Parlour Te | Mittran Da Challeya Truck Ni| Amrinder Gill,Sunanda Sharma,Jatinder Shah, Chandra Brar

preview_player
Показать описание
Song - Parlour Te (Full Video)
Singer- Amrinder Gill, Sunanda Sharma
Music- Jatinder Shah
Lyrics- Chandra Brar
Video by. Bhindder burj
Dop. Manish shunty.
Edit: gobindpuriya
DI: garlic beans studio
Production designer - visual creative box
Art director - vcb ( Rahul Bhola )

Mittran Da Challeya Truck Ni
Releasing on October 11, 2024 Worldwide

Written & Directed By- Rakesh Dhawan
Produced By- Karaj Gill, Darshan Sharma

Starring- Amrinder Gill, Sunanda Sharma, Sayani Gupta, Hardeep Gill, Sayaji Shinde, Jarnail Singh, Sukhi Chahal, Deedar Gill, Vishwanath Chatterjee, Mohini Toor
Music & Background Score-Jatinder Shah
DOP- Vineet Malhotra
Editor- Bharat S Raawat
Art Director- Kazi Rafik Ali
1st Assistant Director- Sunny Diwana
Executive Producer- Jarnail Singh
Costume Designer- Shreya Singh
Singers- Amrinder Gill, Sunanda Sharma
Lyrics- Veet baljit, Chandraa brar, Bittu cheema, Shree brar
Sound Design- Souvik Phukan, Varun Arsid
Sound Mixing- Souvik Phukan
Line Producer- Virasat Production
Production Controller- Monisha Bhatt
Post Production- Varun Bansal (Final Step)
Di Studio- Ny Di Waala
Di Colorist- Santosh Pawar (Santy)
Vfx- Manjeet Sannan (Sannan Visuals)
Accountant- Mangesh Misal
Assistant Director- Ribhav Bhandari, Sidak Gill, Vikas Gawde, Jassi the Poet, Rahul, Ankit Singh
Casting Director- Amit Khanna
Still- Manpreet Grewal (Dashmesh Arts)
Visual Promotion- Visual Key Studios
Motion Graphics- Junaid Ansari
Publicity Design- Vitamin V
Rhythm Boyz Canada- Shamir Cheema, Nathan Gendron, Kinjal Nagada, Diljot Garcha,

Stay Tuned On -

Follow us on -
Рекомендации по теме
Комментарии
Автор

ਅਮਰਿੰਦਰ ਗਿੱਲ ਦੇ ਗੀਤ ਸੁਣਨ ਵਾਲੇ ਤੇ ਪਿਆਰ ਕਰਨ ਵਾਲੇ ਕਰੋ ਲਾਈਕ ❣️❣️

harmandeepsingh
Автор

ਪਹਿਲੀ ਵਾਰ ਹੋਇਆ ਕਿ ਮੈਂਨੂੰ ਕੋਈ ਗਾਣਾ ਪਹਿਲੀ ਵਾਰ ਚ ਸੁਣੇ ਹੀ ਪਸੰਦ ਆ ਗਿਆ ❤❤🎉🎉🎉

rajanpreetkaur
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

armaxnxtweetzs
Автор

Hnji kiwe laggi apni likhat? 🤗❤️ baba saryan de supne pure kre 😇🙌🏾

ChandraBrarMusic
Автор

ਅਮਰਿੰਦਰ ਗਿੱਲ ਵਰਗਾ ਐਕਟਰ ਨੀ ਬਣ ਜਾਣਾ ਕਿਸੇ ਨੇ। ਬਾਕੀ ਸਿੰਗਰ ਫਿਲਮਾਂ ਚ ਓਵਰ ਐਕਟਿੰਗ ਬਹੁਤ ਕਰਦੇ। ਪਰ ਅਮਰਿੰਦਰ ਗਿੱਲ ਸਿੰਪਲ ਸਾਦਗੀ ਤੇ ਪਰਵਾਰਕ ਵਰਗਾ ਫਿਲਮਾਂ ਚ ਵੀ ਆਮ ਜਿੰਦਗੀ ਚ ਵੀਂ। ਗੀਤ ਵੀ ਜਮ ਕੇ ਸਿਗਾਰ ਕਰ ਕੇ ਗਾਉਂਦਾ।

