13 Tera | Bir Singh | Sandeep Bath | Reejhan Films | RMP | 2020

preview_player
Показать описание

Singer/Lyrics: Bir Singh
Event by : Royal Majha Productions
Рекомендации по теме
Комментарии
Автор

Don't forget to Subscribe to our Channel for Great Videos.

ReejhanFilms
Автор

ਇਹ ਗੀਤ ਧਰਮ ਨਿਰਪੱਖਤਾ ਦਾ ਚਾਨਣ ਮੁਨਾਰਾ ਹੈ ਜੀ । ਬੀਰ ਸਿੰਘ ਜੀ ਤੁਸੀ ਹਮੇਸ਼ਾ ਸਾਫ਼ ਸੁਥਰੀ ਗਾਇਕੀ ਦੇ ਭਾਈਵਾਲ ਬਣੇ ਰਹੋ- ਜਿਸਦੀ ਅੱਜ ਬੇਹੱਦ ਲੋੜ ਹੈ । ਧੂਮ ਧੜੱਕੇ ਤੇ ਜਟਊ- ਪੁਣੇ ਦੇ ਗੀਤ ਸੁਣ ਸੁਣ ਕੇ ਕੰਨ ਪੱਕ ਚੁੱਕੇ ਹਨ ਜੀ।

kultarsingh
Автор

ਮਸਜ਼ਿਦ ਮੇਰੀ ਤੂੰ ਕਿਉਂ ਢਾਵੇ
ਮੈਂ ਕਿਉਂ ਤੋੜਾਂ ਮੰਦਰ ਨੂੰ
ਆਜਾ ਦੋਵੇਂ ਬਹਿ ਕੇ ਪੜ੍ਹੀਏ
ਇੱਕ ਦੂਜੇ ਦੇ ਅੰਦਰ ਨੂੰ

manspreetsingh
Автор

ਬਹੁਤ ਮਿੱਠੀ ਆਵਾਜ਼ ਹੈ ਜੀ ਤੇ ਤੁਹਾਡੀ ਕਲਮ ਦਾ ਕੋਈ ਜਵਾਬ ਨਹੀਂ...♥️♥️♥️♥️♥️♥️🙏🙏🙏🙏🙏

realityoflife
Автор

ਵਾਹ ! ਸਾਡੀ ਕੋਈ ਔਕਾਤ ਨਹੀਂ ਬੀਰ ਸਿੰਘ ਵੀਰ ਜੀ ਕਿ ਅਸੀਂ ਕੁੱਝ ਕਹੀਏ।। ਸ਼ਬਦ ਹੈ ਨਹੀਂ ।।

RavinderSingh-jzgw
Автор

ਤੁਹਾਡੇ ਜਿਹੇ ਸਿੰਗਰਾਂ ਦਾ ਦਿਲੋਂ ਧੰਨਵਾਦ। ਤੁਹਾਡੀ ਗਾਇਕੀ ਤੋਂ ਉਸ ਨਾਨਕ ਦੀ ਮਹਿਕ ਆਉਂਦੀ ਆ। ਗੁਰੂ ਨਾਨਕ ਦੇਵ ਸਾਹਿਬ ਵੀ ਇਹੀ ਚਾਹੁੰਦੇ ਹਨ ਕਿ ਅਸੀਂ ਸਾਰੇ ਜਾਤ-ਪਾਤ ਦੀ ਲੜਾਈ ਛੱਡ ਕੇ ਇੱਕ ਹੋਈਏ।

