Badla Singhan Da(Battle of Pipli Sahib) - Dalbir Gill Ft KAM LOHGARH

preview_player
Показать описание
A historic battle fought between khalsa army and Mughals at Pipli Sahib in which Khalsa emerged out Victorious.
Prod By KAM LOHGARH
Рекомендации по теме
Комментарии
Автор

ਜਿਊਂਦਾ ਰਹਿ ਵੀਰ Kam Lohgarh ਅਸੀਂ ਆਪਣੀ ਕਵੀਸ਼ਰੀ ਸੁਣਨ ਲੱਗ ਗਏ 👍👍 ਦਸਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਅਸੀਂ ਹਵਾ ਹੀ ਇਹੋ ਜਿਹੀ ਚਲਾਦਾਂਗੇ, ਜਿੰਨੂ ਜਿੰਨੂ ਓਹ ਹਵਾ ਲੱਗੂ, ਓਹ ਓਹ ਖਾਲਸਾ ਬਣਦਾ ਜਾਵੇਗਾ, ਮਹਾਰਾਜ ਸਾਹਿਬ ਜੀ ਕਿਰਪਾ ਕਰਨ 🙏
ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ 🙏💪.
ਮਝੈਲ 🙏🏻

Majhail-dq
Автор

ਮਾਤਾ ਸੁੰਦਰੀ ਕੌਰ ਜੀ ਦੇ ਧਰਮ ਪੁੱਤਰ, ਸੁਲਤਾਨ ਉਲ ਕੌਮ, ਅਕਾਲ ਤਖ਼ਤ ਦੇ ਜਥੇਦਾਰ, ਬੁੱਢਾ ਦਲ ਦੇ ਮੁਖੀ, ਮਹਾਨ ਜੋਧੇ,
ਧੰਨ ਧੰਨ ਭਾਈ ਜੱਸਾ ਸਿੰਘ ਜੀ ਆਹਲੂਵਾਲੀਆ

amanlavi
Автор

I think Sikhism is the most progressive religion. Their idea of serving God through people. No unnecessary practices like fasting, rituals. Respect for other religions. Taking arms when necessary. Sikhism is a gift to humanity.

kartikeyachowdhry
Автор

RAAJ KAREGA KHALSA
REMEMBER THE GREAT HEROES AND MARTYRS !! THNX DASHAMPITA JI FOR CREATING THE GREATEST PANTH 💐💐💐💐💐💐💐

loveleensinghbhangu
Автор

Mein hindu hu par mere ko guru sahibo ke usul aur kurbanyiaan sun kar aisa pride feel hota hain

traveltorch
Автор

ਪ੍ਰਣਾਮ ਸ਼ਹੀਦਾਂ ਨੂੰ ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ

jsb
Автор

Kerala Se Andhra Ask Us South About Sardar Ji ❤🇮🇳 BGM Starts Playing 'Veeeera Veeeera' 🔥⭐ Boss Level Of Bharat 🇮🇳 Panjabbb 🔥⭐ Booollle Soo Nihaal, Sat Sri Akal ⚡🏹🇮🇳❤

ahmedoo
Автор

10 kilo knoon wadh gia eh music sun ke . What a wonderful lyrics and music and about dhadi jathha ji shaib, I have no words to explain because they are legendary. Waheguru bless them.

