PITH TE VAAR 2 (Full Video) | DURGA RANGILA | LATEST PUNJABI SONG 2019 | SATRANG ENTERTAINERS

preview_player
Показать описание
Satrang Entertainers presents New Song "Pith Te Vaar 2" sung by Durga Rangila

#PithTeVaar2 #SatrangEntertainers #DurgaRangila

Song Credits
Song - Pith Te Vaar 2
Singer - Durga Rangila
Lyrics - Devinder Benipal
Music - Jassi Bros
Composed by Durga Rangila
Producers - Kashmir Singh Sohal & Kuljit Singh Khalsa
Editor - Diljot Garcha
Director - Dilpreet Benipal & Supinder Khattra
Label - Satrang Entertainers
Makeover - Love

------------------------------------------------------------------------------------------------------

For Caller Tunes Dial Below Codes

For Airtel Hello Tunes Dial 5432117321394
For Vodafone Caller Tunes Dial 53711791058
For Idea Dialer Tones Dial 53711791058
BSNL East & South SMS BT 11791058 to 56700
BSNL North & West SMS BT 7343114 to 56700

----------------------------------------------------------------------------------------------------------

Listen On:

-----------------------------------------------------------------------------------------------------------

All rights owned by Satrang Entertainers Follow Satrang Entertainers

Subscribe To Satrang Entertainers for Latest and New Videos
Don't Forget To Like, Comment And Share!!!!!!

Managed and Promoted by ERIK Business Consultancy, Mumbai
Рекомендации по теме
Комментарии
Автор

ਸਤਿ ਸ਼੍ਰੀ ਅਕਾਲ ਦੋਸਤੋ, ਮਸ਼ਹੂਰ ਟੈਲੀਵਿਜਨ ਤੇ ਯੂ ਟਿਊਬ ਪ੍ਰਾਈਮ ਏਸ਼ੀਆ ਦੇ ਸੰਚਾਲਕ ਦਵਿੰਦਰ ਬੈਨੀਪਾਲ ਨੇ ਸਮਾਜ ਵਿੱਚ ਯਾਰ ਮਾਰ ਅਤੇ ਪਿੱਠ ਤੇ ਵਾਰ ਕਰਨ ਵਾਲੇ ਯਾਰਾਂ ਨੂੰ ਦੂਰੋਂ ਹੀ ਫਤਹਿ ਬੁਲਾਓ ਦਾ ਸੁਨੇਹਾ ਦੁਰਗਾ ਰੰਗੀਲਾ ਦੀ ਬੁਲੰਦ ਆਵਾਜ਼ ਵਿੱਚ ਦਿੱਤਾ ਹੈ। ਆਸ ਕਰਦੇ ਹਾਂ ਤੁਸੀ ਜਰੂਰ ਪਸੰਦ ਕਰੋਗੇ, ਅੱਗੇ ਵੀ ਹੋਰ ਵਧੀਆ ਸੰਗੀਤ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ।

SatrangEntertainersOfficial
Автор

ਸੁਰਾ ਦੇ ਬਾਦਸ਼ਾਹ ਦੁਰਗਾ ਰਗੀਲਾ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ

gulabpwd
Автор

ਏਨਾ ਘੈਂਟ ਗਾਣਾ ਜਿੰਦਗੀ ਚ ਪਹਿਲੀ ਵਾਰ ਸੁਣਨ ਨੂੰ ਮਿਲਿਆ ।ਜੱਸੀ ਬਰਦਰਜ ਨੇ ਸਿਰਾ ਲਾਇਆ ਪਿਆ ਮਿਊਜ਼ਿਕ ਦਾ।ਦੁਰਗਾ ਰੰਗੀਲਾ ਨੇ ਖੂੰਜੇ ਲਾਏ ਪਏ ਆ ਸਾਰੇ ਕਲਾਕਾਰ

sattaattarinearmachiwara
Автор

ਕਯਾ ਬਾਤ ਅਾ ਜੀ ਸੋਂਗ ਸੁਣ ਕੇ 15 ਸਾਲ ਪਿੱਛੇ ਚਲੇ ਗਏ। ਖੜਕੇ ਦੜਕੇ ਨਾਲੋ । ਇਹੋ ਜਿਹਾ ਸੋੰਗ ਰੂਹ ਨੂੰ ਸਕੂਨ ਦਿੰਦਾ। My favourite singer Durga ਰੰਗੀਲਾ।

