Raj Bina Na Dharm Chale Hai | Bharpur Singh Balvir | Music Cultivator

preview_player
Показать описание

Speech: Bhai Bharpur Singh Balvir
Music: Music Cultivator
Place: Manji Sahib Diwaan Hall (Darbar Sahib) Amritsar

♪ Available on ♪

Label | Music Cultivator | Baljinder Singh (+91946523-5933)
Serviced by ABC Digital

#MusicCultivator #BharpurSinghbalvir #RajBinaNaDharmChaleHai

"SUBSCRIBE and press the bell icon for all notifications of our regular Updates & uploads by renowned and new talented.

Company Contacts:

Contact: (+91946523-5933)

(This Song Is Subject To © of Music Cultivator)
Рекомендации по теме
Комментарии
Автор

WAHEGURU JI KA KHALSA WAHEGURU JI KI FATEH Bht Bht Dhanvad ji Sab Da ji NEW UPDATES LAI please do SHARE/LIKE/COMMENTS and SUSCRIBE OUR CHANNEL MUSIC CULTIVATOR

MusicCultivator
Автор

ਸ਼੍ਰੀ ਮੁਖਵਾਕ ਬਨਿਓ ਗਰੀਬ ਨਿਵਾਜ਼ || ਸ਼ਸਤ੍ਰਨ ਕੇ ਅਧੀਨ ਹੈ ਰਾਜ || ਰਾਜ ਬਿਨਾ ਨਹੀ ਧਰਮ ਚਲੇ ਹੈਂ || ਧਰਮ ਬਿਨਾ ਸਭ ਦਲੇ ਮਲੇ ਹੈਂ || ⚔️

GurkiratSingh
Автор

ਗੱਜਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨਾਂ ਨੂੰ ਭਾਵੇ ਜੋ ਮਹਾਕਾਲ ਜੀ ਦੀ ਸ਼ਰਨ ਆਵੇ ਸਤਿ ਸ੍ਰੀ ਅਕਾਲਲਲਲਲ🙏🏼🙏🏼

sharandeepsingh
Автор

84 de badle di agg kis kis noujwan de dil ch uthdi aa
hit like

sbrar
Автор

He is my dada ji.we miss you dada ji you are always in our hearts.

dggiljt
Автор

ਮਰੀਆਂ ਜ਼ਮੀਰਾਂ ਵਾਲਿਆਂ ਦੀ ਜ਼ਮੀਰ ਜਗਾਉਣ ਵਾਲੀ ਸਪੀਚ

navjotsandhu
Автор

ਪੰਜਾਬੀ ਹਿੰਦੂ ਹੋਣ ਦੇ ਨਾਤੇ ਮੈਂਨੂੰ ਸੱਭ ਤੇ ਮਾਨ ਆ ਜਿਹਨਾਂ ਪੰਜਾਬ ਦੀ ਭਲਾਈ ਲਈ ਕੁਰਬਾਨੀਆਂ ਦਿਤੀਆਂ, , , , ਜੋ ਬੰਦਾ ਬਿਨਾਂ ਕਿਸੇ ਲਾਲਚ ਆਪਣਾ ਆਪ ਵਾਰ ਜਾਏ ਜਦ ਪਤਾ ਹੋਵੇ ਅਗਾਂਹ ਮੋਤ ਹੀ ਆ ੳਹ ਸ਼ਹੀਦ ਹੀ ਆ ਪਾਵੇ ਕਿਸੇ ਵੀ ਧਰਮ ਤੋਂ ਹੋਵੇ…ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕਾਰਿਮ ਰੱਖਣ ਦੀ ਜਿਥੇ ਗੱਲ ਆੳ ੳਥੇ ਮੈਂ ਪਹਿਲਾਂ ਪੰਜਾਬੀ ਆਂ ਭਾਰਤ ਵਾਸੀ ਬਾਅਦ ਚ……

suhailbehal
Автор

ਬੇੜਾ ਗ਼ਰਕ ਹੋਜਾਵੇ ਹਿੰਦੁਸਤਾਨ ਸਰਕਾਰ ਦਾ ਜਿਨ੍ਹਾਂ ਸਿੱਖ ਕੌਮ ਦੇ ਜਰਨੈਲ ਸ਼ਹੀਦ ਕਰਤੇ, ਸਰਕਾਰਾਂ ਨੇ ਬਹੁਤ ਭਾਜੀਆਂ ਚਾੜੀਆਂ ਨੇ 21ਦੇ31ਮੋੜੇਗੀਕਦੇ, ਸਿੱਖ ਕੌਮ ਗੁਰੂ ਦੀ ਮੇਹਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

