapuraofficial
Автор

ਜਵਾਨੀ ਅਪਨੇ ਹੱਥੀਂ ਉੱਜੜੀ ਇਹ ਗੱਲ ਰੜਕ ਰਹੀ 🕊️

Falconstudiozzz
Автор

Every time I see Parmish crying or looking sad, I feel like crying too. I can't see you crying, it makes me feel very bad. I know when you are sad, it's just acting, but I listen to every song ❤from the heart and feel it. And this song is so beautiful ✨ and heart touching I loved ur all songs and this is also too 🧿✌🏻Waheguru Bless U brother 🌍🖇🤞🏻

laxuyadav
Автор

' ਨਾ ਜੱਟਾ ਨਾ ' ਤੋਂ ਬਾਅਦ ਹੰਜੂ ਦੀ ਵੀਡਿਉ ਬਾਕੀ ਸਾਰੇ ਗਨਿਆ ਤੋਂ ਜਾਦਾ ਘੈਂਟ ਆ ਬਈ❤❤ ਦਿਲ ਚੁ ਲਿਆ

ykayrajput
Автор

ਸੱਚਿਉਂ ਜ਼ਿਮੀਂ ਬਾਈ ❤ ਨੂੰ ਸਕੂਨ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ❤ ਰੂਹ ਨੂੰ ਹਲਾਕੇ ਰੱਖਤਾ ਯਾਰ ❤ 4, 5 ਸਾਲ ਬਾਅਦ ਗਾਣਾ ਕੀਤਾ, ਕਿਆ ਸਟੋਰੀ ਬਣਾਈ ਪਰਮੀਸ਼ ਵਰਮਾ ਬਾਈ ਨੇ 😍👌

singerlyrics-j
Автор

ਅਸੀ ਉਹ ਇਨਸਾਨ ਆ ਮੁਹੱਬਤ ਕਰਕੇ ਵੀ ਮੁਹੱਬਤ ਵਿੱਚੋ ਨਫਰਤ ਹੀ ਖੱਟੀ ਆ ..ਬਹੁਤ ਵਧੀਆ ਲੱਗਾ ਗੀਤ ਜੀ ❤❤

jaswindersidhu
Автор

Seeing parmish verma crying.. literally made me cry too ..! The way he act is just awesome and I always loved it whenever I see any of his video.. and in the climax I just got my spine shaking.. He is the GOAT in the Punjabi industry for A Reason ❤❤ Love You Brother ❤🫂

paraskamboj
Автор

Fabulous song Jimmy veere …. Parmish veere heartfelt video bnayi hai tuc sachiii video dekh k ronaa aagya 🥺🥺

tannugarg
Автор

ਕੀ ਆਖਾਂ ਹੁਣ ਮੈਂ ਬਾਈ ਬੀਤੇ ਦਿਨਾਂ ਦੀ ਫਿਲਮ ਅੱਖਾਂ ਮੂਹਰੇ ਕਰਤੀ ਤੇਰੀ ਲਿਖਤ ਨੇ ਕਈ ਸਾਲ ਗੁਜਰਨ ਤੋਂ ਬਾਅਦ ਅੱਜ ਵੀ ਚੀਸ ਓਹੀ ਐ ਬਾ-ਕਮਾਲ ਧੰਨਵਾਦ ਬਾਈ ਹਰ ਬੰਦੇ ਦੀ ਕਹਾਣੀ ਆ ਇਹ ਜਿਵੇਂ ਸਾਡੀਆ ਗੱਲਾਂ ਕੋਲ ਬੈਠ ਕੇ ਸੁਣੀਆਂ ਹੌਣ ਤੇ ਗੀਤ ਲਿਖ ਦਿੱਤਾ ਹੋਵੇ #akashthapar9299 #parmishverma #jimmykotakpura ❤❤🙌🙌

AkashdeepSingh-ritb
Автор

ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

karmitakaur
Автор

ਮਰਦਾ ਤਾਂ ਨੀ ਫੱਟ ਵੀ ਇੱਕ ਦਿਨ ਭਰ ਹੀ ਜਾਣੇ ਨੇ...
ਜਵਾਨੀ ਆਪਣੇ ਹੱਥੀਂ ਉੱਜੜੀ ਇਹ ਗੱਲ ਰੜਕ ਰਹੀ...
ਸਿਰਾ ਬਾਈ ਜਿੱਮੀ ਕੋਟਕਪੁਰਾ ਜੇ ਗੀਤ ਘੁੱਟ 20-25 ਮਿੰਟ ਦਾ ਹੁੰਦਾ ਹੋਰ ਵੀ ਸਵਾਦ ਆ ਜਾਣਾ

manuraaz
Автор

ਸਾਡੇ ਕੋਟਕਪੂਰੇ ਦੀ ਸ਼ਾਨ ਭਰਾ ਜਿੰਮੀ ਕੋਟਕਪੂਰਾ ❤❤

SandhuBrother
Автор

Jimmy Bhai kya baat hai🔥🔥 superb vocal+lyrics🔥🔥 and always parmish veera❤♥️

VikramThakur
Автор

ਸਮੇਂ ਦੇ ਨਾਲ ਸਿਵਏ ਵੀ ਠਾਰ ਹੀ ਜਾਣਦੇ ਨੇ
ਐਡੀ ਵੀ ਕੀ, ਲੋਕਾਂ ਦੇ ਤਾ ਮਰ ਵੀ ਜਾਣਦੇ ਨੇ
ਬੋਹੋਤ ਹੀ ਸੋਹਣਾ ਗੀਤ ❤ Jimmy di klm te awaz te parmish veere di baa Kamal direction ❤ loved it

rudraksh
Автор

Finally parmish verma coming in acting and director role...mai boht wait kr reha si ki parmish veera vidoe direct kyo kr gya band krna oh v jediya punjab ch shoot krde si. 2015-16-17 parmish da peak si saade lyi

arviethakur
Автор

4:42 "JAWANI APNE HATH HI UJDI AE GAL RADAK RHI" .❤❤❤❤❤❤❤❤❤❤

soldierchaudhary
Автор

Parmish sir di har ik video bhut sohni hundi ❤❤eh song v bhut sohna ji❤❤❤

RajbirkaurSandhu-wg
Автор

ਇਹ ਗੀਤ ਹੁਣ ਦੇ ਸਮੇਂ ਵਾਲੇ ਪਿਆਰ ਅਤੇ ਰਿਸ਼ਤੇ ਦੀ ਸੱਚਾਈ ਨੂੰ ਦਰਸਾਉਂਦਾ ਹੈ। ਇਹੀ ਸਭ ਕੁਛ ਚਲ ਰਿਹਾ ਹੈ ਅੱਜਕਲ੍ਹ 💔💔😢😢

SarabSandhu_