damdami taksal sri akaal takhat sahib

preview_player
Показать описание

Рекомендации по теме
Комментарии
Автор

ਰੁਹ ਖੁਸ਼ ਹੋ ਗਈ ਸਿੰਘਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਚੜਦੀ ਕਲਾ ਚ ਰਖਿਉ ਖਾਲਸੇ ਨੂੰ❤❤🙏🙏🙏🙏

jagjiwankaur
Автор

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ

JagpreetsinghDhillon-yx
Автор

ਦਿਲ ਖੁਸ਼ ਹੋ ਗਿਆ ਦੇਖ ਕੇ, ਸ਼ੇਰ ਤੇ ਸ਼ੇਰ ਹੀ ਹੁੰਦਾ ਇਹ ਤੇ ਫਿਰ ਬੱਬਰ ਸੇਰ ਨੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ, , 🙏🙏🙏🙏

balbirsinghss
Автор

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਖਾਲਸਾ ਫੌਜਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ। ਵੱਖਰਾ ਹੀ ਵਿਅਕਤੀਤੱਵ ਹੈ।

ranjodhsingh
Автор

Waheguru ji Aapne singha te mehar karana 🎉🎉🎉🙏🙏

balvinderkaurkhalsa
Автор

ਜੇਹੜੇ ਖੇਂਦੇ ਕੇ ਹਥਿਆਰ ਕਿਉ ਵਾਂ ਫੇਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜੋ ਬਰਾਜਮਾਨ ਹੁੰਦੇ ਉਹ v ਸ਼ਾਸਤਰ ਹੀ ਹੁੰਦੇ ਨੇ ਵੀਰ ਜੀ ਉਹ ਪਹਿਲਾ ਦੇ ਸ਼ਾਸਤਰ ਸੀ ਇਹ ਅੱਜ ਦੇ 🙏

jashanbhullar
Автор

🌹🌹🌹Janam Maran Dohu Me Naahi Jann Parupkaari Aaeie 🌹🌹Aaap Naarayan Kaladhaar jag me Parvareeu 🌹🌹 Dhan Dhan Dhan Satguru Sahib-e Kamaal Sri Guru Tegh Bahadar Sahib Ji Maharaj Ji 🌹🌹 Dhan Dhan Dhan Mata Gujar kaur Jii 🌹🌹🌹🌹🌹🌹🌹🌹🙏🙏🙏🌹🌹

simerjit
Автор

ਸਿੰਘੋ ਜਾਗੋ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜੂਰੀ ਵਿੱਚ ਜਾਣਾ ਤੁਸੀਂ ਤਾਂ ਆਪਣੇ ਹਥਿਆਰ ਨੀਵੇਂ ਵੱਲ ਰੱਖਿਆ ਕਰੋ ਭਰੋਸਾ ਮਹਾਰਾਜ ਦੇ ਉੱਤੇ ਰੱਖ ਕੇ।। ਬੇਨਤੀ ਪਰਵਾਨ ਕਰਨਾ ਜੀ।🎉🎉

sonisingh
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤

MandeepSinghDhiman-gl
Автор

ਹਥਿਆਰ ਤਾ ਸਿੱਖੀ ਦੀ ਸਾਣ ਹੈ ਸਸਤਰ ਬਿਨਾ ਨਰ ਭੇਡ ਜਾਣੋ ਗੁਰੂ ਜੀ ਦਾ ਹੁਕਮ ਹੈ

KuldeepKaur-onvp
Автор

🌹🌹🌹🌹Roam Roam Kott Brahmand Ko Nivaas jaas 🌹🌹Maanas Avtaar Dhaar Darsh Dikhaaie he 🌹🌹Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🌹🌹 Dhan Dhan Dhan Mata Gujar kaur jiii 🌹🌹🌹🌹🌹🌹🌹🌹🙏🙏🙏🙏🙏

simerjit
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਚੜਦੀ ਕਲਾ ਵਿੱਚ ਰੱਖੀ ਪ੍ਰਮਾਤਮਾ

SatnamSingh-rw
Автор

Waheguru ji 🙏🏻🌹🙏🏻 meharkaro ji 🙏🏻🌹🙏🏻 waheguru ji 🙏🏻🌹🙏🏻

ranjitkaur
Автор

ਮੰਗਿਆ ਰਾਜ ਨਾ ਦੇਹਿ ਆਪਣੇ ਜੋਰ ਬਲ ਸੇ ਲੇਹਿ

ਸਸਤਰ ਕੇ ਅਧੀਨ ਹੈ ਰਾਜ ਬਿਨਾ ਨਾ ਧਰਮ ਚਲੇ ਧਰਮ ਬਿਨਾ ਸਭ ਦਲੇ ਮਲੇ ਹੈ

ਖਾਲਿਸਤਾਨ ਜ਼ਿੰਦਾਬਾਦ। Khalistan jindabad

GurmeetSingh-smjz
Автор

SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI SWAS SWAS HAR HAR PAL SHUKARANA GURU JI

BimalKumarArneja-plve
Автор

🌹🌹🌹Chaliya Sodhan Dharat Lukkayi 🌹🌹Mitti Dhundh jeg Chanan Hoya 🌹🌹Taarei Chhappei 🌹🌹Haner Paloya 🌹Kal Taaran Guru Nanak Aayiaa 🌹🌹Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🌹🌹 Dhan Dhan Dhan Mata Gujar kaur Jii

simerjit
Автор

Swere swere Singhan de darshan ho gye.Rooh khush ho gai

GogaGarcha
Автор

Waheguru ji ka khalsa Waheguru ji ki fateh ❤dhan guru gobind Singh gi ♥️ 🙏 ❤️ 💖 waheguru ♥️

kaur
Автор

ਨੌਜਵਾਨਾਂ ਜਦੋ ਸ਼ਸਤਰ ਫੜੇ ਹੋਣ👌 ਬਹੁਤ ਸੋਹਣੇ ਲੱਗਦੇ ਹਨ

kashmirsinghbhinder
Автор

ਇਹ ਕਿਹੜੀ ਜੰਗ ਵਿੱਚ ਆਏ ਹਨ, ਜਾਂ ਆਪਣਿਆ ਨੂੰ ਡਰੌਣ ਆਏ ਹਨ, ,

nirmalbhamra