harminsransonu
Автор

ਬਹੁਤ ਖੂਬ ਸ਼ਬਦ ਨੀ ਕੋਈ ਸਿਫਤ ਨੂੰ 🙏
ਖਾਲਿਸਤਾਨ ਜ਼ਿੰਦਾਬਾਦ।🚩🚩🚩🚩

ਕਮਲਪ੍ਰੀਤਸਿੰਘ
Автор

ਲੈ ਕੇ ਸੁਭਾ ਤੋਂ ਸੀ ਸ਼ਾਮਾਂ ਇੰਝ ਪੈ ਗਈਆਂ
ਲਾਲ ਖੂਨ ਦੀਆਂ ਨਦੀਆਂ ਸੀ ਵਹਿ ਗਈਆਂ
ਜਾਨਾ ਕੀਮਤੀ ਕਈ ਲੋਥਾਂ ਬਣ ਢਹਿ ਗਈਆਂ
ਡਰ ਮੰਨ ਦਲਬੀਰ ਸਿੰਘਾ ਪੰਥ ਭਾਰੇ ਦਾ
ਲਿਆ ਬਦਲਾ ਸਿੰਘਾਂ ਨੇ ਰਣ ਘੱਲੂਘਾਰੇ ਦਾ..
ਜਿਹੜੇ ਅਹਿਮਦ ਨੂੰ ਬਹੁਤ ਵੱਡਾ ਕਹਿੰਦੇ ਸੀ
ਅੱਗੇ ਖਾਲਸੇ ਦੇ ਫਿਰਦੇ ਤਰੇਂਦੇ ਸੀ
ਇਕੋ ਵਾਰ ਨਾਲ ਵੀਹ ਵੀਹ ਡਿਗ ਪੈਂਦੇ ਸੀ
ਢਾਣਾ ਜਾਲਮਾ ਦਾ ਹੱਥ ਜਿੰਦਗੀ ਤੋਂ ਧੋ ਗਿਆ
ਜੰਗ ਪਿਪਲੀ ਸਾਹਿਬ ਵਿਚ ਇੰਝ ਹੋਗਿਆ

user.DeepBrar
Автор

ਜ਼ਾਲਮ ਹੱਕ ਦਿੰਦੇ ਨੀ ਤੇ ਅਣਖੀ ਹੱਥ ਅੱਡਦੇ ਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥🙏🏻🚩🚩🙏🏻

sikhism
Автор

Oh BOLE SO NIHALEEE
SAT SRI

WAHEGURU JI DA KHALSA
WAHEGURU JI DI 🦁

jasjeetsingh
Автор

ਬੁਹਤ ਚੰਗਾ ਮਿਕਸਿੰਗ ਕਰੇ ਆ ਵੀਰ ਜੀ // ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਸਾਰੇ ਸਮਾਜਿਕ ਤੇ ਪ੍ਰਵਾਰਿਕ ਸਮਾਗਮ ਚ ਲੱਚਰ ਗਾਇਕਾਂ ਦੀ ਥਾਂ ਕਵੀਸ਼ਰੀ ਅਤੇ ਢਾਡੀ ਜਥਿਆਂ ਨੂੰ ਬੁਲਾਓ ਆਪਣਾ ਪੈਸੇ ਤੇ ਕਲਚਰ ਦੋਵੇ ਬਚਾਓ ਜੀ \

GurjitSingh-gsbp
Автор

ਇਸ ਤਰਾਂ ਦੀ ਕਵੀਸ਼ਰੀ ਸੁਣ ਕੇ ਮਰਿਆ ਹੋਇਆ ਬੰਦਾ ਵੀ ਉੱਠ ਕੇ ਖਲੋ ਜ਼ਾਵੇ

dhaliwalraz
Автор

Very high spirited!! Not even a single song stands in front of this!!

Manpreetkaur-rjfz
Автор

This step towards showing our history, youths are showing intrest in these videos, and I'm also happy listening to work of Veer Kam Lohagarh ❤️

akaalibabbarsher
Автор

ਦਲਬੀਰ ਸਿੰਘ ਗਿੱਲ ਜੋੜ ਸਿੰਘ ਵਾਲਿਆਂ ਦਾ ਕਵੀਸ਼ਰੀ ਜਥਾ ਬਹੁਤ ਚੜਦੀਕਲਾ ਵਾਲਾ ਹੈ ...ਕਾਮ ਲੋਹਗੜ ਵਾਲਿਆਂ ਦਾ ਉਪਰਾਲਾ ਬਹੁਤ ਵਧੀਆ

ramandeepkaurkhalsa
Автор

Cunningham writes in his famous book 'Sikh history by Cunningham' that Abdali barely managed to escape with few of his guards before the Sikhs blocked the Khyber Pass

bhangu-
Автор

ਜ਼ਬਰਦਸਤ ਲਿਖਤ
ਜ਼ਬਰਦਸਤ ਗਾਇਆ
ਜ਼ਬਰਦਸਤ ਸੰਗੀਤ।
A masterpiece👌🏻👌🏻👌🏻👌🏻🙏🏻

kirandeeepSingh
Автор

Being a rajpoot sikh from Ranial village of rawalpindi from where my ancestors came I'm proud to be a sikh and this boils my blood with adrenaline.

manpy