GurmeetSingh-tifg
Автор

ਏਨਾ ਪਿਆਰ ਸਤਿਕਾਰ ਦੇਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ । ਜੇ ਇਸ ਤਰਾਂ ਦਾ ਦਿਲ ਨੂੰ ਸਕੂਨ ਦੇਣ ਵਾਲ਼ਾ ਗੀਤ ਸੰਗੀਤ ਹੋਰ ਵੀ ਸੁਣਨਾ ਚਾਹੁੰਦੇ ਹੋ ਤਾਂ ਸ਼ੇਅਰ ਕਰਨ ਵਾਲ਼ੀਆਂ ਕਸਰਾਂ ਕੱਢ ਦਿਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਤੇ ਮੇਰੀ ਟੀਮ ਅਸੀਂ ਰਲ਼ ਮਿਲ਼ਕੇ ਹਨੇਰੀ 'ਚ ਦੀਵੇ ਬਾਲ਼ਦੇ ਰਹਾਂਗੇ। ਬੱਸ ਤੁਸੀਂ ਸਾਡੀ ਪਿੱਠ ਤੇ ਰਿਹੋ । ਅਸੀਂ ਇਸ ਵਾਰ ਵੀ ਪੂਰੀ ਤਨਦੇਹੀ ਨਾਲ਼ ਕੰਮ ਕੀਤਾ ਤੇ ਭਵਿੱਖ ਵਿੱਚ ਵੀ ਤੁਹਾਡੀ ਆਸ ਤੇ ਖ਼ਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ।

TBNCANADA
Автор

ਵਾਹ ਜੀ ਵਾਹ ਉਸਤਾਦਾ ਦਾ ਉਸਤਾਦ ਦਿਲ ਜਿੱਤ ਲਿਆ ਪਾਜੀ ਅਸਲੀ legend ਤਾਂ ਤੁਸੀਂ ਹੋ ਸੁਰਾ ਦੇ ਸਰਤਾਜ🙏🙏🙏🙏🙏🙏🙏🙏🙏

Singhalfaz
Автор

ਉਹਨੂੰ ਦੁਰੋ ਫਤਿਹ ਬੁਲਾ ਦਈਏ
ਜਿਹੜਾ ਯਾਰੀ ਦੇ ਵਿਚ ਮਾਰ ਕਰੇ 👍👍

Jass.
Автор

Bachpan Da hi favorite singer... Att song... Rangila saab and Devinder Benipal G.. 11.30 PM da song sunn reha baar baar te pta hi nai lgaa k kdo 1.01 Am ho gya ae.. sachi yaar bahut hi Ghaint song aa..

gagandeep
Автор

ਸਾਡੀ ਪਿੱਠ ਤੇ ਕਿੰਨੇ ਵਾਰ ਹੋਏ ਸਭ ਕੀਤੇ ਜਿੰਗਰੀ ਯਾਰਾ ਨੇ 2 ਵੀ ਬਹੁਤ ਵਧੀਆ ਗੀਤ ਉਸਤਾਦ ਦੁਰਗਾ ਰੰਗੀਲਾ ਜੀ ਸਭ ਕੁਝ ਵਧੀਆ ਮਿਉਜਿਕ ਵੀ ਵੀਡੀਓ ਸਭ ਵਧੀਆ ਪਰ ਲੋਕ ਵਧੀਆ ਗਾਇਕਾ ਨੂੰ ਸੁਨਦੀ ਨੀ ਦੁਰਗੇ ਰੰਗੀਲੇ ਵਰਗੇ ਵਧੀਆ ਗਾਇਕ ਟੀਵੀ ਤੇ ਵੀ ਨਹੀ ਦਿਖਾਉਦੇ ਚਲੋ ਕੋਈ ਨੀ ਅਸੀ ਵਧੀਆ ਗਾਇਕਾ ਨੂੰ ਪਿਆਰ ਕਰਨ ਲਈ ਬੈਠੇ ਆ ਜੀ

technicalbanger
Автор

ਆਹ ਤਾਂ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਆਖਿਰ ਅੰਤਰੇ ਵਿੱਚ ਜਿਹੜਾ ਲੋੜ ਵੇਲੇ ਇਨਕਾਰ ਕਰੇ। ਬੈਨੀਪਾਲ ਸਾਹਿਬ ਬਹੁਤ ਵਧੀਆ ਗੱਲ ਕਹੀ ਯਾਰੀਆਂ ਦੀ । ਤੇ ਰੰਗੀਲਾ ਸਾਹਿਬ ਤਾਂ ਹੈ ਈ ਲੇਜੰਡ ਨੇ।

preetsandhu
Автор

ਰੱਬ ਚੜਦੀ ਕਲਾ ਚ ਰੱਖੇਂ ਬੈਣੀਪਾਲ ਜੀ ਬਹੁਤ ਬਦੀਆਂ ਗੀਤ ਲਿਖਿਆ ਜੀ ਅੱਜ ਕੱਲ ਦੇ ਸਿਗਰਾ ਨੂੰ ਕੁਝ ਸਿੱਖਣਾ ਚਾਹੀਦਾ ਇਸ ਗੀਤ ਤੋਂ

paramjitkhaas
Автор

ਜੇ ਚੰਗੇ ਗਾਇਕ ਤੇ ਚੰਗੇ ਲੇਖਕ ਦਾ ਗਠਜੋੜ ਹੋਵੇ ਤਾਂ ਸੋਨੇ ਤੇ ਸੁਹਾਗਾ ਹੁੰਦਾ ਜਿਵੇਂ ਦੁਰਗਾ ਰੰਗੀਲਾ ਤੇ ਬੈਨੀਪਾਲ ਦੀ ਜੋੜੀ