GurmukhSingh-jbtx
Автор

I am Hindu but I fellow the concpect of sant bridawala ji

anupsharma
Автор

ਇਹ speech da ਕੋਈ ਮੁਕ਼ਾਬਲਾ ਨਹੀ ਰੂਹ ਕੰਬ ਜਾਂਦੀ ਹੈ

JagmeetSingh-mcmd
Автор

ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ I 🙏🙏🙏🙏🙏🙏🤎🤎🤎🤎🤎🤎

GurbaniAbode
Автор

ਏਹ ਓਹ ਸਪੀਚਾ ਨੇ ਜਿੰਨ੍ਹਾਂ ਸਂ 1980ਤੋ1984 ਤੱਕ ਨੋਜਵਾਨ ਦੇ ਖ਼ੂਨ ਵਿੱਚ ਅੱਗ ਦੇ ਭਾਮਬੜ ਬਾਲੀ ਰੱਖੇ ਤੇ ਭਾਰਤ ਦੀ ਫੌਜ ਨਾਲ਼ ਮੱਥਾ ਲਾਇਆ ਸੀ,
ਤੇ ਅੱਜ ਦੇ ਲੰਡੂ ਸਿੰਗਰ ਏਹ ਸਪੀਚ ਛੋਟਾ ਜੇਹਾ ਡਾਇਲਗ਼ ਆਪਨੇ ਗਾਣਿਆ ਵਿੱਚ ਪਾ ਕੇ ਆਪਨੇ ਗਾਣੇ ਚਲਾ ਰਹੇ ਨੇ ।



ਏਹ ਅੱਗ ਵਰਗੀਆਂ ਸਪੀਚਾ ਵਿੱਚ ਬਹੁਤ ਵੱਡੀਆਂ ਨਿਰੰਕਾਰ ਦੀ ਕੀਤਿਆਂ ਹੋਇਆਂ ਤੱਪਸਿਆ ਹੈ ।

ਏਹ ਸ਼ਕਤੀਸ਼ਾਲੀ ਸਪੀਚਾ ਪਿਛੇ ਸਿਰਫ਼ ਸ਼੍ਰੀ ਜਪੁਜੀ ਜ਼ੀ ਸਾਹਿਬ ਦੀ ਅਲੌਕਿਕ ਸ਼ਕਤੀਆਂ ਨੇ।



।।ਵਾਹਿਗੁਰੂ ਜ਼ੀ ਕੀ ਖ਼ਾਲਸਾ ਵਾਹਿਗੁਰੂ ਜ਼ੀ ਕੀ ਫ਼ਤਿਹ।।

rupindersingh
Автор

Eh speech gurugharan vich chlayi jawe ta kaum nu jaagan to koi ni rok skda ❤️❤️❤️

ManpreetSingh-lwnw
Автор

ਕਾਸ ਬਾਬਾ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਤਾਂ ਅੱਜ ਨੂੰ ਇਨਸਾਫ ਲਈ ਮੋਮਬਤੀਆਂ ਨਾਲ ਫੜਦੀਆਂ ਪੈਂਦੀਆਂ

jarmanjeetsingh
Автор

ਇਹਨਾ ਸਾਰੀਆ ਗੱਲਾ ਚੋ ਜੇਕਰ 10% ਗੱਲਾਂ ਤੇ ਵੀ ਗ਼ੌਰ ਕੀਤਾ ਜਾਵੇ ਤਾਂ ਮੈਨੂੰ ਲਗਦਾ ਸਿੱਖ ਕੌਮ ਚ 90% ਤਕ ਸੁਧਾਰ ਹੋ ਸਕਦਾ, , , ,
ਵਾਹਿਗੁਰੂ ਮਿਹਰ ਕਰੇ❤️❤️❤️🙏🙏🙏

gurebatth
Автор

ਪਿੰਜਰੇ ਚ ਬੰਦ ਹੋਏ ਏਨਾ ਸਮਾਂ ਹੋ ਗਿਆ ਹੁਣ ਉਹਨਾਂ ਨੂੰ ਅਹਿਸਾਸ ਈ ਨਹੀਂ ਕੇ ਪਿੰਜਰੇ ਚ ਬੰਦ ਨੇ।

JaspreetSinghArtist
Автор

I m a Hindu but guru Gobind Singh Ji our father ...and saviour

NatureEarth
Автор

ਕੋਈ ਨਾ ਬਾਬਾ ਜੀ ਖਾਲਸਾ ਰਾਜ ਹੁਣ ਵਾਲਾ ਜਲਦੀ 🙏🙏🙏

Panjaabgaming
Автор

ਮੁੱਕਦੀ ਗੱਲ ਆ ਜੀ ਅਸੀ ਜਮੀਨ ਬਚਾਉਣ ਚੱਲੇ ਆ ਜ਼ਮੀਰ ਕਿੱਲੇ ਟੰਗ ਕੇ

JaspreetRai
Автор

ਸਪੀਚ ਸੁਣ ਕੇ ਜੋਸ਼ ਆਓਦਾ
ਬਾਬਾ ਬਲਵੀਰ ਸਿੰਘ ਭਰਪੂਰ ਜੀ ਦੀ🙏🙏🙏

YODH