Kadra'an Na Jaaniya Mai (Song Music Video) - Sharminda - Satinder Sartaaj | Trending Punjabi Song

preview_player
Показать описание
Did you ever felt hurt after hurting your loved ones? This song can describe that pain. Yet another masterpiece written and sung by Satinder Sartaaj and music directed by Beat Minister.

Subscribe @sagahits
➤Follow SagaHits on:
Song Credits:

Song Title: Sharminda
Singer/Lyrics/Composer: Satinder Sartaaj
Music: Beat Minister
Label: Saga Music

Movie Credits:

Movie: Ikko Mikke (The Soulmates)
Release Date: Nov 26, 2021
Cast: Satinder Sartaaj, Aditi Sharma, Sardar Sohi, Mahabir Bhullar, Shiwani Saini, Vandana Sharma, Bego Balwinder, Vijay Kumar, Navdeep Kaler, Maninder Valley, Raj Dhaliwal, Noor Chahal, Umang Sharma
Director: Pankaj Verma
Story, Screenplay & Dialogues: Pankaj Verma
Additional Dialogues: Preet Mahla
DOP: Ravi Kumar Sana
Editor: Sandeep Francis
Assistant Editor: Bandhan Durga
Background Score: Gurcharan Singh
DI & VFX: Pixel D Studios
Colorist: Prathvish Hegde
Sound Design & Mixing: Shantanu Akerkar, Dinesh Uchil
Banner: Firdaus Production, Seven Colors Motion Pictures & Saga Music
Producer: Sartaaj Film & Firdaus Production
Visual Promotion: Gagan Sachdeva
Music Label: Saga Music
Digital Partner: Unisys

Lyrics
Kitte bade gunah main, Hun aap haan sharminda x2
Aida deyan aadmi nu x2
Rab maafiyan ni dinda
Kitte bade gunah main, Hun aap haan sharminda

Kadran na janiyan main, Jo mere kareeb aaye
Zindagi de aasre vi
Hathan cho main gawaye x2
Launda reha udaari
Baneya raha parinda
Aida deyan aadmi nu x2
Rab maafiyan ni dinda
Kitte bade gunah main, Hun aap haan sharminda

Je na rooh ton pyar bakhshe
Jehde jind’di vaarde si
Main khore kehdi gallon
Oh vi visarte si x2
Jehde aakhde si mainu
Laaddan de naal chhinda
Aida deyan aadmi nu x2
Rab maafiyan ni dinda
Kitte bade gunah main
Hun aap haan sharminda
Humdardiyan de waris
Kushiyan de humsafar jo
Mere vajood utte
Bade saaf si asar jo x2
Meri khushi di khawahish wali aas te jo zinda
Aida deyan aadmi nu x2
Rab maafiyan ni dinda
Kitte bade gunah main, Hun aap haan sharminda
Ik din ateet mera
Gale lag bada hi roya
Saanu taan bhul baitha
Sartaaj jadd da hoya x2
Jithe pathran de bageeche
Uss shehar da baashinda
Aida deyan aadmi nu x2
Rab maafiyan ni dinda
Kitte bade gunah main
Hun aap haan sharminda
Рекомендации по теме
Комментарии
Автор

ਨੋਟ: ਸਾਰਿਆਂ ਨੂੰ ਬੇਨਤੀ ਹੈ ਇਸ ਗੀਤ ਨੂੰ ਇੱਕ ਆਮ ਗੀਤ ਦੀ ਤਰ੍ਹਾਂ ਨੂੰ ਸੁਣੋ ਇਸ ਵਿੱਚ ਇੱਕ ਬੁਹਤ ਹੀ ਅਣਮੁੱਲੇ ਰਿਸ਼ਤੇ ਵਿੱਚਲੀਆਂ ਬੁਹਤ ਡੂੰਘੀਆਂ ਗੱਲਾਂ ਨੇ ਜ਼ੋ ਸਾਡਾ ਇੱਕ ਗਲ਼ਤ ਫੈਂਸਲਾ ਸਾਨੂੰ ਸ਼ਰਮਿੰਦਾ ਹੋਣ ਤੇ ਮਜਬੂਰ ਕਰ ਦਿੰਦਾ ਹੈ.. ਬਾਈ ਦੀ ਕਲਮ ਤੇ ਸੋਚ ਬੁਹਤ ਉੱਚੀ ਤੇ ਸੁੱਚੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏

deepdehriwal
Автор

ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ ਵੱਡੇ ਵੀਰ "ਸਰਤਾਜ" ਬਹੁਤ ਖੂਬ
'ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ"
"ਏਦਾਂ ਦੇ ਆਦਮੀ ਨੂੰ ਰੱਬ ਮਾਫੀਆਂ ਨੀ ਦਿੰਦਾ"

