Punjabi Vlogger di kutekhani vich ammy virk interview review & reply to Jaanmahal video

preview_player
Показать описание


Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”

The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America).
#punjabivlog
#ammyvirk
#ammyvirkmovies
#punjabiroast
Рекомендации по теме
Комментарии
Автор

ਬਹੁਤ ਵਧੀਆ ਵੀਡਿਓ !!! Ammy virk ਮੁੱਦੇ ਤੇ ਜੋ ਲੈਕਚਰ ਦਿੱਤਾ .... That's wow !!! ਤਾਲੀਆਂ ....👏👏👏👏!!!

aujlafamilyvlogs
Автор

ਆਹ ਜਿਹੜੀ ਕੁੜੀ ਨੇ ਬਿਕਨੀ ਪਾ ਕੇ '' ਨੱਚ ਨੱਚ ਪੱਟ ਦਿਆਂ ਵੇਹੜਾ ...'' ਏ ਤਾਂ ਮੈਨੂੰ ਮਿਲ ਜਾਵੇ !!! ਇਹਦੇ ਤਾਂ ਸੌ ਜੁੱਤੀ ਮਾਰ ਕੇ ਇੱਕ ਗਿਣੋ !!! ਆਹ ਗਿੱਧਾ ਪਾ ਰਹੀ ਆ ? ਬੇਵਕੂਫ ....!!

aujlafamilyvlogs
Автор

Amy virk vali gal aj dil nu changi lagi bilkul sahi bolre o u r totally right aj tuhadi video dekh ke dil khush ho gya huge respect from today 🙏🏻 to gud ae kodia gala ne sach ne tahi loka nu chubdia ne baki bhut dilo khushi hoyi sunke ki tanu ehni knowledge aa punjab bare te bilkul sahi gal te bol re o and stand le re o 👌

