Banjara | Full Movie | Babbu Maan, Shraddha Arya, Rana Ranbir | Punjabi Movie 2024 | Yellow Music

preview_player
Показать описание
Watch 'Banjara' Full Movie . Starring Babbu Maan, Shraddha Arya, Rana Ranbir, Sara Khatri, Jia Mustafa, Rana Ahluwalia.

#banjara #babbumaan #banjara(thetruckdriver) #banjara #banjarathetruckdriver #banjarafullmovie #punjabimovie #newmovie #newpunjabimovie #punjabimovie #latestpunjabimovie #newpunjabimovie2024 #punjabimovies2024fullmovie

Directed By - Mushtaq Pasha
Produced By - Rana Ahluwalia, Sardar Babu Singh Maan, Harjeet Mander

Starring - Babbu Maan, Shraddha Arya, Rana Ranbir, Sara Khatri, Jia Mustafa, Rana Ahluwalia

Chief Asst. Director - Raman K Jungwal, Imran Farooqi
DOP - Binendra Menon, Pankaj Kathuria
Dialogues - Surmeet Maavi
Art Director - Prakash Patel
Costumes - Shweta
Music, Lyrics & Singer - Babbu Maan
Editor - Bunty Saini
Action - Singh Is King
EP - Priyanka Talwar
Story Screenplay - Dheeraj Rattan
Choreography - Baba Yadav Maalu
Post Production - Pixal Farming Pvt. Ltd. (Santosh Mudgal)
Poster - Manok Zore (Idea & Dreams)
Visual Promotions - The One
---------------------------------------------------------------------------------------
Enjoy & stay connected with us!

Subscribe Us: @YellowMusicOfficial
------------------------------------------------------------------------------------------------
Managed and Promoted by Erik Business Consultancy, Mumbai
Рекомендации по теме
Комментарии
Автор

ਨਾ ਲਾ ਨਾ ਲਾ ਮੱਥਾ ਇਹ ਤਾਂ ਖੂੰਡ ਪੁਰਾਣੇ ਐ
ਤੂੰ ਕੀ ਵੈਲ ਸਿਖਾਉਣੇ ਨੀ ਏ ਤਾਂ ਵੈਲੀ ਲਾਣੇ

babbumaandsm
Автор

Main 7 class ch cc jado eh movie 2018 vich ayi cc hun main 12 pass kar li par favourite ajj vi aa

ekamsingh
Автор

ਚੰਗੀਆ ਕਿਤਾਬਾਂ ਅਤੇ ਚੰਗੇ ਲੋਕ ਪੜਨੇ ਪੇਦੇ ਹਨ
ਅਤੇ ਬੱਬੂ ਮਾਨ ਵੀ ਉਹਨਾ ਵਿਚੋ ਇਕ ਹੈ ਜੀ

JasdeepSingh-jdsz
Автор

Babbu Maan .... nice movie 🎥❤🔥🔥🔥👍👍👌👌👌👌

Livejavedk
Автор

Acting ਵਧੀਆ ਕਰ ਲੈਦਾ ਬਾਈ ਪਰ ਕੋਈ director ਹੀ ਚੱਜ ਦਾ ਨੀ ਮਿਲਿਆ ਜਿਹੜਾ ਫ਼ਿਲਮ ਬਣਾ ਸਕਦਾ ਬਾਈ ਨਾਲ । ਇਹ ਫ਼ਿਲਮ ਦੀ ਕਹਾਣੀ ਵੀ ਵਧੀਆ ਸੀ ਪਰ ਫੇਰ ਵੀ ਨਾ screen play ਸਹੀ ਢੰਗ ਨਾਲ ਫਿਲਮਾਇਆ ਨਾ ਹੀ story ਨੂੰ ਸਹੀ ਢੰਗ ਨਾਲ ਕਹਿ ਸਕਿਆ ।

SukhwinderSingh-cqyg
Автор

Veere bhut bhut dhanwaad love you bai tuc film Channel te payi ❤❤❤

kalivlogs
Автор

ਨਾ ਸੂਫੀ ਤੇ ਨਾ ਮੈ ਸੰਤ ਕੁੜੇ, ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ

nattrajoana
Автор

ਅਸੀਂ ਲੱਭਦੇ ਸੀ ਸਹੇਲੀ ਸਾਨੂੰ ਮਿਲਗੀ ਮਾਨ ਦੀ ਚੇਲੀ,
ਉਹ ਵੀ ਲੱਭਦੀ ਸੀ ਮੁੰਡਾ ਇਕ ਹਾਣ ਦਾ
ਜੋ ਹੋਵੇ ਫੈਨ ਬੱਬੂ ਮਾਨ ਦਾ...

