Ishqan De Lekhe (Full Audio Song) | Sajjan Adeeb Ft Laddi Gil | Punjabi Song | Speed Records

preview_player
Показать описание
Song - Ishqan De Lekhe (Full Audio Song)
Singer & Composer - Sajjan Adeeb Feat Laddi Gill
Lyrics - Manwinder Maan
Music - Laddi Gill
Editor - D P Gill
Mix and Master by Sameer Charegaonkar
Label - Speed Records

Operator Codes -
Airtel Subscribers Dial 5432115957174
Vodafone Subscribers Dial 5378707327
Reliance Subscribers sms CT 8707327 To 51234
Idea Subscribers Dial 567898707327
Tata DoCoMo Subscribers dial 5432118524704
BSNL (South / East) Subscribers sms SET 8707327
BSNL (North / West) Subscribers sms BT 6412039
MTS Subscribers sms CT 6412013 to 55777
Telenor Subscribers dial CT 8707327 to 52211
___
Enjoy and stay connected with us!!

Рекомендации по теме
Комментарии
Автор

ਕਾਲੇ ਤੇਰੇ ਤਿਲ ਦਾ ਕਿੱਸਾ
ਸੱਜਣਾਂ ਵੇ ਦੱਸੀਏ ਕਿਹਨੂੰ
ਕਿੱਦਾਂ ਕੋਈ ਭੁੱਲ ਸਕਦਾ ਏ
ਕਿੱਕਰਾਂ ਤੇ ਵਰਦੇ ਮੀਂਹ ਨੂੰ osam

harmanbrar
Автор

"ਖੌਰੇ ਤੂੰ ਕਦ ਖੋਲੇਗਾਂ ਬੂਹਾ ਵੇ ਖੈਰਾਂ ਦਾ
ਆਉਦਾਂ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ

harprreet
Автор

can't stop listening music of each other...love from Pakistan :)

yasirhanif
Автор

ਸੂਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ ਸੱਜਣਾ ਦਾ ਸੁਲਫੀ ਹਾਸਾ ਦਿੰਦਾਂ ਸੀ ਲੋਰ ਬੜੀ ❤

HarpreetSidhu-gb
Автор

khaint a nirra repeat te chalda sara din keep it up sir

amankaurshergill
Автор

ਕੀ ਕਹੀਏ ਹੁਣ ਲਿਖਣ ਨੂੰ ਸ਼ਬਦ ਨੀ ਹੈ ਮੇਰੇ ਕੋਲ।। ਬਸ ਸਿਰਾ ਹੀ ਲਾ ਤਾ ਵੀਰ ।।।
on repeat

ramanpreet
Автор

ਮਖ਼ਮਲ਼ ਜਿਹੇ ਦਿਨ ਹੁੰਦੇ ਸੀ
ਸ਼ੱਕਰ ਜਿਹੀਆੰ ਰਾਤਾੰ ਸੀ
ਮਿਸ਼ਰੀ ਦੀਆੰ ਡਲੀਆੰ ਓਦੋੰ
ਸੱਜਣਾੰ ਦੀਆੰ ਬਾਤਾੰ ਸੀ

Nic Yr

parminderdeo
Автор

O bai kaun aa tu ? Mere baare ena kiven jaanda
Sala ain lagda kalli kalli line mere te hi likhi aa....
aj svere delhi ton patiale aaya....saare raste gaddi ch ehi gaana sunya repeat te...matlab non stop...ik second nahi band karya

singhsingh
Автор

Kamaal Sajjana, people keep requesting every day on Red FM (Vancouver, Canada) and inquiring about song/singer! Keep it up, God Bless!
Baljinder Singh Atwal, Sur Punjab De (RedFM), Des Pardes TV Canada

baljindersinghatwal
Автор

ik ik word ch 100 100 kahanian bht arsay bad kisi nay suche rowa dita yar love u bro from pakistan

blawalbashir
Автор

ਕਾਲੇ ਤੇਰੇ ਤਿਲ ● ਦਾ ਕਿੱਸਾ ਸੱਜਣਾ ਵੇ ਦੱਸੀਏ ਕਿਹਨੂੰ
ਕਿੱਦਾਂ ਕੋਈ ਭੁੱਲ ਸਕਦਾ ਐ ਕਿੱਕਰਾਂ ਤੇ ਵ੍ਹਰਦੇ ਮੀਂਹ ਨੂੰ 🌧⛈

rajanjaat
Автор

ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾ Love it

ManpreetKaur-djsf
Автор

ਮਖ਼ਮਲ਼ ਜਿਹੇ ਦਿਨ ਹੁੰਦੇ ਸੀ
ਸ਼ੱਕਰ ਜਿਹੀਆੰ ਰਾਤਾੰ ਸੀ
ਮਿਸ਼ਰੀ ਦੀਆੰ ਡਲੀਆੰ ਓਦੋੰ
ਸੱਜਣਾੰ ਦੀਆੰ ਬਾਤਾੰ ਸੀ
ehnu kehnde aa GANA ....srsly veere...aieni waar sun lya ..koi hisaab ni.. harr waar sun k nwa lagda..dhanwaad veer aiena sohna gaun lai...MAAN saan dhanwaad aiena sohna likhan lai.

gurjeetsingh
Автор

just cant stop listening this song
it is so good and different music with emotions and the best part lyrics and the way he sang /his voice loved it
hoping to get another song soon from you Sajjan