shikharajput
Автор

ਭਾਊ ਗੱਲਾਂ ਤੇਕੀਆਂ ਸੱਚੀਆਂ ਨੇ ਪਰ ਲੋਕੀ ਜਮੀਰ ਮਾਰ ਚੁੱਕੇ ਆ

sharnvirk
Автор

"ਪੰਜਾਬ ਸਿਆ ਤੇਰਾ ਕੀ ਬਣੂ "
ਸਾਹਿਤ ਤੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਨੇ ਕਿਤਾਬ ਲਿਖੀ ਸੀਂ ।
ਚਲੋ ਕੰਵਲ ਸਾਬ ਨੂੰ ਛੱਡੋ । ਅੱਜ ਹੋਈ ਕੀ ਜਾਂਦਾ ਪੰਜਾਬ ਵਿੱਚ । ਸਾਰਾ ਕੁਝ ਸਮਝੋ ਬਾਹਰ ਹੋਇਆ ਪਿਆ । ਪਤਾ ਨੀ ਪੰਜਾਬੀ ਕਰੀ ਕੀ ਜਾਂਦੇ ।
" ਬਲਜਿੰਦਰ ਕੌਰ ਵਰਗੀਆ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠੀਆ । "
"ਭਗਵੰਤ ਨੂੰ ਕੋਈ ਪੁੱਛ ਨੀ ਰਿਹਾ ।"
"ਤੇ ਮੈਨੂੰ ਡਰ ਰਹਿੰਦਾ ਕਿਤੇ ਸੁਖਬੀਰ ਬਾਦਲ ਸਾਡੇ ਘਰੇ ਨਾ ਆਜੇ । ਸਾਡੇ ਤਾਂ ਦੁੱਧ ਵੀ ਮੁੱਲ ਦਾ, ਕੀ ਪਤਾ ਕਹਿ ਦੇਵੇ ਕਿ ਊਠਣੀ ਦੇ ਦੁੱਧ ਦੀ ਚਾਹ ਪੀਣੀ ਆ ।"
" ਹਰਸਿਮਰਤ ਪਤਾ ਨੀ ਝੋਨੇ ਦੇ ਸੀਜਨ ਵਿਚ ਕਣਕ ਦੀਆ ਬੱਲੀਆ ਕਿੱਥੋਂ ਲਿਆਈ ।"
"ਓਧਰ ਗੁਰਦਾਸ ਮਾਨ ਵੀ ਪਤਾ ਨਹੀਂ ਕੀ ਬੋਲਦੈ । ਏਥੇ ਆਵਦੇ ਪੜਦਾਦੇ ਨਾਂ ਨੀ ਪਤਾ ਉਹ ਪਤਾ ਨੀ ਕਿੱਥੋਂ ਕੁੱਲ ਵੰਸ਼ ਲਈ ਫਿਰਦਾ ।"
" ਸਿੱਧੂ ਜੀਜਾ ਸਾਲ਼ੇ ਨੂੰ ਗਾਲ਼ਾਂ ਕੱਢੀ ਜਾਂਦਾ । ਪੰਥ ਦੀ ਗੱਲ ਕਰਦਾ ਗੁੱਟ ਤੇ ਸਾਡੇ ਪਿੰਡ ਆਲੇ ਜੰਡ ਨਾਲੋ ਵੱਧ ਧਾਗੇ ਬੰਨੇ ਆ ।"
" ਢੱਡਰੀਆਂ ਆਲਾ ਆਵਦੇ ਲੋਜਿਕ ਦੇਈ ਜਾਂਦਾ । ਉਹ ਆਈਨਸਟਾਈਨ ਨੂੰ ਫੇਲ ਕਰੂ ।"
" ਹਰ ਤੀਜੇ ਬੰਦੇ ਦਾ ਆਵਦਾ ਚੈਨਲ ਆ । "
" ਮੱਟ ਸ਼ੇਰੋਂ ਦਾ ਕਹਿੰਦੇ ਲਾਈਵ ਬਟਨ ਬੰਦ ਕਰਵਾਉਣ ਆਲਾ । ਕੰਮ ਕਾਰ ਤਾਂ ਹੈਨੀ ਕਬੂਤਰਾ ਤੇ ਲਾਈਵ ਹੋ ਜਾਂਦੇ ਆ ।"
" ਯੂ ਟਿਊਬਰ ਵੀ ਕਮਾਲ ਆ, ਮੇਰੇ ਪਿਓ ਵਰਗੇ ਨੇ ਦਾਜ ਆਲਾ ਸਕੂਟਰ ਠੀਕ ਕਰਵਾਇਆ ਹੁੰਦਾ। ਕਹਿਣਗੇ ਜੱਦੀ ਸਰਦਾਰ ਨੇ 1980 ਤੋਂ ਸਾਂਭ ਕੇ ਰੱਖਿਆ ਤੇ ਭਾਰਤ ਵਿਚ ਇਹਦੇ ਨਾਲਦੇ 12 ਹੀ ਸਕੂਟਰ ਆ ।"
" ਐਮੀ ਵਿਰਕ ਵਿਚਾਰੇ ਨੇ ਪਹਿਲਾ ਕਿਤੇ ਫਿਲਮ ਕਰਲੀ ਸਾਈਨ, ਬਣਾਤਾ ਗੱਦਾਰ ਵਿਚਾਰੇ ਨੂੰ ।"
" ਲੋਕ ਕਹਿੰਦੇ ਰਾਜਨੀਤਿਕ ਪਾਰਟੀਆ ਦਾ ਬਾਈਕਾਟ ਆ। ਸੁਖਬੀਰ ਕਹਿੰਦਾ ਇਕੋ ਨਾਹਰਾ ਕਿਸਾਨ ਪਿਆਰਾ ।"
" ਬਿਜਲੀ ਜਵਾ ਫ੍ਰੀ ਕਰਤੀ । ਕੈਪਟਨ ਨੇ ਸਾਡੇ ਆਲੇ ਮੰਦਰ ਨੂੰ dto ਰੱਖ ਲਿਆ ਤੇ ਭੋਲੇ ਚਾਚੇ ਨੂੰ ਤਹਿਸੀਲਦਾਰ ਲਾ ਦਿੱਤਾ। ਤਾਇਆ ਦਰਸ਼ਨ ਲੁਕਦਾ ਫਿਰਦਾ ਵੀ ਕਿਤੇ ਫੜ੍ਹ ਕੇ ਪਟਵਾਰੀ ਨਾ ਲਾ ਦੇਣ ।"
" ਪੱਤਰਕਾਰ ਤੇ ਕਲਾਕਾਰ ਇਕ ਇੱਟ ਪੱਟੇ ਚਾਰ ਨਿਕਲਦੇ ਆ ।"
" ਕਈ ਕਹਿੰਦੇ ਤਾਲਿਬਾਨ ਤੋ ਸਾਨੂੰ ਸਿੱਖਣਾ ਚਾਹੀਦਾ ।"
