Chamche ( OFFICIAL VIDEO) Harinder Sandhu || Gana Shana Records || New Punjabi Song 2021

preview_player
Показать описание
Chamche( OFFICIAL VIDEO) Harinder Sandhu || Gana Shana Records || New Punjabi Song 2021

Chamche Available On all Stores :

************************************************
Song :- Chamche
Singer/Lyrics : Harinder Sandhu
Music : Pavdeep
Composer: Harinder Sandhu
DOP : Happy Singh
Editor - Nirpjeet Singh sidhu
Grading - Magic keys
Video : Vicky Bollywood
Рекомендации по теме
Комментарии
Автор

ਵਾਹ ਵਾਹ ਵਾਹ 🎉🎉🎉🎉🎉🎉 ਬੁਹਤ ਵਧੀਆ ਗੀਤ ਗਾਇਆ ਸਾਡੇ ਵੱਡੇ ਵੀਰ ਸ.ਹਰਿੰਦਰ ਸੰਧੂ ਜੀ ਨੇ। ਵਾਹਿਗੁਰੂ ਜੀ ਕਿਰਪਾ ਕਰਨ ਹੋਰ ਤਰੱਕੀਆਂ ਚੜ੍ਹਦੀਕਲਾ ਬਖਸ਼ਣ ਵੀਰ ਨੂੰ 🙏🏻🙏🏻🙏🏻

jsjassi
Автор

ਬਹੁਤ ਸੋਹਣਾ ਗੀਤ ਜੀ ਤੁਹਾਡਾ ਅੱਜ ਕਲ ਤਾਂ ਇਹੋ ਜਿਹੇ ਗੀਤ ਸੁਣਦੇ ਹੀ ਨਹੀਂ ਪਰ ਸੁਣਨੇ ਚਾਹੀਦਾ ਹੈ

goldysandhu
Автор

ਬੇ-ਕਮਾਲ ਗੀਤ ਪੇਸ਼ ਕੀਤਾ ਹਰਿੰਦਰ ਸੰਧੂ ਵੀਰ ਜੀ ਚਮਚਿਆਂ ਤੇ ਵਧੀਆ ਤਵਾ ਲਾਇਆ ਠੋਕ ਕੇ 👍👌👍👌👍👌👍👌👍👌👍👌

gurnamsahal
Автор

Wah ji wah, 101% sahi gal
Dil khush ho gya gana sun k

palkhan
Автор

ਵਾਹ ਭਾਅ ਜੀ ।। ਬਿਲਕੁੱਲ ਸਚ ਫਰਮਾਇਆ ਏ। ਗਾਇਆ ਵੀ ਬਹੁਤ ਸੋਹਣਾ ਤੇ ਲਿਖਿਆ ਵੀ ਸੱਚ ਤੇ ਸੋਹਣਾ।

devgunvijay
Автор

Kya song bnaya hai yarr ajj phli Barr sunaa hai dill ko chuu gya song waoo maine bhi bahut bndo sai dhokha khaya hai life mai appni begwan bhi buree krne walo kaa kuch nhi bigadta yrr

manavtakisewa
Автор

Proud of u bai g
It's true
you'r always singing truth

harjeetsinghgill
Автор

ਸੰਧੂ ਵੀਰਾ ਦੇ ਗੀਤਾਂ ਕਰਕੇ ਸਾਡਾ ਸਮਾਜ ਅਤੇ ਸੱਭਿਆਚਾਰ ਸਹੀ ਰਸਤੇ ਤੇ ਚਲਦਾ ਏ, ਜਿਉਂਦੇ ਰਹੋ ਵੀਰ ਜੀ ਦਿਲ ਖੁਸ਼ ਹੋ ਗਿਆ ਅੱਜ ਤੁਹਾਡਾ ਗੀਤ ਸੁਣ ਕੇ

indersingh-mbqv
Автор

Waheguru Ji Tuhanu Hamesha Khush rkhn te chardiya kala bakhshan veere Gaana boht sohna likhya AA tr Gaya v veere mere nal b ajj Maadi hoi tan a song sunya AA .

parminder
Автор

ਵਾਹ ਸੰਧੂ ਸਾਬ
#samrawriter
#middewala

samrawriter