ek onkar #shorts #shabad #ekonkar #gurunankdevji

preview_player
Показать описание

Рекомендации по теме
Комментарии
Автор

waheguru bless this pure soul always in his loveful protection and keep blessing her with mellifluos voice

veenusandhu
Автор

ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

KiranjeetKaur-eo
Автор

ਅੱਜ ਸਵੇਰੇ ਸਵੇਰੇ ਏਸ ਬੱਚੇ ਦਾ ਮੂਲ ਮੰਤਰ ਘੱਟੋ-ਘੱਟ 20 25 ਵਾਰ ਸੁਣਿਆ ਰੂਹ ਨੂੰ ਸਕੂਨ ਮਿਲਦਾ ਹੈ ਏਸ ਪਿਆਰੀ ਜਿਹੀ ਬੱਚੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

karanveerkaranveer
Автор

ਧੰਨੁ ਧੰਨੁ ਐਸੇ ਵਡਭਾਗੀ ਮਾਂ ਬਾਪ ਜਿਨ੍ਹਾਂ ਘਰ ਐਸੀ ਸੀਣ੍ਹੀ ਧੀ ਪੈਦਾ ਹੋਈ ਤੇ ਨਿਰੰਕਾਰ ਦੀ ਸਿਫਤ ਸਾਲਾਹ ਕਰ ਰਹੀ ਹੈ ਧੰਨ ਹੈ ਪਿਆਰੀ ਬੱਚੀ।❤❤

MalwaWala-fp
Автор

Waheguru ji apko sun bade khus hue betu 🥹🥹🙏apko mera pranam 🙏♥️

ukn-lvpx
Автор

Waheguru ji da khalsa
Waheguru ji di fateh ❤❤❤

palakbakshi
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

rajindersingh
Автор

Bhot Vadiya beta ji bhot Vadiya lagya waheguru ji tuhanu hamesa khus rakhe 🙏👍

KuldeepKaur-scps
Автор

Shaabaash hai es bachi de parents nu. Maharaj da kirpa bhrya hath hameshaa bachi de siir te rhe. 🌺🙏🙏🌺

tejinderbirkaur
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

nishansinghsingh
Автор

Waheguru ji waheguru ji waheguru ji waheguru ji waheguru

KulwinderKaur-glsn
Автор

Waheguru ji ka Khalsa waheguru ji ki fateh

GagandeepSingh-sttz
Автор

ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਬੋਹਤ ਭਾਗਾਂ ਵਾਲੀ ਬੱਚੀ ਹੈ

gurdevkaur
Автор

Waheguru ji Es Bachhi Tae SdaChardi Kla Bacshoo ji
Boyat Sohni Awaj Hai ji

kamleshkaur
Автор

Waheguru ji kirpa krna es bachi te❤❤❤❤

jasveerkaur
Автор

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕

amritkaur
Автор

ਵਹਿਗੁਰੂ ਜੀ ਇਸ ਬੱਚੀ ਤੇ ਮੇਹਰਾ ਭਰਿਆ ਹੱਥ ਰੱਖਣ ਜੀ🙏🙏🙏

jaspreetSidhu-bkzl
Автор

ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰਾ ਭਰਿਆ ਹੱਥ ਰਖਿਉ🙏🙏

kulwantkaur
Автор

ਪੂਰੀ ਸਿੱਖ ਮਰਿਆਦਾ ਚ' ਕੀਰਤਨ ਕਰ ਰਹੀ ਹੈ ਪਿਆਰੀ ਜਿਹੀ ਬੱਚੀ🙏ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੀ ਤੇ🙏🙏🙏

jeetgill
Автор

ਬਹੁਤ ਵਧੀਆ ਸਿਰ ਢੱਕ ਕੇ ਮੂਲ ਮੰਤਰ ਕਰ ਰਿਹਾ ਵਾਹਿਗੁਰੂ ਜੀ ਇਸ ਬਚੇ ਨੂੰ ਕਾਮਯਾਬੀਆਂ ਬਖਸ਼ਣ ।

ManjitKaur-ccdy
welcome to shbcf.ru