" ਰੱਖੜੀ ਕਹਿੰਦੇ ਸਿੱਖਾਂ ਦਾ ਤਿਉਹਾਰ ਨਹੀਂ ਤੇ ਕੁੜੀਆ ਭਰਾ, ਭਾਬੀ, ਭਤੀਜੇ, ਭਤੀਜੀਆਂ ਸਾਰਿਆ ਦੇ ਬੰਨੀ ਆਉਂਦੀਆ ।"
" ਘਰੇ ਜਿਹਦੀ ਛੱਤ ਆਲਾ ਪੱਖਾ ਲੈਣ ਵੇਲੇ ਸਲਾਹ ਨਹੀਂ ਲਈ ਜਾਂਦੀ । ਓਹ ਫੇਸਬੁੱਕ ਤੇ ਪੰਜਾਬ ਨੂੰ ਬਚਾਉਣ ਚੱਲਿਆ ।"
" ਸਮਾਜ ਸੇਵੀ sad song ਲਾ ਬਾਹਰੋ ਪੈਸਾ ਖਾਈ ਜਾਂਦੇ ਆ ।"
" ਬਘੇਲੇ ਨੂੰ ਗਾਲਾ ਕੱਢੀ ਜਾਂਦੇ ਆ ਲੋਕ ਕਿਉਕਿ ਉਹ ਹਿਸਾਬ ਮੰਗਦਾ ਤੇ ਹਿਸਾਬ ਦਿੱਤਾ ਨੀ ਜਾ ਰਿਹਾ ।"
" ਬਲਦੇਵ ਵਰਗੇ ਸਿਆਣੇ ਬੰਦੇ ਨੂੰ ਲੋਕ ਕਮਲਾ ਕਹੀ ਜਾਂਦੇ ਆ ।"
"15-15 ਸਾਲ ਵਿਆਹ ਤੋ ਬਾਦ ਤਲਾਕ ਹੋਈ ਜਾਂਦੇ ਆ ।"
"ਜਿਹੜੇ ਦੇ 15 -20 ਕਿੱਲੇ ਝੋਨਾ ਉਹ ਫੇਸਬੁੱਕ ਤੇ ਪਾਣੀ ਬਚਾਉਣ ਦਾ ਸੁਨੇਹਾ ਦੇਈ ਜਾਂਦਾ ।"
"2-4 ਕਿੱਲਿਆ ਆਲਾ ਕਿਸਾਨ ਵਿਚਾਰਾਂ ਬਿਨਾ ਗੱਲ ਤੋ ਪਿਸੀ ਜਾਂਦਾ ।"
" ਕਿਸਾਨ ਦਿੱਲੀ ਬੈਠੇਆ ਤੇ ਪਿੰਡ ਦੇ ਕਈ ਲੀਡਰਾਂ ਦੇ ਚਮਚੇ ਕਹੀ ਜਾਂਦੇ ਆ ਅਸੀ 90 ਸੀਟਾਂ ਨੀ ਛੱਡਦੇ ।"
" ਸਟੇਟਸ, ਸਟੋਰੀ, ਲਾਈਵ ਤੇ ਲੋਕ ਮੇਹਣੇ ਦੇਈ ਜਾਂਦੇ ਆ ਇਕ ਦੂਜੇ ਨੂੰ ।"
" ਹਾਏ ! ਚਿੱਟਾ ਬੂਹ ਚਿੱਟਾ ਹੋਈ ਪਈ, ਚਿੱਟਾ ਵੇਚਣ ਆਲਿਆ ਦੀ ਜਮਾਨਤ ਪਿੰਡ ਆਲੇ ਮੋਹਤਵਾਰ ਕਰਵਾਉਂਦੇ ਫਿਰਦੇ ਆ ।"
" ਡੇਰਿਆ ਵਿਚ ਸਾਧ ਨਜ਼ਾਰੇ ਲੈਂਦੇ ਆ, ਲੋਕ ਭੁੱਖੇ ਮਰੀ ਜਾਂਦੇ ਆ ।"
" ਨੌਕਰੀ ਮਿਲਦੀ ਨਹੀਂ, ਆਪਣਾ ਕੰਮ ਸ਼ੁਰੂ ਕਰਨਾ ਨਹੀਂ ।"
" ਇੱਲ ਤੋਂ ਕੁੱਕੜ ਨਹੀਂ ਆਉਂਦਾ ਜਿਹਨਾਂ ਨੂੰ, ਉਹ ਵੀ 12 ਵੀ ਚੋਂ 80 ਪਰਸੈਂਟ ਲਈ ਬੈਠੇ ਆ ।"
"ਸਾਰੇ ਮਾਸਟਰ ਨਾਸ-ਨਾਸ ਕਰੀਂ ਜਾਂਦੇ ਆ।"
" ਜਵਾਨ ਮੁੰਡੇ ਮਰੀ ਜਾਂਦੇ ਆ ।"
" ਫੀਸਾਂ ਤੋਂ ਬਾਦ ਕਰੋਨਾ ਦੀ ਇਕ ਹੋਰ ਲਹਿਰ ਆਉਣ ਵਾਲੀ ਆ ।"
" ਨਵਜੋਤ ਸਿੱਧੂ ਆਖੀ ਜਾਂਦਾ ਸਰਕਾਰ ਆਉਣ ਦੇਉ ਮੈਂ ਆਹ ਕਰ ਦੂੰ, ਅਹੁ ਕਰ ਦੂੰ। ਹੁਣ ਮੈਨੂੰ ਲਗਦਾ ਨੀਟੂ ਸ਼ਟਰਾਵਾਲਾ ਤੇ ਰਣਜੀਤ ਕੌਰ ਭਾਬੀ ਦੀ ਸਾਂਝੀ ਸਰਕਾਰ ਆ ।"
" ਕੁੜੀਆ ਵਿਆਹ ਕਰਵਾ ਬਾਹਰ ਜਾਈ ਜਾਂਦੀਆ । ਓਥੇ ਫੇਰ ਵਿਆਹ ਕਾਰਵਾਈ ਜਾਂਦੀਆ ।"
" ਮਾਸੀ ਦੇ ਮੁੰਡੇ ਦਾ ਵਿਆਹ ਆ ਉਹ ਕਹਿ ਜਾਂਦਾ g wagon ਤੇ ਵਿਆਹ ਕੇ ਲਿਓਨੀ ਆ ਭਾਬੀ ਥੋਡੀ ।"
" ਹਰ ਬੰਦਾ ਬੁੱਧੀਜੀਵੀ ਆ । ਬਾਕੀ ਉਹਨੂੰ ਪਾਗ਼ਲ ਦਿਸਦੇ ਆ ।"
" ਪੈਟਰੋਲ ਤੇ ਗੈਸ ਸਸਤਾ ਹੋ ਗਿਆ । ਅਸੀ ਗੱਡੀ CNG ਤੋਂ ਪੈਟਰੋਲ ਤੇ ਕਰਵਾ ਲਈ ।"
ਬਾਹਲੇ ਮਸਲੇ ਆ । ਕਿਤਾਬ ਲਿਖੀ ਜਾਊ ਤੁਸੀ ਕੇਰਾਂ ਏਨੇ ਕੁ ਪੜੋ ।

