Arhe So Jhde (Official Audio) Cheema Y | Gur Sidhu | Punjabi Song

preview_player
Показать описание
Track Credits

Album: Anyway
Song: Arhe So Jhde
Singer: Cheema Y
Lyrics: Cheema Y
Music: Gur Sidhu
Mix & Master: Gurjit Thind
Producer: Nav Sandhu
Label: Brown Town Music

#cheemaY #gursidhu #punjabisong #punjabi

For Licensing enquiries:
Рекомендации по теме
Комментарии
Автор

ਅੱਜ ਹੁੰਦਾਂ ਆ proud ਕੇ ਨਾਲ ਹੁੰਦਾਂ ਓ, ਬੜਾ ਕੁੱਝ ਸਿੱਖਿਆ FATHER👑SAAB ਤੋਂ❤💘💘❤️

AvtarSingh-cfht
Автор

ਹਜ਼ੂਰ ਸਾਹਿਬ ਨਾਂਦੇੜ ਦਾ ਆਮ ਬੋਲੀ ਆ 🪯⚔️ਜੋ ਅੱਡੇ ਸੋ ਝੜੇ⚔️🪯

balrajsinghlangri
Автор

ਪਿੰਡ ਬਾਬਿਆ ਨੇ ਸ਼ਰਦਾਈ ਰਗੜੀ.
❤❤❤❤❤
ਅਲੱਗ ਹੀ ਆ ਕੁਝ ਇਹ ਗਾਣਾ ❤❤

deepmainka
Автор

ਪਹਿਲਾਂ song ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਸ਼ਰਦਾਈ ਰਗੜਣ ਲਗਾ ਤਾਂ.... 🙏🎉

stareducation
Автор

ਅੱਜ ਹੁੰਦਾ ਉਹ proud ਜੇ ਨਾਲ ਹੁੰਦਾ ਉਹ ਬੜਾ ਕੁਝ ਸਿਖਿਆ father saab ਤੋਂ ❤🥺

itzdevinderstatus
Автор

ਜਦੋਂ ਗੀਤ ਕੱਢਦਾ ਤੇ ਰੱਬ ਭਾਣੇ ਛੱਡਦਾ... ♥️ CHEEMA Y 🎤🌪️

Simar_Cheema
Автор

ਪਿੰਡ ਬਾਬਿਆ ਨੇ ਬਿੱਲੋ ਸ਼ਰਦਾਈ ਰਗੜੀ ❤️
ਰੈੱਡਬੁਲ ਛੱਡ ਪੀਲਾ ਹੋਲਾ ਤਗੜੀ ❤❤🔥🔥❤️❤️ Endd😊

KunalDuggal
Автор

ਤੀਵੀਂ ਬਾਜ਼ ਬੰਦੇ ਤੋਂ ਅਸੀਂ ਰਹਿੰਦੇ ਆ ਪਰੇ❤❤❤❤❤🤘🤘

SandeepKaur-ebv
Автор

ਤੇਰੀ 1 ਲਾਈਨ ਨੇ ਬਾਈ ਯੂਥ ਨੂੰ ਚੰਗੇ ਰਾਹ ਪਾ ਦਿੱਤਾ 🫡👍

Harmanldh
Автор

ਏਥੇ ਐਵੇਂ ਹੀ ਜਾਵਾਕ ਪਿੱਛੇ ਸੋਨਮ ਨੇ ਲਾਏ 💯💯

karanveersingh
Автор

ਪਿੰਡ ਬਾਬਿਆ ਨੇ ਬਿੱਲੋ ਸਰਦਾਈ ਰਗੜੀ 🤟🏻🤟🏻❤
ਰੈੱਡਬੁਲ ਛੱਡ ਪੀਲਾ ਹੋਲਾ ਤਗੜੀ 👌🏻🤟🏻 👍🏻👍👍🤟🤟
Sira e lata🤟🤟❤️

Lifewithsukh
Автор

ਅੜੇ ਸੋ ਝੜੇ, ਕਿਆ ਬਾਤ ਆ ਅਵਾਜ਼ ਵੀ ਵਾਈ ਦੀ ਪੂਰੀ ਘੈਂਟ ਆ💪💪👍👍👌👌

pbx-preetsingh
Автор

ਬੋਤ -ਬੋਤ ਖੂਬ 👌🏻 ਬਾਈ ਡਿਸਕਰਿਪਸ਼ਨ ਚ ਲਿਰਿਕਸ ਪਾ ਦਿਓ ਤਾਂ ਕੀ ਸਾਰੇ ਅਲਫਾਜ਼ ਕਲੀਅਰ ਹੋ ਜਾਨ ਤੇ ਮਜ਼ਾ ਦੁਗਣਾ ਹੋ ਜਾਵੇ

wedstarbp
Автор

ਤੁਹਾਡੇ ਸਾਰੇ ਸੌਂਗ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲ ਹੀ ਰਿਹਾ ਹੈ ਹਰ ਇੱਕ ਲੈਣ ਕਮਾਲ ਆ ਵੀਰੇ❤❤❤ very nice song bro

jaspreetSidhu-bkzl
Автор

Cheema Y dil ch bas geya....sab to different
Bai di language hi different aa....Punjabi vi eni pyari bolda bai

hemanth
Автор

ਵੀਰੇ ਇਸ ਤਰ੍ਹਾਂ ਦੇ ਸੋਂਗ਼ ਸੱਭ ਨੂੰ ਵਧੀਆ ਲਗਦੇ ਨੇ ਨਾ ਲੱਚਰ ਗਾਣੇ ਸੋ 👍❤🎉ਵੀਰੇ

DaljitSingh-ul
Автор

Waah Cheema y tere ganeya karke main is time amrica baitha va 🇺🇲🇺🇲🇺🇲

Wondersumit
Автор

0:27
ਮੈਂ ਜਦੋ ਸ਼ੋਅਰੂਮ ਤੋਹ ਗੱਡੀ ਸੀ ਖਰੀਦੀ
ਮੈਨੂੰ ਕਿਸੇ ਨੇ ਨੀ ਪੁੱਛਿਆ ਸਟੱਡੀ ਕੀ ਆ ਕੀਤੀ ✍️❤‍🔥

karanjotsingh
Автор

0:59 ✍❣
ਹੌਲਾ ਹੌਲਾ ਹੁੰਦੀ ਆ ਨੀਂ ਜਦੋ ਖੋਲ੍ਹਦਾ Snap
ਨਾਂਮ ਕਰਕੇ Search ਮੈਨੂੰ ਕਰਦੀਆਂ Add
Add ਕਰਦਾ ਨੀਂ Use ਜੱਦੋ ਗੀਤ ਕੱਢ ਦਾ
~ Cheema Y💝

karanjotsingh
Автор

Bada koj sikhiya father Saab tu ❤❤ nice line

Papapizzato