TejwantSingh
Автор

ਖੋਰੇ ਤੂੰ ਕੱਦ ਖੋਲ੍ਹੇ ਗਾ ਬੂਹਾ ਵੈ ਖੇਰਾ ਦਾ ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ 👌👌

MrArsh
Автор

chlo speed records waalya ne v sunlya... hun kamm set ah

gurbir
Автор

❤❤❤❤❤❤❤❤❤❤❤😊😊mere Dil nu vadaa tach karda👌✌️🙏

SaritaSaini-xi
Автор

old school feels, sireee laati!! lyrics are everything! #goosebumps <3

kjaswin
Автор

ਇਸ਼ਕਾਂ ਦੇ ਲੇਖੇ ਲੱਗ ਗਈ ਓੁਮਰਾ ਦੀ ਪੂੰਜੀ ਜੀ,
ਯਾਦਾਂ ਦੇ ਰਾਹ ਸੁਲਤਾਨੀ ਜਾਨੇ ਅਾ ਹੂੰਝੀ ਜੀ,
ਜੋਬਨ ਦੀ ਉਮਰ ਬੀਤ ਗਈ ਦਿਲਬਰ ਨੇ ਮੰਦੇ ਜੀ,
ਅੱਜ ਤੱਕ ਨਾ ਗਲ 'ਚੋੰ ਨਿੱਕਲੇ ਜ਼ੁਲਫ਼ਾਂ ਦੇ ਫੰਦੇ ਜੀ,
ਸੇਲ੍ਹੀ ਤੋੰ ਐਸੇ ਤਿਲਕੇ ਮੁੜ ਕੇ ਨਾ ਖੜ੍ਹ ਹੋਇਆ,
ਸੱਜਣਾ ਦੇ ਨਾਮ ਬਿਨਾ ਕੁੱਝ ਸਾਥੋੰ ਨਾ ਪੜ੍ਹ ਹੋਇਆ,
ਮਖ਼ਮਲ਼ ਜਿਹੇ ਦਿਨ ਹੁੰਦੇ ਸੀ ਸ਼ੱਕਰ ਜਿਹੀਆ ਰਾਤਾਂ ਸੀ,
ਮਿਸ਼ਰੀ ਦੀਅਾਂ ਡਲੀਆ ਓਦੋੰ ਸੱਜਣਾ ਦੀ ਬਾਤਾ ਸੀ,
ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ,
ਸੱਜਣਾ ਦਾ ਸੁਲਫ਼ੀ ਹਾਸਾ ਦਿੰਦਾ ਸੀ ਲੋਰ ਬੜੀ।
ਖੌਰੇ ਤੂੰ ਕਦ ਖੋਲੇਂਗਾ ਬੂਹਾ ਵੇ ਖੈਰਾਂ ਦਾ,
ਆਉਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ,
ਪੱਛੋ ਦੀ ਹਵਾ ਵਰਗੇ ਸੀ ਸੱਜਣਾ ਵੇ ਬੋਲ ਤੇਰੇ,
ਟੁੱਟੀਅਾਂ ਦੋ ਪੀਲੀਅਾ ਵੰਗਾਂ ਅੱਜ ਵੀ ਨੇ ਕੋਲ ਮੇਰੇ,
ਕਾਲੇ ਤੇਰੇ ਤਿਲ ਦਾ ਕਿੱਸਾ ਸੱਜਣਾ ਵੇ ਦੱਸਿਏ ਕੀਹਨੂੰ,
ਕਿੱਦਾ ਕੋੲੀ ਭੁੱਲ ਸਕਦਾ ੲੇ ਕਿੱਕਰਾਂ ਤੇ ਵਰਦੈ ਮੀਹ ਨੂੰ,
ਗੀਤਾਂ ਦੇ ਨਾਂ ਸਿਰਨਾਵੇ ਹਾੲੇ ਤੇਰੀ ਵੰਗ ਵਰਗੇ ਸੀ,
ਜਿਹੜੇ ਵੀ ਦਿਨ ਚੜ੍ਹਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ,
ਮੇਰੇ ਓ ਦਿਲ ਤੇ ਲਿਖੀਆ ਜੋ ਵੀ ਤੂੰ ਗੱਲਾਂ ਕਰੀਅਾਂ,
ਚੇਤਰ ਦੀ ਧੁੱਪ ਦੇ ਵਾਂਗੂ ਕਰਦੀ ਸੀ ਜਾਦੂਗਰੀਅਾਂ,
ਡੂੰਗੇ ਨੈਨਾ ਦਾ ਰੰਗ ਕੀ ਚੜਦੇ ਦੀ ਲਾਲੀ ਵਰਗਾ,
ਤੈਨੂੰ ਸਭ ਪਤਾ ਸੋਹਣਿਅਾ ਤੈਥੋ ਦੱਸ ਕਾਹਦਾ ਪਰਦਾ॥

VSingh-yodp
Автор

ਮਖ਼ਮਲ਼ ਜਿਹੇ ਦਿਨ ਹੁੰਦੇ ਸੀ ਸ਼ੱਕਰ ਜਿਹੀਆੰ ਰਾਤਾੰ ਸੀ ਮਿਸ਼ਰੀ ਦੀਆੰ ਡਲੀਆੰ ਓਦੋੰ ਸੱਜਣਾੰ ਦੀਆੰ ਬਾਤਾੰ ਸੀ.. On repeat

harkarambirrandhawa