Gill
Автор

ਬਾਈ ਆਹਾ ਬਾਂਦਰ ਬੂਥੀ ਆਲੀ ਲ਼ੰਡਰ ਕੀਰਤ ਦਾਦੋਂ ਜਿਹੀ ਤੇ ਖਿੱਚ ਕੇ ਲਾ ਤਵਾ ਬਾਈ 🙏🏻🙏🏻

sukhebenipal
Автор

Ammy virk very good person 🇵🇰♥️♥️♥️♥️💋

ahsanshani
Автор

ਜੱਬਲਮਾਰ ਨੇ ਸ਼ੁਰੂ ਕੀਤਾ ਐ ਲੁੱਚੇ ਥੰਬਨਲ ਲਾਉਣ ਦਾ ਸਿਲਸਿਲਾ। ਆਹ ਉਹੀ ਗੱਲ ਹੋਈ ਇਟਲੀ ਵਾਲੇ ਭਰਾ ਨੇ ਕਿਹਾ ਸੀ ਕਿ ਨਤੀਜੇ ਮਾੜੇ ਨਿਕਲਣਗੇ। ਬਹੁਤ ਸ਼ਰਮ ਦੀ ਗੱਲ ਐ ਕਿ ਐਦਾਂ ਦੇ ਵੀਡੀਓ ਬਣਨ ਲੱਗ ਪਏ।😭😭👍👍🙏🙏

