Mejedar Chutkule Hindi Punjabi funny jokes, Husband wife, Captain Lockdown curfew, comedy video

preview_player
Показать описание
#ਪੰਜਾਬੀਚੁੱਟਕਲੇ#punjabijokes#punjabichutkule#AMeraPunjab
Comedy chutkule funny video !! Comedy jokes
#Bawavicky#punjabijokes#amerapunjab
About this Channel
ਪੰਜਾਬੀ ਚੁਟਕਲੇ ! ! Very funny jokes ! ਚੁਟਕਲੇ ਪੰਜਾਬੀ
ੲਿਹ ਵੀਡਿਓ ਪੰਜਾਬੀ ਚੁੱਟਕਲੇ, Punjabi Chutkule, funny joke ਵਾਲੀ ਵੀਡਿਓ ਹੈ ਜੋ ਕਿ ਸਾਡੇ ਚੈਨਲ ਨੂੰ ਦੇਖਣ ਵਾਲੇਅਾ ਦੇ ਮੰਨੋਰੰਜਨ ਲੲੀ ਬਣਾੲੀ ਗੲੀ ਹੈ.!ੲਿਸ ਵੀਡਿਓ ਨੂੰ ਦੇਖੋ ਤੇ ਕਮੈਂਟ ਤੇ ਸੇਅਰ ਅਤੇ ਲਾੲਿਕ ਜਰੂਰ ਕਰੋ ਤੇ ਚੈਨਲ ਨੂੰ ਸਬਸਕਰਾੲਿਬ ਕਰੋ ਵੀਰ ਜੀ ਵੀਡਿਓ ਨੂੰ endਤੱਕ ਦੇਖੇਅਾ ਕਰੋ ਕਿੳੁ ਕੇ ਵੀਡਿਓ ਵਿੱਚ ਕੲੀ ਚੁਟਕਲੇ ਪਾੲੇ ਹੁੰਦੇ ਹਨ ਤੁਹਡੇ ਸਾਥ ਦੀ ਲੋੜ ਹੈ ਜੀ ਸਾਡਾ ਵਸਦਾ ਰਹੇ ਤੇ ਹੱਸਦਾ ਰਹੇ ਪੰਜਾਬ
Thanks for Watching...
Рекомендации по теме
Комментарии
Автор

ਇਕ ਵਾਰੀ ਦੋ ਬੰਚੇ ਤੂਤ ਉਪਰ ਬੈਠੇ ਤੂਤੀਆਂ ਖਾ ਰਹੇ ਸਨ ਤਾਂ ਕੋਲ ਦੀ ਲੱਗੇ ਜਾਵਵਵਵਦੇ ਰਾਹੀਂ ਨੇ ਕਿਹਾ ਕੇ ਬੇਟਾ ਤੂਤੀਆ ਮੈਨੂੰ ਵੀ ਦੇ ਦਿਉ ਬੱਚਿਆਂ ਨੇ ਕਿਹਾ ਕੇ ਤੂਤੀਆਂ ਠੰਡੀਆਂ ਲੈਣ ਕੇ ਤੱਤੀਆ ਰਾਹੀਂ ਨੇ ਕਿਹਾ ਤੱਤੀਆ ਬੱਚੇ ਨੇ ਤੂਤੀਆਂ ਥੱਲੇ ਮਾਰੀਆਂ ਰਾਹੀਂ ਚੁਕ ਲਿਆ ਅਤੇ ਫੂਕਾਂ ਮਾਰਨ ਲੱਗ ਪਿਆ ਤੇ ਕਹਿਦਾ ਇਹ ਤਾਂ ਠੰਡੀਆਂ ਨੇ ਬੱਚੇ ਕਿਦੇ ਕੇ ਫੂਕਾਂ ਫ਼ੇਰ ਕਿਉ ਮਾਰਦਾ ਗਾ

labhsingh