sikhofakaal
Автор

ਭਾਈ ਬੀਰ ਸਿੰਘ ਜੀ ।ਆਪਾ ਨਾਲ ਥੋਡੇ
ਬੜੇ ਟਾਈਮ ਤੋ ਸੁਣ ਰਿਹਾ ਥੋਨੂੰ ਮੈਂ
ਕੋਈ ਸ਼ਬਦ ਨਹੀਂ ਆਪ ਜੀ ਦੀ ਕਲਮ ਦੀ ਤਾਰੀਫ਼ ਕਰਨ ਲਈ ।।ਬੜੇ ਲੋਕ ਥੋਡੇ ਨਾਲ ਹੁਣੇ ਜੁੜੇ ਹੋਣ ਗੇ ਪਰ ਮੈਂ ਥੋਡੇ ਨਾਲ ਬਹੁਤ ਟਾਈਮ ਦਾ ਜੁੜਿਆ ਹੋਇਆ ਹਾਂ ।ਰਮਜਾਣ ਦਾ ਪਾਕਿ ਮਹੀਨਾ ਚੱਲ ਰਿਹਾ
ਅੱਲ੍ਹਾ ਮੁਰੇ ਦੁਵਾ ਕਰੁ ਗਾ ਤੁਸੀ ਦਿਨ ਦੁੱਗਣੀ
ਰਾਤ ਚੁਗਣੀ ਤਰਕੀ ਕਰੋ ।।।।ਅਮੀਨ ।🙏🙏

sukhkhankhan
Автор

Mai bol ke byaan ni kar sdka. Jo kuj mai feel kitta ahh song sun k ❤❤❤❤ dilo respect aa bhaji nu ❤

SamGill-iyso
Автор

This is what actual sikhism is, you are truly depicting Guru Nanak's teaching..hats off...Carry on🙏👍

_Verma_saab
Автор

ਜੇ ਸਾਰੀ ਦੁਨੀਆ ਦੇ ਲੋਕਾਂ ਦੀ ਸੋਚ ਅਜਿਹੀ ਹੋ ਜਾਵੇ ਤਾਂ ਇਹ ਦੁਨੀਆ ਸਵਰਗ ਬਣ ਜਾਵੇ। ਬਹੁਤ ਵਧੀਆ ਲਿਖਿਆ ਹੈ ਤੇ ਬਹੁਤ ਸੋਹਣਾ ਗਾਇਆ ਹੈ । 🙏🙏

kanwaljitkaur
Автор

Ehi Asli sikhsim Hai. Dil tou salute aa aise sikh nu .waheguru bs Ida sabna de dila pyar sitkar bakshe

ashishmasih
Автор

ਬੀਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।

preethundal
Автор

ਅਲਫਾਜ਼ ਇਬਾਦਤ ਅੰਦਰ ਘਰ ਤੱਕ ਕਰ ਜਾਂਦੇ ਜੇ ਕਲਮ ਦਿਮਾਗੀ ਤੌਰ ਤੇ ਦਿਲ ਦੀ ਲਿਖ ਨਾਨਕ ਟ੍ਹੀਮਹਾ ਖਾ ਕੇ ਇੱਕ ਨੂੰ ਗਾਉਂਦਾ ਹੈ ਕੀ ਕਹਿਣੇ ਜੇ ਨੂਰ ਇਲਾਹੀ ਦਿਸ ਜਾਵੇ ✍️✍️

gurpreetsingh-btqp
Автор

I have guilt that I heard this song two year's late today for the first time but ito zyada amulle lyrics mai ajj takk kitthe ni sune.. This is what real teachings of Guru Nanak Dev ji..

manharleensinghkhurana
Автор

Koi gal nyi je view nyi milde per such lekda rhai veer

punjabimovie
Автор

tere zazbe te teri kalam nu..
salaam BIR’a es soch nu, es malam nu 🙏

chakkal_
Автор

There can be no other person like Bir Singh ji and Satinder Sartaj who gave such good lyrics to our Punjabi industry.
big salute to both of them
#sartaj
#birsingh

monikars
Автор

Satinder Sartaj tu bad kise nu sunan nu Dil krda ta eh bir Singh g va waheguru g kirpa krn kini liyakat va

rajbirrandhawa
Автор

Bhai ji dil khush ho gaya Ji aaj k mahool me bahoot jarurat hai ji Mere Nanak Ji ki Shiksha ki Poori Dunia ki

Red-paper
Автор

ਵੀਰ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ।

satwinderkaur
visit shbcf.ru