keepsidhu
Автор

ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਬਲ ਚੰਗੀ ਤਰ੍ਹਾਂ ਠੋਕ ਦਿੱਤਾ

Pendu
Автор

ਲੋਕੀਂ ਦੋਗਲੇ….
ਉਹ ਕਹਿੰਦੇ ਆ ਨਾ……ਦਾਤੀ ਨੂੰ ਇੱਕ ਪਾਸੇ ਤੇ ਜਹਾਨ ਨੂੰ ਦੋਨੋ ਪਾਸੇ..ਦੰਦੇ।

skytech
Автор

ਸੱਚੀ ਵੀਰੇ ਮੈ ਤਾ ਆਪ ਦੁੱਖੀ ਹੋ ਗਈ ਏਦਾਂ ਨੂੰ ਦੇਖ ਦੇਖ ਕੇ ਕੁਛ ਤਾ ਕਰਨਾ ਪੈਣਾ ਇਨ੍ਹਾਂ ਦਾ 🙏🏻🙏🏻🙏🏻🙏🏻🙏🏻🙏🏻

goldishergill
Автор

Mangta sara tabbar lai k free da khanna te free dee accommodation bhaalda rehnda: Eh tan oh gall hoee K:
ਮਿੱਤਰਾਂ ਨੂੰ ਬੋਲਣ ਦੀ ਲੋਡ਼ ਕੋਈ ਨਾ,
ਸਾਡੇ ਬੱਲਿਆ ਰਿਕਾਰਡ ਬੋਲਦੇ 🤣🤣🤣🤣

JS
Автор

Aaj aa gaya jldi video le ke gud one veere khich ke rakho sab nu.vse ik gl hai ehna vloggers te asar ho reha hai .

Amazing_channel
Автор

Foji naal set aa Jablmaar di wife tey Jwaak v Foji varga tahi aa……

myex
Автор

Veere you are right, i watch ur full videos with full ads, without skipping ads, love from uk😍

simba
Автор

Tusi gal sahi kar da o but gal thodi cut kadya kro 🙏🙏👍👍 good job veer g

gurnoorvirk
Автор

ਜੱਬਲ ਮਾਰ ਦੇ ਅੰਡਾ ਫਸੇ ਗਿਆ ਸੀ🥚 ਨਿੰਮੇ ਨੇ ਕਾਲਾ ਤੇਲਾਂ ਲੈ ਕੇ ਕੱਡਦਾ ਸੀ ਪਰ ਜੱਬਲੀਮਾਰ ਦੇ ਅੰਡਾ🥚 ਫਸੇ ਦਾ ਫਸੇ ਆ ਜੱਬਲੀਮਾਰ ਨੇ ਕਮੇਟ ਬੰਦ ਕਰ ਤੇ ਭਾਈ ਸਾਡੇ

sukhpalsinghjatana
Автор

Well brother I'm working in south Africa carry on we all with u

Documentarynatureno
Автор

Shi gl a veere shram hi layi pyyi aa
Lok kehnde sade life aa sade rules a asi kuj v kr skde aa but seriously they are spoiling the youth. Youth v aahi kuj krda aa aajkl sare iko paase nu turyo aa. Jehra nhi janda puthe paase ohnu bura keha janda aa
Sad reality of today’s youth😔😔

manvirkaur
Автор

ਮੰਗਤਾ ਰਾਜਸਥਾਨ ਗਿਆ ਹੋਇਆ ਘੁੰਮਣ, ਹੋਟਲ ਦੇਖੋ ਜਿਸ ਵਿਚ ਉਸ ਨੇ ਸਟੇਅ ਕੀਤੀ ਹੈ, ਕੈਲਾ ਫੌਜੀ ਚਾਹ ਬਾਹਰੋਂ ਲੈਣ ਗਿਆ। ਮੰਗਤੇ ਦਾ ਵੀ ਸਰਿਆ ਪਿਆ ਬਾਈ

HarvinderSingh-dxfg