Mera Mujh Meh Kich Nahi | Bhai Jaskaran Singh Patiala Wale | Gurbani Shabad Kirtan | Amritt Saagar

preview_player
Показать описание
#GurbaniKirtan #ShabadGurbani #ShabadKirtan

Amritt Saagar Presents
Ragi - Bhai Jaskaran Singh Ji Patiala Wale ( 95010-34564 )

Shabad - Mera Mujh Meh Kich Nahi
Producer - Balbir Singh Bhatia
Director - Karanpreet Singh Bhatia
Music & Video - Amritt Saagar Studio
Record Label - Amritt Saagar

* ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
kabeer meraa mujh meh kichh nahee jo kichh hai so teraa ||
Kabeer, nothing is mine within myself. Whatever there is, is Yours, O Lord.
ਹੇ ਕਬੀਰ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ ।

* ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
teraa tujh kau saupate kiaa laagai meraa ||203||
If I surrender to You what is already Yours, what does it cost me? ||203||
ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ।੨੦੩।

* ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥
mai naahee prabh sabh kichh teraa ||
I am nothing, God; everything is Yours.
ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ । (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ ।

* ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥
e'eeghai niragun uooghai saragun kel karat bich suaamee meraa ||1|| rahaau ||
In this world, You are the absolute, formless Lord; in the world hereafter, You are the related Lord of form. You play it both ways, O my Lord and Master. ||1||Pause||
ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ । ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ ।੧।ਰਹਾਉ।

* ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
kabeer too(n) too(n) karataa too hooaa mujh meh rahaa na hoo(n) ||
Kabeer, repeating, ""You, You"", I have become like You. Nothing of me remains in myself.
ਹੇ ਕਬੀਰ! ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਰਹਿ ਹੀ ਨਹੀਂ ਗਿਆ ।

* ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥
jab aapaa par kaa miT giaa jat dhekhau tat too ||204||
When the difference between myself and others is removed, then wherever I look, I see only You. ||204||
ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ (‘ਦੁਇ’ ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ।੨੦੪।

* ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
kabeer naa ham keeaa na karahige naa kar sakai sareer ||
Kabeer, I have not done anything; I shall not do anything; my body cannot do anything.
ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ ‘ਲਾਖ ਅਹੇਰੀ’ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ ।

* ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
kiaa jaanau kichh har keeaa bhio kabeer kabeer ||62||
I do not know what the Lord has done, but the call has gone out: ""Kabeer, Kabeer.""||62||
ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ।੬੨।

#LatestGurbani #NewGurbani
Рекомендации по теме
Комментарии
Автор

ਵਾਹਿਗੁਰੂ ਜੀ ਸਾਰਿਆਂ ਤੇ ਆਪਣਾ ਮਿਹਰ ਭਰਿਆਂ ਹੱਥ ਰੱਖੇ ਔ ਲੰਬੀਆਂ ਲੰਬੀਆਂ ਉਮਰਾਂ ਕਰੇ ਔ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣਾ g waheguru ji

gurmailchand
Автор

Waheguru ji 🎉🎉🎉🎉🎉🎉🎉🎉 waheguru ji 🎉🎉🎉🎉🎉🎉🎉🎉 waheguru ji 🎉🎉🎉🎉🎉🎉🎉🎉 waheguru ji 🎉🎉🎉🎉🎉🎉🎉🎉

SOLOxGOKU
Автор

ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਜਿਹਨਾਂ ਨੂੰ ਗੁਰਮਤਿ ਦਾ ਗਿਆਨ ਹੋਇਆ ਉਹ ਨੇ ਸਾਹਿਬ ਸਤਿਗੁਰੂ ਕਬੀਰ ਜੀ ਮਹਾਰਾਜ | 🙏🙏🙏

AJAY_NARWAL_NISSING
Автор

DHAB DHAN DHAN DHAN DHAN DHAN GURU RAMDAS JI 😓SRBT DA BHLA KRYO G❤🤲 SCHE PATSHAH MEHR KRYO SBB TE😭🤲🤲🏽🇦🇨 MAHARAJ JI 🤲🙏🏻

jagrooprandhavvaa
Автор

MERA MUJH MAIN KICH NHI 🙏🏻JO KUJ HAI SO TERA🤲🙏🏻 WAHEGURU G 🤲❤👏🏻🙏🏻😭

jagrooprandhavvaa
Автор

Dhan Dhan “Satguru Kabir Dass Ji Maharaj” and Dhan Dhan Satguru Ravidass ji Maharaj ihna mahapurashan di soch atey vichardhara nu hi Guru Nanak Dev Ji ne agge vadhaya si. 🌸🙏🏼😇👏

AJAY_NARWAL_NISSING
Автор

So nice shabad sung by Bhai saheb jaskaran Singh Ji 🙏 waheguru ji 🙏🙏🙏🙏🙏🙏🙏🙏

prakashkaurkalsi
Автор

🌺🌸 ਸਾਰੇ ਸੰਸਾਰ
ਵਾਸੀਆਂ ਨੂੰ ਮਹਾਨ ਰਹਿਬਰ ਸਤਿਗੁਰੂ ਕਬੀਰ ਦਾਸ ਸਾਹਿਬ ਜੀ ਮਹਾਰਾਜ ਦੇ 627 ਵੇਂ
ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ 🙏🙏

AJAY_NARWAL_NISSING
Автор

ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

sukhpreetkaur
Автор

Dhañ dhañ guru nanak dev ji dhan dhan guru govind Singh sahib ji dhan dhan guru ramdas sahib ji dhan dhan guru granth sahib ji sabna te mehar kri ⚔️🕌☝️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

resamsingh
Автор

Dhan Dhan Shri Guru Granth Sahib ji Maharaj 🙏🙏🙏🙏🙏🙏🙏🙏🙏❤️❤️💞

arashdeepkaur
Автор

Wahe guru waheguruji wahe guru Tera sukar hai Nanak nam jahaj😇 jo cahdhy so uatary paar waheguruji

garvitmunjal
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

maruvasingh
Автор

I love you Kabir ji 🙏🙏🙏🙏🙏 waahguru 😌😌😌

vs
Автор

Waheguru Waheguru ji sare bolo pyar nal Satnam Satnam Waheguru Waheguru ji

SatnamSingh-wwzd
Автор

waheguruji satnamji waheguruji waheguruji satnamji 🤲❤🌹🙏❤🌹🤲💗🥀🌷🙏💛🤲❤🌷🌹🥀🙏

jatinderkaur
Автор

EXCELLENT EXCELLENT EXCELLENT WAHEGURU JI ❤❤❤❤❤

GurmeetsinghPahuja
Автор

WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 💖 ♥️ ❤️
WAHEGURU JI KA KHALSA 🙏 WAHEGURU JI KI FATEH 🙏

GurmeetsinghPahuja
Автор

waheguru.ji waheguru.ji ⚘🙏⚘🙏⚘🙏 waheguru.ji waheguru.ji ⚘🙏♥❤ waheguru.ji waheguru.ji ⚘🙏♥❤ waheguru.ji waheguru.ji ⚘🙏♥❤waheguru.ji ⚘🙏♥❤ waheguru.ji waheguru.ji ⚘🙏♥❤

AJITRAJ-jkqe