nattrajoana
Автор

Eh film jammu theatre ch dekhi c.... Appan 15 dosta ne.. stage te Bhangra paaya c... Jdo tralla gaana aaya c❤❤

sunnysingh-hfjo
Автор

Thanks 👍 Yellow Music _ AFTER 5YEARS Still Watching This Lovely Movie

Amandeepbuttar-rugn
Автор

ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

nattrajoana
Автор

Nice movie Ghant jat Babbu maan jindabaad katerr fen babbu maan da

GurdeepSingh-mrvh
Автор

Superb Movie 🍿 Banjaara.. Always lv Legend Babbu Maan 💌😊

Amandeepbuttar-rugn
Автор

ਯਾਰ ਕੋਈ ਅਰਜ਼ੀ ਲਗਾ ਦੋ ਮਾਨ ਸਾਹਬ ਐਵੇ ਦੇ ਦੁਬਾਰਾ ਬਣ ਜਾਵੇ ਹੱਸਦੇ ਖੇਡਦੇ ਜਵਾਕਾਂ ਵਾਂਗ ਹੁਣ ਇਹ ਬੰਦਾ ਹੱਸਣਾ ਭੁੱਲ ਗਿਆ ਆ
ਬੇਨਤੀ ਹੀ ਆ ਬੱਬੂ ਮਾਨ ਜੀ ਤੁਸੀਂ ਹੱਸ ਲਿਆ ਕਰੋ ਜੀ

Lavisaini
Автор

Kya baat ji jama sira laa rakhya ustaad ji love you maan saab ❤❤❤❤🙏🏻🥰🥰😍😘😘✍🏻kya kalam hai ustaad ji ❤❤

SukhchainSingh-otvi
Автор

ਬਹੁਤ ਬਹੁਤ ਸੋਹਣੀ ਫਿਲਮ ਹੈਂ ਜੀ,
ਵਾਕਿਆ ਸੱਚਾ ਪਿਆਰ ਨਾ ਮਿਲਦਾ ਤੇ ਨਾਂ ਹੀ ਭੁੱਲਣਾ?, ❤❤😥🙏🏻🙏🏻

ਸਅੰਗਰੇਜ਼ਸਿੰਘਬਰਾੜ੍
Автор

ਜਿੰਨਾ ਨੇ ਉਗਣਾ ਹੰਦਾ ਉਹ ਉਗ ਪੇਦੈ ਨੇ ਸੀਨਾ ਪਾੜ ਕੇ ਪਥਰਾ ਦਾ
। ਫਿਲਮ ਬੱਬੂ ਮਾਨ ਦੀ ਹੋਵੇ ਤਾ ਸੁਪਰ ਹਿੱਟ ਨਾ ਹੋਵੇ ਏਦਾ ਕਦੇ ਹੋ ਨਹੀ ਸਕਦਾ।

ਚੰਗੀ ਸੀ ਜਮੀਨ ਪਿਛੋ ਸੀ ਸੁਖਾਲਾ ਜਟ ਨੂੰ ਡਰੈਵਰੀ ਦਾ ਸੌਕ ਸੀ ਗਾ ਬਾਲਾ ਇਹ ਵੀ ਤੇਰਾ ਕੱਟੜ ਫੈਨ ਆ ਬੇਈਮਾਨਾ ਜਸਦੀਪ ਟਰੱਕਾ ਵਾਲਾ। ❤❤❤❤❤ਲਵ ਯੂ ਮਾਨ ਸਾਬ ਅਤੇ ਫੈਨਸ । ਇਹ ਕੁਮੇਟ ਸਿਰਫ ਮਾਨ ਫੈਨਾ ਲਈ ਆ ਵਿਦਵਾਨ ਦੂਰ ਹੀ ਰਹਿਣ ਧੰਨਵਾਦ ਜੀ।
ਆਜੋ ਕੱਟੜ ਫੈਨ ਲਵਾਉ ਹਾਜਰੀ ❤❤।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ
ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ

JasdeepSingh-jdsz
Автор

Pehli vaar theatre ch vekhi c te ajj youtube te, ,, ❤ jatt di film aa koi leak kar k dikhave ⚠️🌪️

manibharwal
Автор

Love your heart touching music and movie carry on more 🌹🌷🌹🌷🌹🌷🌹🌷🌹

paramjitgill
Автор

Babbu man ji real mein Aisa hona chahie

ChetanSharma-ksws