sarangimastergurjantsingh
Автор

ਜੇਕਰ ਪੰਜਾਬੀ ਮਿਓਜਿਕ ਇਡਸਟਰੀ ਦੇ ਵਿੱਚ ਕੋਈ ਚੰਗਾ ਕਲਾਕਾਰ ਹੈ ਤਾਂ ਓਹ ਸਿਰਫ਼ ਤੇ ਸਿਰਫ਼ ਅਮਰਿੰਦਰ ਗਿੱਲ ਹੈ

ਇਸ ਬੰਦੇ ਨੇ ਅੱਜ ਤਕ ਕਿਸੇ ਨੂੰ ਚੰਗਾ ਮੰਦਾ ਨੀ ਬੋਲਿਆ ਨਾ ਹੀ ਕਿਸੇ ਕਿਸਮ ਦੀ ਕੋੰਟਰੋਵਰਸੀ ਚ ਪਿਆ

ਅਮਰਿੰਦਰ ਗਿੱਲ ਅਸਲੀ ਹੀਰੋ ਹੈ ਪੰਜਾਬੀ ਸਿਨੇਮਾ ਦਾ ਜਿਹਦੀ ਹਰੇਕ ਫਿਲਮ ਅਤੇ ਗਾਨਾ ਲੱਚਰਤਾ ਤੋ ਕੋਹਾ ਦੂਰ ਹੁੰਦਾ
❤❤❤❤❤❤

gurchetsingh
Автор

ਬਾਈ ਗਾਣਾ ਸੁਣ ਕੇ ਅੱਖਾਂ ਚੋਂ ਹੰਜੂ ਨੀ ਰੁਕੇ, ਬਹੁਤ ਕੀਤਾ ਪਿਆਰ ਇਕ ਨਾਲ ਦੁਨੀਆ ਦੀਆਂ ਖੁਸ਼ੀਆਂ ਪੈਰਾ ਚ ਰੱਖ ਦਿੱਤੀਆਂ ਸੀ. ਇੰਗਲੈਂਡ ਜਾਕੇ ਕੁਝ ਟਾਈਮ ਗੱਲ ਕੀਤੀ ਮੁੜਕੇ ਕਦੇ ਕਾਲ ਨਹੀਂ ਕੀਤੀ ❤️ਬਹੁਤ ਸੋਹਣਾ ਗਾਣਾ ਲਿਖਿਆ 🙏🏻

KamaljeetSinghPreet
Автор

ਓ ਚੰਦਰਿਆ ਆਹ ਕੀ ਲਿਖਤਾ ✍🏻😍 ਕਹਿਰ ਹੀ ਢਾਹਿਆ...🔥👌 Happy Mirza

lionsshotrs
Автор

ਸਕੂਲ ਟਾਈਮ ਦੀ ਯਾਦਾਂ ਸੌਂਹ ਲੱਗੇ ਵਿੱਦਿਆ ਪੜ੍ਹਾਈ ਦੀ ❤❤❤

KevalSingh_X
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਭਾਊ ਰੂਹ ਖੁਸ਼ ਕਰ ਦਿੱਤੀ ਸਾਨੂੰ ਮਾਣ ਏ ਪੁੱਤ ਜੱਟਾਂ ਦੇ ਡਰਾਈਵਰ ਟਰੱਕਾ ਦੇ ਚੜਦੀ ਕਲਾ ਵਿਚ ਰਹਿੰਦੇ ਨੇ ਵਾਹਿਗੁਰੂ ਮੇਹਰ ਭਰਿਆ ਹੱਥ ਸਾਰੇ ਡਰਾਈਵਰ ਵੀਰਾ ਤੇ

