KHOF (4K Video) | SAINI SURINDER | GAVIN BEATS | JUJHAR MULTANI | Official Video | Latest Song 2025

preview_player
Показать описание
KHOF | SAINI SURINDER | Official Video | Latest Song 2025

Saini Surinder Music Proudly Presents
Song: ਖੌਫ ( KHOF )
Singer: Saini Surinder
Music: Gavin Beats
Lyrics: Jujhar Multani
Video DOP: Honey FPS & Ranjit Singh Naura
Video Editer: Pawan Kumar
Art Work: SS Kmediaworks
Drone Shot: Karan Dhiman
Promotion: Digital98
Record Label: Saini Surinder Music
Special Thanks: Tajinder Singh Babbal , Dheeraj Saini Kotla , Puneet Saini Kotla , R.K. Photo Studio APS , Tripatveer Singh , Harpreet Singh

Artist Show Booking Enquery:
WorldWide +𝟗𝟏 𝟕𝟎𝟖𝟕𝟐𝟔𝟒𝟑𝟕𝟏 ,
UK Europe +𝟒𝟒 𝟕𝟕𝟕𝟎𝟑𝟑𝟑𝟐𝟎𝟖

DISCLAIMER

ਇਸ ਗੀਤ ਦੇ ਫਿਲਮਾਂਕਣ ਵਿੱਚ ਆਉਂਦੇ ਦ੍ਰਿਸ਼ਾਂ , ਪਾਤਰਾਂ ਦਾ ਸੰਬੰਧ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਨਾਲ , ਬਾਬਾ ਦੀਪ ਸਿੰਘ ਜੀ , ਬਾਬਾ ਬੰਦਾ ਸਿੰਘ ਜੀ ਬਹਾਦੁਰ ਜਾ ਹੋਰ ਸਿੰਘਾਂ ਨਾਲ ਨਹੀਂ ਹੈ | ਗੁਰੂ ਜੀ ਅਤੇ ਓਹਨਾ ਦੇ ਮਹਾਨ ਯੋਧਿਆਂ ਨੂੰ ਫ਼ਿਲਮਾਉਣ ਅਸੰਭਵ ਹੈ ਇਸ ਵੀਡੀਓ ਦਾ ਉਦੇਸ਼ ਗੁਰੂ ਜੀ ਦੀਆਂ ਲਾਡਲੀਆਂ ਫੋਜਾਂ ਦਾ ਨਾਟਕੀ ਰੂਪ ਵਿੱਚ ਸ਼ਕਤੀ ( ਜੰਗਜੂ ) , ਸ਼ੇਰ ਜਹੀ ਤਾਕਤ, ਬਹਾਦੁਰੀ ਨਾਲ ਜਾਣੂ ਕਰਵਾਉਣਾ ਹੈ

ਗੁਰੂ ਜੀ ਅਤੇ ਗੁਰੂ ਜੀ ਦੇ ਬਹਾਦਰ ਯੋਧਿਆਂ ਨੂੰ ਫਿਲਮਾਉਣ ਦੀ ਮਨਾਹੀ ਹੈ। ਇਸ ਲਈ ਇਹ ਗੀਤ ਸਿਰਫ਼ ਗੁਰੂ ਜੀ ਦੀ ਫੌਜ ਨੂੰ ਦਰਸਾਉਣ ਦੇ ਇਰਾਦੇ ਨਾਲ ਫਿਲਮਾਇਆ ਗਿਆ ਹੈ ।

ਇਸ ਵੀਡੀਓ ਵਿੱਚ ਗੁਰੂ ਜੀ ਦੀ ਲਾਡਲੀਆਂ ਫੋਜਾਂ ਨਿਹੰਗ ਸਿੰਘਾਂ ਜੀ ਦੇ ਸ਼ਸ਼ਤਰ ਦਿਖਾਏ ਗਏ ਹਨ।

ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਹਾਂ।

ਇਸ ਫਿਲਮ ਦੇ ਨਿਰਮਾਣ ਵਿੱਚ ਕਿਸੇ ਵੀ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ
Song Available on all digital platforms worldwide and on Saini Surinder Music official YouTube channel.

