AKALI BABA PHOOLA SINGH : VEER SANDHU : OFFICIAL AUDIO : RXTRO NEW PUNJABI SONG 2024

preview_player
Показать описание
TITLE - AKALI BABA PHOOLA SINGH
SINGER - LYRICS - COMPOSER - VEER SANDHU
MUSIC - RXTRO
VISUALS AND POSTER -MY DESIGN
LABEL- VEER SANDHU
Рекомендации по теме
Комментарии
Автор

ਰਾਜ ਖ਼ਾਲਸੇ ਦਾ ਮੁੜ ਆਵੇ ਇਹੀ ਅਰਦਾਸਾਂ ਸਾਡੀਆਂ 🙌🙏

__mr.n.a.v.ii__
Автор

ਅੱਜ ਤੱਕ ਕਿਸੇ ਨੇ ਵੀ ਇਹਨਾਂ ਸਿੱਧਾ ਨਿਸ਼ਾਨਾ ਨਹੀਂ ਲਾਇਆ, ਜੁਰਅੱਤ ਚਾਹੀਦੀ ਇਸ ਵਿਚ, ਵੀਰ ਸੰਧੂ ਨੇ ਸਿਧ ਕਰਤਾ, ਵੀਰੇ ਚ ਹੈਗਾ ਦਮ, ਮੂਸੇ ਆਲੇ ਤੋਂ ਬਾਅਦ ਤੇਰੇ ਫੈਨ ਆ ਵੀਰੇ

parmindersingh
Автор

Oohhoo ਕੀ ਕੁਸ਼ ਲਿਖੀ ਬੈਠਾ ਯਾਰਾਂ ਸਾਰੀਆਂ ਦੇ ਹੱਡ ਸੇਕਦੇ y sirra ਲਾਤਾ 💪🏻💪🏻💪🏻💪🏻💪🏻

PlumberWorkes
Автор

ਡਰੇ ਸਰਕਾਰਾਂ ਕੋਲੋ ਸਿੰਘ ਸਾਹਬ ਜੋ, ਉਹਨੂੰ ਪਾਸੇ ਕਰੀਏ ਮੁਖੀ ਨੀ ਬਣਾਈਦਾ
ਅਕਾਲੀ ਫੂਲਾ ਸਿੰਘ ਜਿਹਾ ਸਾਡੇ ਤਖਤ ਉਤੇ
ਜਥੇਦਾਰ ਚਾਹੀਦਾ ✍️🔥❤️❤️⛳️⛳️

harpreetpunni
Автор

ਮੂਸੇਵਾਲੇ ਵਾਂਗੂੰ ਨਿਡਰ ਹੋਕੇ ਲਿਖਿਆ ਤੇ ਗਾਇਆ ਗਿਆ ਬਈ ਹਿੰਮਤ ਚਾਹੀਦੀ ਇੱਹੋ ਜਿਹੇ ਗੋਣ ਨੂੰ ਸਲੂਟ ਆ ਬਾਈ ਓਏ

kuldeepmatharu
Автор

ਪੰਜਾਬ ਦੀ ਰਾਜਨੀਤੀ ਇਕ ਵਾਰ ਤਾਂ ਪੂਰੀ ਤਰਾਂ ਹਿਲ ਜਾਣੀ ਏ, ਲੂ ਕੰਡੇ ਖੜੇ ਹੋ ਰਹੇ ਸੁਣਕੇ

gskgurlalsingh
Автор

@veersandhu ਬਾਈ ਜੀ ਜਿਉਂਦੇ ਰਹੋ ਬਹੁਤ ਸੋਹਣਾ ਸਿੰਘ ਲਿਖਿਆ ਤੇ ਗਾਇਆ ਬਹੁਤ ਹਿੰਮਤ ਹੁੰਦੀ ਐ ਸਚਾਈ ਬੋਲਣ ਲਈ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਚ ਰੱਖੇ ਵਾਹਿੁਗੁਰੂ ਮੇਹਰ ਕਰੇ

danceloversammythabal
Автор

ਇਹ ਪੂਰੇ ਬੋਲ ਲਿਖ ਕਿ ਅਕਾਲ ਤਖ਼ਤ ਸਾਹਿਬ ਤੇ ਬੋਰਡ ਲਾਉਣ ਦੀ ਲੋੜ ਹੈ। ਸਲਾਮ ਹੈ ਵੀਰ ਸੰਧੂ ਦੀ ਸੋਚ ਨੂੰ ❤❤❤ ਅਕਾਲੀ ਫੂਲਾ ਸਿੰਘ ਜਿਹਾ ਸਾਡੇ ਤਖ਼ਤ ਉੱਤੇ ਜਥੇਦਾਰ ਚਾਹੀਦਾ ❤❤❤