gurwantlohriya
Автор

ਓ ਚੰਦਰਿਆ ਆਹ ਕੀ ਲਿਖਤਾ ✍️🏻😍 ਕਹਿਰ ਹੀ ਢਾਹਿਆ...🔥👌

rajvir
Автор

ਅੱਸੂ ਮਹੀਨੇ ਚ ਇਹੋ ਜੇ ਗੀਤ ਨਾ ਸੰਡਿਆ ਕਰ ਭਰਾਵਾ ਜੀ ਲੰਗਣੋ ਹਟ ਜਾਦਾ । ਪਹਿਲਾ ਇਸ਼ਕ ਤੈਨੂੰ ਵੀ ਹੋ ਜਾਣਾ ਗੀਤ ਸੰਡਿਆ ਸੀ ਆਹ ਦਿਨਾ ਚ ਉਹ ਸੁਣਦੇ ਆ ਰੋਣ ਨਿਕਲ ਜਾਦਾ।

Rajindersidhu
Автор

ਵਾਹਕਮਾਲ ਆਵਾਜ਼ ਅਮਰਿੰਦਰ ਤੇ ਸੁਨੰਦਾ ਦੀ ਉੱਤੋਂ ਸੋਹਣੀ ਲਿਖਤ ਚੰਦਰੇ ਬਰਾੜ ਦੀ ❤

kinderjatt
Автор

ਮੈ ਫਾਜ਼ਿਲਕਾ ਤੋਂ ਹਾਂ 2009 ਤੋਂ ਸੁਣ ਰਹੇ ਹਾਂ। ਜਦੋਂ ਸਕੂਲ ਪੜ੍ਹਦੇ ਸੀ ਕਿ time ਸੀ। ਬਹੁਤ ਸੋਹਣੀ ਆਵਾਜ਼ ਸਾਦਗੀ ਅੱਜ ਵੀ ਸੁਣ ਰਹੇ ਹਾਂ

FitnessFzk
Автор

ਮਨੈਜਰ ਗਿਲਦਾ ਸੌਂਗ ਮਨਿੰਦਰ ਗਿੱਲ ਨੇ ਸੌਗ ਸਿਰਾ ਕਰਤਾ ਅੱਜ ਕੱਲ ਦੀ ਲੇਡੀਸ ਤੇ ਸੌਂਗ ਸਿਰਾ ਕਰਦੀ ਆ ਮੇਰੇ ਬਲੀਆ ਮੇਰੇ ਬਲੀਓ ਨਹੀਂ ਬਲੀ ਬਹੁਤ ਮੁਬਾਰਕਾ

amriksingh
Автор

ਆਵਾਜ਼ ਓਮੇ ਦੀ ਓਮੇ ਪਈ ਆ ਬਾਈ ਦੀ ਬਾਬਾ ਨਾਨਕ ਚੜਦੀਕਲਾ ਵਿਚ ਰੱਖਣ 🙏🙏

InderjeetSingh-tb
Автор

ਸੌਹ ਲੱਗੇ ਵਿੱਦਿਆ ਪੜਾਈ ਦੀ ਸਿਰਾ ਗਾਣਾ ਬਾਬੇ❤❤

DaljitSingh.
Автор

ਅਮਰਿੰਦਰ ਭਾਜੀ ਹੁਰਾਂ ਦਾ ਜਦੋ ਵੀ ਕੁਝ ਆਉਂਦਾ ਪਹਿਲਾ ਖੁਸ਼ੀ ਹੁੰਦੀ ਹੈ ❤

AmanSaini
Автор

ਉਹ ਭਰਾ ਛੇਤੀ ਛੇਤੀ ਆ ਜਾਇਆ ਕਰ ਕਿੱਥੇ ਰਹਿੰਨਾ ਸ਼ਾਹ ਜੀ ਕਿਹੜੇ ਹਿਸਾਬ ਦੇ ਹੋ ਗਏ ਉਹ ਤੁਹਾਡਾ ਹੀ ਗਾਣਾ ਸੁਣਨਾ ਹੋਰ ਨਹੀਂ ਕੋਈ ਇਦਾਂ ਚੰਗਾ ਲੱਗਦਾ ਬਾਈ ਜਦ ਸਿੱਧੂ ਬਾਈ ਸੀ ਬਸ

saamsingh