Call (Official Video) Khan Bhaini l Guri Nimana l New Punjabi Songs 2024 | Punjabi Songs 2024

preview_player
Показать описание
#khanbhaini i #latestpunjabisongs #sadsong #punjabimusic

Call (Official Music Video) Khan Bhaini l Guri Nimana l New Punjabi Songs 2024 | Punjabi Songs 2024

Khan Bhaini Presents Official Music Video of Song " Call " New Punjabi Songs 2024, Latest Punjabi Song 2024 & Punjabi Songs 2024. Sung by Khan Bhaini . Lyrics and Composer by Khan Bhaini . Music is given by Guri Nimana . Video by Sam Malhi .

Singer - Khan Bhaini
Female Lead - Jasmine kaur @ijasminekaurr
Lyrics/Composer- Khan Bhaini
Music - Guri Nimana
Mix&master - Sameercharegaonkar
Video by: Sam Malhi
Editor - GS Bhari
VFX - Gagan Matharoo
Colorist - Onkar Singh
Line producer - Mandeep Hundal @mandeephundal57
Production Team - @10plusoneproduction
MUA - Jind
Costume - Mandy Bains
Project By - Teji dhaliwal & Jovan Johal
Label- Khan Bhaini
Distribution & Promotions : Reel Maker production (9814669759)

All Rights Reserved. ©️Khan Bhaini
Enjoy and Stay Connected with #khanbhaini :
Рекомендации по теме
Комментарии
Автор

Hnji Kiven Lagea Gaana #Call !Like
Zarror Kareo te Comment ch Dseo! Hor Nve Nve Ganea lyi Subscribe Kro Channel Nu !
@Khanbhaini09

Khanbhaini
Автор

ਭੈਣੀ ਆਲਿਆ ਗਾਣਾ ਘੱਟ ਤੋਂ ਘੱਟ ੫ ਮਿੰਟ ਦਾ ਤੇ ਚਾਹੀਦਾ ਈ ਸੀ ਯਾਰਾ❤🌸

itsdeep
Автор

ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ

cheatyshian
Автор

ਔਰਤਾਂ ਸ਼ਹਿਜ਼ਾਦਾ ਨਹੀਂ ਚਾਹੁੰਦੀਆਂ ਸਗੋਂ ਚਾਹੁੰਦੀਆਂ ਹਨ ਕਿ ਆਦਮੀ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇੱਕੋ ਜਿਹਾ ਹੋਵੇ।♥ ਦੀਪ

ਦੀਪਜਗਰਾਉਂ
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

Bai tu sari duniya nallo vakhra likhda matlb koi jawab ni different ghaint galbaat a 👌🏻

Soulful-hh
Автор

Veere bhut sona geet likhia sachi dil te lagya veer ❤❤❤❤

amrikaadiwal
Автор

Dil kush ho janda 22 jado tera ganna aundaa

SharGill-qlnt
Автор

ਬਹੁਤ ਵਧੀਆ ਲੱਗਦਾ bro ਜਦੋਂ ਤੁਹਾਡਾ song ਓੰਦਾ ਹੈ ਇੰਨਾ ਸੋਹਣਾ ਲਿਖਦੇ ਹੋ bro ਤੁਹਾਡੇ song ਹਰ ਗੱਲ ਸਾਡੇ ਨਾਲ attech hai ਐਵੇਂ ਲਗਦਾ ਹੈ

mukeshbanger
Автор

Love you bro dil khus karta ❤❤❤❤ ਬਾਕੀ ਗਾਣਾ ਬਹੁਤ ਸੋਹਣਾ ਤੇ ਛੋਟਾ ਸੀ ਸੁਣ ਕੇ ਸਵਾਦ ਆ ਗਿਆ ❤❤❤❤❤

AllPodcast-octj
Автор

Amagin.kya Sohna song Aya kinne dina ton 🙂 from Amritsar

Harpreetkaur-pm
Автор

ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਖਾਨ ਭੈਣੀ ਬਾਈ ਨੇ 😍👌 ਕਿੰਨੂੰ ਕਿਨੂੰ ਘੈਂਟ ਲੱਗਾ ਗੀਤ ਲਾਈਕ ਕਰਕੇ ਦੱਸੋ

singerlyrics-j
Автор

Hun taan oh gal ni rahie 5 Sall pehlaan eh gaana mai kisay nu dedicate kar sakda si
Chal koi ni gana wadia hy khan bhaini always on top❤❤❤

awansajidvlogs
Автор

Kenu kenu Khan bhaini ale de gane di wait rehnde aa ❤(first comment)

ManjinderSingh-olkh
Автор

ਕੇ ਲਬਦਾ ਨਹੀ ਇਲਾਜ਼ ਚੜੀ ਖੁਮਾਰੀ ਦਾ
ਰਹਿੰਦਾ ਸੀ ਸਰੂਰ ਤੇਰੇ ਨਾਲ ਯਾਰੀ ਦਾ,
ਕੇ ਹੁਣ ਰਹਿ ਗਿਆ ਆ ਕੱਲਾ ਸ਼ਡ ਗਏ ਨੇ ਸਾਰੇ
ਹੁਣ ਰਾਤਾਂ ਨੂੰ ਜਾਗ ਕੇ ਗਿਣਦੇ ਅ ਤਾਰੇ, ਗਿਣਦੇ ਅ ਤਾਰੇ … koy sad Sony bye yrr

JasmeetSingh-jz
Автор

Hye tano pta ton Jaan mare ae❤tuc oh sade jaan khanbhaini sir❤️🥰🦋

Techno-be
Автор

Wah veer dimag dil socha ch paa dita yr ❤❤

SurjitSingh-wqvp
Автор

ਜਾਨ ਤਾਂ bro ਤੁਹਾਡੇ ਗੀਤਾਂ ਵਿਚ ਵੱਸਦੀ ਆ love you jatta 🥰🥰

JatinderSingh-xjym
Автор

ਸਾਨੂੰ ਤੇਰੇ ਕੋਲੋਂ ਸਾਹ ਨੇ ਮਿਲਦੇ ਸਿਰਾ ਲਾਇਨ ਖਾਨ ਸਾਬ❤❤❤

ManKhan-wpsz
Автор

Bahut jyada vadiya song bai ji ❤❤ god bless you bai ji 🙏❤❤ love you so much 💖

VanshBajwa-dq