GurpreetSingh-hsb
Автор

ਲਿਖਤ ਤੇ ਬੋਲ ਬਾ-ਕਮਾਲ🙏🏻🙏🏻🌹🌹🌹 ਬਾਬਾ ਨਾਨਕ ਸੁੱਖ ਰੱਖੇ🙏🏻🙏🏻

jatinderdhiman-lpvv
Автор

ਬੀਰ ਰੱਸ ਹੁਣ ਇਹ ਵਾਲਾ ਗਾਣਾ ਬਹੁਤ ਕੁਝ ਕਰ ਰਹੀ ਸਾਡੀ ਪੰਜਾਬੀ ਇੰਡਸਟਰੀ ਸਾਨੂੰ ਜਾਣੂ ਕਰਵਾਉਣ ਲਈ ਸਾਡੇ ਇਤਹਾਸ ਤੋਂ ਜਿਵੇ ਬੀਬੀ ਰਜਨੀ ਫ਼ਿਲਮ ਆਈ ਪਿੱਛੇ ਤਰਸੇਮ ਜੱਸੜ ਦੀ ਆਈ ਸੀ ਹੁਣ ਸਾਡੀ ਵਾਰੀ ਹੈ ਅਸੀ ਇਹਨਾਂ ਸੱਭ ਪ੍ਰੋਜੈਕਟਾ ਨੂੰ ਪਿਆਰ ਦੇਈਏ ਵੱਧ ਚੜ੍ਹ ਕੇ ਤਾਂ ਜੋ ਹੋਰ ਕਲਾਕਾਰ ਵੀ ਇਤਹਾਸ ਨਾਲ ਜੁੜੇ ਗਾਣੇ ਜਾ ਫ਼ਿਲਮਾਂ ਕਰਨ ….ਬਜ਼ਾਰ ਚ ਚੋ ਵਿਕਦਾ ਦੁਕਾਨਦਾਰ ਓਹੀ ਲਿਆਉਂਦਾ ਸੋ ਸਾਨੂੰ ਵੀ ਲੱਚਰਤਾ ਛੱਡ ਕੇ ਇਹੋਜੇ ਗਾਣੇ ਫ਼ਿਲਮਾਂ ਨੂੰ ਹੁੰਗਾਰਾ ਦੇਣਾ ਚਾਹੀਦਾ 🤲🏻❤️

manvindersingh
Автор

ਸਾਨੂੰ ਜਥੇਦਾਰ ਭਾਈ ਅੰਮ੍ਰਿਤਪਾਲ ਮਹਿਰੋ ਵਰਗਾ ਚਾਹੀਦਾ

indeejitsingh
Автор

ਐਨਾ ਜੋਸ਼ ਅ ਏਹੇ ਗੀਤ ਦੇ ਕਲੇ ਕਲੇ ਸ਼ਬਦ ਵਿੱਚ ❤️‍🔥ਕਿ ਸਰੀਰ ਚ ਖੂਨ ਦਾ ਤਿਣਕਾ ਤਿਣਕਾ ਖੋਲਦਾ ❤ ਲਈ ਕੰਡੇ ਖੜੇ ਕਰਤੇ

G_deepsingh
Автор

ਖਰਾ ਉਤਰਿਆ ਬਾਈ ਸਾਡੀ ਆਸ ਤੇ, ਬਹੁਤ ਆਸਾਂ ਉਮੀਦਾਂ ਨੇ ਕਿ ਬਾਈ ਤੂੰ ਕੌਮ ਲਈ ਲਿਖੇ ਗਾ ਤੇ ਹਿੱਕ ਠੋਕ ਕੇ ਗਾਏ ਗਾਂ ਵਾਹਿਗੁਰੂ ਜੀ ਤੈਨੂੰ ਬਲ ਬਖਸ਼ੇ ਤੇ ਚੜਦੀ ਕਲਾ ਚ ਰੱਖੇ, ❤

goodvibesyes
Автор

ਧਰਤ ਮਹਾਨ ਬਾਬਾ ਅਕਾਲੀ ਫੂਲਾ ਸਿੰਘ ਜੀ ਪਿੰਡ ਦੇਹਲਾ (ਸੰਗਰੂਰ)

jasspreet
Автор

ਅਕਾਲੀ ਫੁੱਲਾ ਸਿੰਘ ਜਿਹਾ ਤੱਖਤ ਉੱਤੇ ਜੱਥੇਦਾਰ ਚਾਹੀਦਾ 🙏🙏⚔️⚔️🦅🦅

Gilllpb
Автор

ਸਲਾਮ ਵੀਰ ਤੇਰੀ ਕਲਮ ਨੂੰ 🙏 ਮਹਾਰਾਜ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

Karanvlog
Автор

ਆ ਦੇਖਲੋ ਕਿੰਨਾ ਸੋਣਾ ਗਾਣਾ ਲਿਖਿਆ ਬਾਈ ਨੇ 1m ਵਿਊ ਵੀ ਨੀ ਹੋਏ ਇਸਤੋਂ ਇਹ ਪਤਾ ਲੱਗਦਾ ਲੋਕ ਸੁਣਦੇ ਹਿ ਨੀ ਚੰਗੇ ਗਾਣੇ ਉਹਨਾਂ ਨੂੰ ਸਿਰਫ ਸਵਾਦ ਤੱਕ ਮਤਲਬ ਆ ਇਸ ਤਰਾ ਦੇ ਗਣੇਆ ਨੂੰ ਸਪੋਰਟ ਕਰੋ ਬਾਈ ਤਾਹੀ ਬੰਦਾ ਹੋਰ ਲਿਖੂਗਾ ਤੇ ਗਾਉਗਾ ⛳🙏

Istatus-c
Автор

ਸੋਚ ਸਮਝ ਕੇ VEER SANDHU ਲਿਖਣਾ ਪੈਂਦਾ
ਜਦੋ ਇਤਿਹਾਸ ਗਾਈ ਦਾ
ਅਕਾਲੀ ਫੂਲਾ ਸਿੰਘ ਜਿਹਾ ਤੱਖਤ ਉੱਤੇ ਜੱਥੇਦਾਰ ਚਾਹੀਦਾ 💫CHAN✍🏻

ChanRaikoti
Автор

ਇਹੋ ਜੇਹੇ ਗੀਤਾਂ ਦੀ ਲੋੜ ਹੈ ਪੰਜਾਬ ਨੂੰ ਅੱਜ 💯💯⚔️⚔️⚔️

RecklessMohie
Автор

ਬੋਹਤ ਵਧੀਆ, ਅਕਾਲੀ ਫੂਲਾ ਸਿੰਘ ਹੀ ਚਾਹਿਦਾ

officialto