Balkar Ankhila Manjinder Gulshan Latest Live Show || Chand Purana (Moga) Baba Kabootar Shah Ji Mela

preview_player
Показать описание
Balkar Ankhila Live

ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live

like us on facebook
#kabaddilive #punjablive1 #kabaddimedia #punjablive1cultural
Рекомендации по теме
Комментарии
Автор

ਸਾਡੇ ਉਸਤਾਦ ਧੋਰੀਛਾਹ‌, ਮੈਂ ਭੱਟੀ ਸੁਖਦੇਵ, ਉਹਨਾਂ ਦੇ ਸ੍ਹਗਿਰਦ, ਗਗੋਬੂਹੇ, ਵਾਲੇ, ਅਣਖੀਲਾ, ਜੀ ਤੀਰਥਖਾਨ, ਜੀ, ਦੇ, ਸ੍ਹਗਿਰਦ, ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

Amrit.Bani.
Автор

ਰੱਬ ਲੰਮੀ ਉਮਰ ਬਖਸ਼ੇ ਦੋਵਾਂ ਨੂੰ ਤੰਦਰੁਸਤ ਰੱਖੇ God bless you legend ਜੋੜੀ

gursewaksinghsingh
Автор

ਚਮਕੀਲੇ ਦਾ ਗਾਣਾ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਜੀ

NirmalSingh-lnpo
Автор

ਵੀਰ ਜੀ ਊਧਮ ਸਿੰਘ ਜੀ ਦਾ ਵਾਰ ਸੁਣ ਕੇ ਰੋਣਾ ਆਇਆ

ParmjeetKaur-tuth
Автор

Waheguru hmesha trakiya bakshe ❤️ ਜੋੜੀ ਐਵੇਂ ਹੀ ਰਹੇ ਬੁਲੰਦੀਆਂ ਤੇ ❤

laddi
Автор

ਬਹੁਤ ਜ਼ੋਰ ਲਾਕੇ ਗਾਉਂਦੇ ਦੋਨੋਂ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

TarsemAtwal-vvdd
Автор

❤ਸਟੇਜ ਸੈਕਟਰੀ ❤ਮੇਰੇ ਪਿੰਡ ਦਾ ਬਹਾਦਰ ❤❤❤❤❤❤

tarsem
Автор

Jodi sda khush rhe rb age dua hai ji

TechWiseadds
Автор

ਸੁੱਖ ਰੱਖੀ ਮੇਰੇ ਬਾਬਾ ਨਾਨਕਾ ਮੇਹਰ ਕਰੀ ਹਰ ਪਰਿਵਾਰ ਤੇ ❤

laddi
Автор

ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਖਰੜ ਜਿਲਾ ਮੋਹਾਲੀ ਨਕਸਾ ਪਾਸ ਹੋ ਗਿਆ ਹੈ, ਇਹ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

tarloksinghpunia
Автор

ਧਾਰਮਿਕ ਗੀਤ ਗਾਉਣ ਤੇ ਸਿਰ ਢੱਕ ਲਿਆ ਕਰੋ ਅਣਖੀਲੇ ਜੀ

gulzarsingh
Автор

Pehla live show Sidhu moosewala da ❤ duja live show balkar ankila ❤❤❤

GurdeepSingh-qiuh
Автор

No Words.... Bs Punjabi Ch Gaint Jodi....Khich K kam 🥰🥰

friendsstudiolivetv
Автор

❤ ਡਿਊਟ ਗੀਤਾਂ ਨੂੰ ਮੁੜ ਸੁਰਜੀਤ ਕਰਨ ਵਾਲੀ, ਮੇਲਿਆਂ ਦੀ ਕਿੰਗ ਜੋੜੀ ਬਾਈ ਬਲਕਾਰ ਅਣਖੀਲਾ ਅਤੇ ਮਨਜਿੰਦਰ ਜੀ

anivsidhu
Автор

ਡਿਊਟ ਗੀਤਾਂ ਨੂੰ ਦੁਬਾਰਾ ਸੁਰਜੀਤ ਕਰਨ ਵਾਲੀ ਜੋੜੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਏ ਭਾਵੇਂ ਇਹ ਵੀ ਵਧੀਆ ਗਾਉਂਦੀ ਜੌੜੀ

lakhbirbains
Автор

Super hit singer balkar ankhila and gulshan g

harwindersingh
Автор

Bhut badia awaz aa tuhadi. God bless you

amarjitkour
Автор

ਭਾਈ ਜੀ ਤੁਸੀਂ ਬਹੁਤ ਜੱਟਾ ਦੇ song gai ਜਾਂਦੇ ਹੋ ਇਸ ਤਰਾਂ ਸਾਰੇ ਧਰਮਾਂ ਦੇ ਲੋਕ ਇਹ ਹੀ kehnde ਹੈ gania ਵਿਚ ਜੱਟ ਜੱਟ ਕਰਦੇ ਹਨ

jaspalsingh
Автор

ਅਖਾੜੇ ਦੇ ਕਿੰਗ 2 ਹੀ ਨੇ ਇੱਕ ਲਾਭ ਹੀਰਾ ਦੁਜਾ ਅਣਖ਼ੀਲਾ

vijaygarg
Автор

VERY, NICE, WOULD, FAMOS, DUTE, JORRI, GOD, BLESS, . YOU, . MAY, . HIM, . LIVE, . LONG, . LIFE, . FROM, BALWANT, CHHINA,

yuvrajsandhu