Be sure to follow Saini Surinder on all social media platforms for more music releases:

#SainiSurinder #Khof #holamohalla
Рекомендации по теме
Комментарии
Автор

Thank you everyone for the Love and Support, Please share on your social media ❤

SainiSurinder
Автор

ਮੁਲਤਾਨੀ ਸਾਬ ਬਾਕਮਾਲ ਲਿਖਿਆ, , ਉਨ੍ਹਾਂ ਹੀ ਸੋਹਣਾ ਸੈਣੀ ਸੁਰਿੰਦਰ ਸਿੰਘ ਨੇ ਆਪਣੀ ਖਣਕਦੀ ਆਵਾਜ਼ ਨਾਲ ਸ਼ਿੰਗਾਰਿਆ ਹੈ।। ਗੁਰੂ ਮਹਾਰਾਜ ਦੋਵਾਂ ਭਰਾਵਾਂ ਨੂੰ ਹੋਰ ਤਰੱਕੀਆਂ ਬਖਸ਼ੇ-- ❤ ਰਾਮ ਕੁਮਾਰ ਮੁਕਾਰੀ❤

Mk_Editz
Автор

Waheguru ji 🙏🏻🚩
Gavin Beats 🎹🤟🏻 Best Wishes Brthr ❤

sukhlamba
Автор

ਸਿਰਾ ਗੱਲ ਬਾਤ ਲਿਖਣ ਵਾਲ਼ੇ ਦੀ ਵੀ ਅਤੇ ਗਾਉਣ ਵਾਲ਼ੇ ਦੀ ਵੀ ਮਾਲਕ ਤੁਹਾਨੂੰ ਹੋਰ ਤਰੱਕੀ ਦੇਵੇ ਚੰਗਾ ਲਿਖੋ ਅਤੇ ਚੰਗਾ ਹੀ ਗਾਓ ❤️🙏

gurwindersinghaaspuria
Автор

ਵਾਹ ਜੀ ਵਾਹ ਬਹੁਤ ਸੋਹਣੀ ਲਿਖਤ ਜੁਝਾਰ ਮੁਲਤਾਨੀ ਵੀਰ ਦੀ ਅਤੇ ਬਹੁਤ ਸੋਹਣੀ ਆਵਾਜ਼ ਸੈਣੀ ਸੁਰਿੰਦਰ ਵੀਰ ਦੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਆ, ਵਾਹਿਗੁਰੂ ਜੀ ਮਿਹਰ ਕਰੇ 🙏🏻❤️❤️।

luckydabbatwala
Автор

Waheguru ji hamesha chardikala ch rakhan tuhanu te tuhadi puri team nu❤❤🙏🙏🙏

SimarSaini-oz
Автор

Multani saab very good
Bhoot vdiya likhaya❤❤❤

bachitersingh
Автор

Waheguru ji.bahut vadia voice te geet.baba chardikla rakhe

gurpreetsaini
Автор

Bhai ko meri or se Ravi singh saini from panipat haryana se full support hai saini samaj ko aage le jane per❤❤❤❤🚩🚩🚩👏👏🙏🙏🙏💪💪💪💪👑 proud of saini kom

ravirawal
Автор

ਬਹੁਤ ਵਧੀਆ ਲਿਖਿਆ ਜੁਝਾਰ ਮੁਲਤਾਨੀ
ਬਹੁਤ ਵਧੀਆ ਗਾਇਆ ਸੈਣੀ ਸਾਹਿਬ

gurshransingh
Автор

Very nice song veer ji❤ rub tuhanu bhut bhut bhut taraki bakshe awe e 🎉Punjabi ma boli di sewa krn Lai🙏

honeysaini
Автор

ਬਹੁਤ ਵਧੀਆ ਲਿਖਤ ਛੋਟੇ ਭਰਾ, ਲੂੰ ਕੰਡੇ ਖੜ੍ਹੇ ਹੋ ਗਏ।

SonuChoudharyAnandpuria
Автор

Bhut sohne liyrics ne Baba chardikala vich rakhe

SainiSaab
Автор

ਬਹੁਤ ਵਧੀਆ ❤❤❤ਛਿਦੇ ਨਿਕੂਵਾਲ ਵਾਲੇ ਨੇ ਗਾੲਈਆ ❤❤

Narinderkaur-ms
Автор

ਗੀਤਕਾਰ ਜੁਝਾਰ ਸਿੰਘ ਮੁਲਤਾਨੀ ਅਤੇ ਗਾਇਕ ਸੁਰਿੰਦਰ ਸਿੰਘ ਸੈਣੀ ਨੂੰ ਮੁਬਾਰਕਬਾਦ

jasbirsinghbawa
Автор

Very nice Jeeo Agyaat jujhhar multaniya

hargunhargun
visit shbcf.ru