amandeepsinghpunjab
Автор

ਜਨਾਨੀ ਤੇ ਜੁਲਮ ਕਰਨ ਵਾਲਿਆਂ ਨੂੰ ਰੱਬ ਮਾਫੀਆਂ ਨਹੀਂ ਦਿੰਦਾ ਪਰ ਜਨਾਨੀ ਰੱਬ ਅੱਗੇ ਅਰਦਾਸ ਬੇਨਤੀਆ ਕਰਕੇ ਮਾਫ ਕਰਵਾ ਲੈਂਦੀ ਹੈ ਸਿਰਤਾਜ ਦੇ ਇਸ ਗਾਣੇ ਦੇ ਥਰੂ ਹਜਾਰਾਂ ਗੁਨਾਹੀਏਂ ਆਪਣੀਆਂ ਪਤਨੀਆਂ ਕੋਲੋਂ ਆਪਣੇ ਗੁਨਾਂਹ ਬਖਸ਼ਾ ਲੈਣਗੇ
ਸਿਰਤਾਜ ਤੂੰ ਸੱਚ ਦਾ ਤਾਜ ਸਾਡੇ ਦਿਲਾਂ ਤੇ ਤੇਰਾ ਰਾਜ

kewalsingh
Автор

ਸਭਿਆਚਾਰ ਨੂੰ ਬਚਾਉਣ ਵਾਲੇ ਸਿੰਗਰ ਕੁਝ ਸਰਤਾਜ ਤੋ ਸਿਖ ਲੈਣ ਬਹੁਤ ਵਧੀਆ ਲਿਖਿਆ ਭਾਜੀ ਤੁਸੀਂ

lovepreetsandhu
Автор

ਜਿਹਣਾ ਰੁਹ ਤੋਂ ਪਿਆਰ ਬਕਸ਼ੇ
ਜੇਹੜੇ ਜਿੰਦੜੀ ਵਾਰਦੇ ਸੀ
ਮੈਂ ਖੋਰੇ ਕੇਹੜੀ ਗਲੋ
ੳਹ ਵੀ ਵਿਸਾਰਤੇ ਸੀ

What a beautiful lyrics!! I’ll watch this movie with my family

JaspreetKaur-rrgi
Автор

ਕਦਰਾਂ ਨਾ ਜਾਣੀਆ ਮੈ
ਜੋ ਮੇਰੇ ਕਰੀਬ ਆਏ
ਜਿੰਦਗੀ ਦੇ ਆਸਰੇ ਵੀ
ਹੱਥਾਂ ਚੋ ਮੈ ਗਵਾਏ❤❤😢

punjab
Автор

Sartaaj ne meri jindgi te geet likhta 😭😭😭😭😭

yashikayasu
Автор

ਰੁਹ ਨੁ ਛੂ ਗਿਆ ਇਹ ਗੀਤ ❤️
ਇਕ ਇਕ ਬੋਲ ਰੁਹ ਨੁ ਜਾ ਲਗਦਾ ਕਾਬਿਲੇ-ਤਾਰੀਫ਼ ਲੇਕਿਨ ਸਾਡੇ ਕੋਲ ਤਾਂ ਅੱਖਰ ਹੀ ਹੈ ਨੀ ਤਾਰੀਫ਼ ਬਯਾਨ ਕਰਨ ਲਈ । ਬਹੁਤ ਸੋਹਣਾ message ਦਿਤਾ ਇਕ ਗੀਤ ਰਾਹੀਂ ਤੇ ਮੂਵੀ ਚ ਕਿੰਨਾ ਕੁਝ ਸਿੱਖਣ ਨੂਂ ਮਿਲੇਗਾ .. Waiting for 13 March

ਕਦਰਾਂ ਨਾ ਜਾਣੀਆਂ ਮੈਂ
ਜੋ ਮੇਰੇ ਕਰੀਬ ਆਏ
ਜਿੰਦਗੀ ਦੇ ਆਸਰੇ ਵੀ
ਹੱਖਾਂ ਚੋ ਮੈ ਗਵਾਏ😥😥

ramansahu
Автор

ਇਕ ਵੀ ਸ਼ਬਦ ਐਸਾ ਨਹੀਂ ਜੋ ਦਿਲ ਨੂੰ ਨਾ ਛੂੰਹਦਾ ਹੋਵੇ
ਬਹੁਤ ਸਿੰਗਰ ਨੇਂ ਦੁਨੀਆਂ ਤੇ ਭਰ ਸਰਤਾਜ ਵਰਗਾ ਕੋਈ ਨਹੀਂ
Love you Sartaj sir ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