SurjitSingh-dqcq
Автор

ਇਸ ਤਰ੍ਹਾਂ ਦੇ ਹੁੰਦੇ ਆ ਗੀਤ
ਸੁਣ ਲੋ ਬੇਸੁਰੇ ਸਿਗਰੋ...
ਦੁਰਗਾ ਰਗੀਲਾ..ਜਿਦਾਬਾਦ...

jeet_shergilldhalleke
Автор

ਬਹੁਤ ਸੋਹਣੀ ਆਵਾਜ਼ ਹੈ ਦੂਰਗਾ ਰੰਗੀਲਾ ਦੀ ਬਹੁਤ ਸੋਹਣਾ ਗੀਤ ਹੈ ਜੀ ਯਾਰੀਆਂ ਚ ਕਿੱਦੇ ਧੋਖਾ ਨਹੀਂ ਕਰਨ ਚਾਹੀਦਾ

rockysidhuavtarsingh
Автор

ਵਾਹ ਬਈ ਵਾਹ ਬਹਿਜਾ ਬਹਿਜਾ ਕਰਵਾਤੀ ਨਹੀਂ ਰੀਸਾਂ ਤੇਰੀਆਂ ਲਵ ਜੁ ਝੋਟਿਆ ❤️❤️
ਬਸ ਹੁਣ ਦਿਲੀ ਤਮੰਨਾ ਬਾਈ ਸਤਵਿੰਦਰ ਬੁੱਗਾ ਤੇ ਯੁੱਧਵੀਰ ਮਾਣਕ ਸ਼ਾਨਦਾਰ ਵਾਪਸੀ ਕਰਨ

kulwinderrandhawa
Автор

Ih hunde a legend . Aaj v awaz ch ona e dam a jina phale c . Salaam a tuhade varge singera nu . Banipal bai g tu c sirra gana likhea te pher durga bai ne aat kara dite .

navighuman
Автор

ਬਹੁਤ ਹੀ ਵਧੀਆ ਬੋਲ ਹਨ ਗੀਤ ਦੇ ਅਤੇ ਇੱਕ ਵਧੀਆ ਸੁਨੇਹਾ ਵੀ ਹੈ ਇਸ ਗੀਤ ਰਾਹੀਂ।

ਦੁਰਗਾ ਰੰਗੀਲਾ ਜੀ ਦੀ ਬੁਲੰਦ ਆਵਾਜ਼ ਰਾਹੀਂ ਇਹ ਨਵਾਂ ਗੀਤ ਲੋਕਾਂ ਦੇ ਰੂਬਰੂ ਕਰਨ ਲਈ ਧੰਨਵਾਦ ਅਤੇ ਸਾਰੀ ਟੀਮ ਨੂੰ ਇਸ ਵਧੀਆ ਨਵੇਂ ਗੀਤ ਲਈ ਬਹੁਤ ਬਹੁਤ ਮੁਬਾਰਕਾਂ।



ਧੰਨਵਾਦ ਸਹਿਤ
ਪੱਤਰਕਾਰ ਸੁਰਜੀਤ ਸਿੰਘ🙏

KDTNews
Автор

Aa hunda gaana.. te ae hundi awaaz. Bahut vadiya likhya.. RealLegends

harkaranbhullar
Автор

ਇਹ ਗੱਲ ਤਾਂ ਬਿਲਕੁਲ ਹੀ ਸੱਚ ਹੈ ਜੀ ੳਉਸ ਨੂੰ ਦੂਰ ਤੋਂ ਹੀ ਫ਼ਤੇ ਬੁਲਾਵੋ ਜੀ ਵਾਹ ਜੀ ਵਾਹ ਮੇ ਬਹੁਤ ਹੀ ਵੱਡਾ ਫੇਨ ਹਾਂ ਦੁਰਗਾ ਰੰਗੀਲਾ ਜੀ ਦਾ ਮੈਨੂੰ ਬਹੁਤ ਹੀ ਵਧੀਆ ਲਗਦੇ ਉਤੁਹੈ ਗਿਤ ਬਹੁਤ ਹੀ ਵਧੀਆ ਐ ਨਾਲ ਬਣਾਈ ਗਈ ਹੈ ਜੀ ੳਉਸ ਦੀ ਵਿਡਿਉ ਜੀ ਮੈਂਨੂੰ ਬਹੁਤ ਹੀ ਉਡੀਕ ਸੀ ਤੁਹਾਡੇ ਗ਼ੀਤ ਜੀ ਦੁਰਗਾ ਰੰਗੀਲਾ ਜੀ

kulwindersinghvideo
Автор

Bhut bhut siraa song lvuuu Durga g 🥰🥰🥰🥰

lakhwinderkumar