Attach Sidhu Moose wala New Punjabi Songs 2024 Latest Punjabi Songs

preview_player
Показать описание
New song sidhu moose wala
Рекомендации по теме
Комментарии
Автор

ਸਿੱਧੂ ਬਹੁਤ ਵੱਡੀ ਤੋਪ ਸੀ 🎉🎉🎉🎉
ਵੈਰੀਆਂ ਕੋਲ ਓਸਨੂੰ ਰੋਕਣ ਦਾ ਕੋਈ ਚਾਰਾ ਨਹੀਂ ਸੀ

kesarballoh
Автор

ਬਾਈ ਦੀ ਹਰ ਇੱਕ ਗੱਲ 100 100 ਵਾਰ ਸੁਣ ਕੇ ਵੀ ਦੁਵਾਰਾ ਸੁਣਨ ਦਿਲ ਕਰਦਾ love you ਵੀਰ ⌚⌚⌚

jeevikotli
Автор

ਮੁੱਕਿਆ ਨਹੀਂ ❤ ਫੇਰ ਆ ਗਿਆ ਝੋਟਾ
Miss you sidhu veer 😢

HarvinderSingh-km
Автор

ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਆ ਤੇਰੀ ਸਿੱਧੂਆ

GurvinderSandhu-yp
Автор

ਸਿੱਧੂ ਦਾ ਕੋਈ ਤੋੜ ਨੀ, ਨਾ ਕੋਈ ਹੋਰ ਸਿੱਧੂ ਵਰਗਾ ਹੋ ਸਕਦਾ ਆ ਭਾਵੇਂ ਹੋਰ ਕੋਈ ਸਿੰਗਰ ਲੱਖ ਜਨਮ ਲੈ ਲੈਣ,

parwindersingh
Автор

ਤਾਰੀਫ਼ ਦੇ ਉਤੋਂ ਦੀ ਗੱਲਬਾਤ ਜੱਟ ਦੀ ਕੋਈ ਤੋੜ ਨੀ ਸਚੀ ਸਬਰ ਨੀ ਆਉਂਦਾ ਬੀਰੋ ਤੈਨੂੰ ਸੁਣੇ ਬਿਨਾ

SukhmanMaan-gu
Автор

ਕੋਈ ਜਵਾਬ ਨਹੀਂ ਦੇ ਸਕਦਾ ਜੱਟਾ ਤੇਰੇ ਗਾਣੀਆ ਦਾ ਸਿਰਾ

BalwantSingh-gu
Автор

ਮੁੱਕਿਆ ਨਹੀਂ ❤ ਫੇਰ ਆ ਗਿਆ ਝੋਟਾ
ਮਿਸ ਯੂ ਬਾਈ 😢

Amandeep-ozjd
Автор

Bhout vdia song sidhu bai, kaash tu saada ਵਿੱਚ ਹੁੰਦਾ।❤

Anie_king
Автор

. ਕੋਈ ਜਵਾਬ ਨਹੀ ਜੱਟਾਂ ਤੇਰੇ ਗਾਣਿਆਂ ਦਾ ਬੇਸ਼ੱਕ

mohammadrehan
Автор

Nobody can beat Sidhu whether it is Karan Diljit or any others….. Salute to Legend

kskalra
Автор

Oyeee hoyeee kyaa songgg aaa bhuttt missss krdeee aa jhotya mudya yara 😢🥺🥺

Pendumatt
Автор

Nobody can beat Sidhu whether it is karan diljit or any others ...salute to legend

ranashabirkhan
Автор

ਮੂਸੇ ਵਾਲਾ ਮਰਿਆ ਨਹੀਂ ਹੈ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਸੀ ਰਾਜ ਕਰਦਾ ਹੈ ਅਤੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਰਹੂੰਗਾ..ghant a song .. love u 22 g

JasveerSingh-ud
Автор

ਸਿੰਧੂ ਮੂਸੇ ਵਾਲੇ ਦੇ ਬਹੁਤ ਵਧੀਆ ਗੀਤ ਹਨ ਨਿਊ ਸੌਂਗ ਬਹੁਤ ਵਧੀਆ

arjansingh
Автор

Eh banda legend aa ehnu koi beat ni kar sakda chahe sidhu swarga ch ja betha .. waheguru

CharanpreetSingh-bmno
Автор

😢😢legend never die missing you panjab king love from nepal ☝️👑

Fashionkiller
Автор

Bohot vadhya song aa mere Sidhu bai da🎉🎉🎉🎉🎉

NavdeepKaur-ji
Автор

Kya voice chdi aa jhotea love u aa siraaa song jhotea asi appne vich jeaunda rakhna yara tainu dil da ni mada tera sidhu mosewala ❤

shahjaadali
Автор

wa mara bahi ji.... jindabaad ... miss u asha he ganaa bhot yad aati aapki miss jastic shidu mossa wala .. 😢😢😢😢😢 bad

ajaybarwal