sunnykalyan
Автор

ਕਦਰ ਨਾਂ ਕਰਨ ਤੇ ਰੱਬ ਵੀ ਖੋਂਹ ਲੈਂਦਾ ਏ,
ਵਕਤ ਵੀ ਤੇ ਸਖਸ਼ ਵੀ।।🙂🙂

NavdeepKaur-hjot
Автор

ਗ਼ਲਤੀ ਦਾ ਅਹਿਸਾਸ ਹੋਣ ਤੇ ਜੋ ਦਰਦ, ਤਕਲੀਫ਼ ਤੇ ਪੀੜ ਮਹਿਸੂਸ ਹੁੰਦੀ ਹੈ, ਜੋ ਇਨਸਾਨ ਦਾ ਸਕੂਨ ਖੋਹ ਲੈਂਦੀ ਹੈ ਉਹ ਸਰਤਾਜ ਜੀ ਨੇ ਇਸ ਗਾਣੇ ਰਾਹੀਂ ਬਾਖੂਬੀ ਨਾਲ ਬਿਆਨ ਕੀਤਾ ਹੈ।
Perfect sir🙏🙏🙏

PawanSaini-syrk
Автор

ਸਾਰੇ ਪੰਜਾਬੀਅਾਂ ਨੂੰ ਸ਼ੁਕਰ ਕਰਨਾ ਚਾਹੀਦਾ ਕਿ ਸਰਤਾਜ ਵਰਗਾ ਕਲਾਕਾਰ ਅਾ ਪੰਜਾਬ ਕੋਲ


ਵਾਹਿਗੁਰੂ ਹਮੇਸ਼ਾਂ ਚੜਦੀਕਲਾ ਚ ਰੱਖੇ ਸਰਤਾਜ ਨੂੰ ਲੰਮੀਅਾਂ ਲੰਮੀਅਾਂ ੳੁਮਰਾਂ ਕਰੇ 🙏🏻🙏🏻🙏🏻

mandeepsingh
Автор

ਕੀ ਲਿਖਿਏ ਤੇਰੀ ਸਿਫਤ 'ਚ ਸੱਜਣਾ,
ਜਦੋਂ ਲਿਖਣ ਬੈਠੀਦਾ, ਸਾਡੇ ਕੋਲ ਅੱਖਰ ਹੀ ਮੁੱਕ ਜਾਂਦੇ ਨੇ।
ਬਹੁਤ ਖੂਬ "ਸਰਤਾਜ" ਮੀਆਂ।

Saabi_pb
Автор

ਸਵੇਰੇ ਆਹੀ ਨੋਟੀਫਿਕੇਸ਼ਨ ਵੇਖ ਕੇ ਦਿਨ ਬਣ ਜਾਂਦਾ, ,,,🥰🥰🥰💐💐💐 ਜੀਓ ਸਰਤਾਜ ਸਾਹਿਬ

manugs
Автор

jihna rooh to pyar bkshe
jehde jindadi waarde c
mai khore kehdi gallo oh v visaar te c
SELF REALISATION😢

SatnamSingh-skhd
Автор

ਸਰਤਾਜ ਨੂੰ ਦਿਲੋਂ ਪਿਆਰ ਕਰਨ ਵਾਲ਼ੇ like kro❤️

sahibdeepsingh
Автор

ਗਹਿਰੀ ਸੋਚ ਦੇ ਮਲਿਕ ਏੈ ਸਤਿੰਦਰ ਸਰਤਾਜ ਜੀ.
ਲਫ਼ਜ਼ਾ ਦੇ ਕੀਮਤੀ ਮੋਤੀ ਲਭਣ ਲਈ ਗਹਿਰੀ ਸੋਚ ਵਿੱਚ ਡੁੱਬਣਾ ਪੈਂਦਾ.
ਵਾਪਿਸ ਪਰਤਨ ਆਸ ਵੀ ਛਡਣੀ ਪੈਂਦੀ.

Deep Harchowal

Pardeepkumar-jvtv
Автор

ਤੁਹਾਡਾ ੲਿਹ ਗੀਤ ਸੁਣਕੇ ਅਜ ਵੀ ਬਹੁਤ ਜ਼ਿੰਦਗੀਅਾ ਬਚ ਸਕਦੀਅਾ ਨੇ

tpsbenipal
Автор

ਜਦੋਂ ਵੀ ਗੱਡੀ ਚੱਕੀ ਪਹਿਲਾ ਗੀਤ ਇਹ ਹੁੰਦਾ ਆਪਣਾ
Love you ਆ ਸਤਿੰਦਰ ਸਰਤਾਜ਼ ਜੀ

rajkumar-pjjo
Автор

ਪਾਕ ਮੁਹੱਬਤ ਸਮਝੇ ਕੋਈ ਵਿਰਲਾ ❤❤❤
ਸਲਾਂਮ ਸੁਰਾਂ ਦੇ ਸਰਤਾਜ ਜੀ 🙏🙏🙏💐💐👑👑👑

punjabmade