Halwayi di kudi haan main | Mahi Sharma | Sardar’s Take

preview_player
Показать описание
After the super success of Maahi Sharma's first interview with us, we are back with another one. This time its more fun. Let me know what you thought about this conversation!

Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |

#mahisharma #sardarstake
Рекомендации по теме
Комментарии
Автор

ਬੁਹਤ ਵੱਡਾ ਦਿਲ ਚਾਹੀਦਾ ਆਪਣੀ ਅਸਲੀਅਤ ਦੱਸਣ ਲਈ wha kya baat aa ਜਿਉਂਦੀ ਵੱਸਦੀ ਰਹਿ ਕੁੜੀਏ ਏਨੀ ਸੱਚਾਈ ਬੋਲਣ ਲਈ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ❤❤

gsdhaliwall
Автор

Very straightforward girl, speaks proud of her father. Well done, God bless you.

gurbuxsingh
Автор

ਬਹੁਤ ਸਾਫ ਮਨ ਮਨ ਦੀ ਹੈ ਇਹ ਬੇਟੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਬਖਸ਼ੇ ਜਿਉਂਦੀ ਰੇਹ ਬੇਟਾ ਆਪਣੇ ਪਿਤਾ ਤੇ ਮਾਨ ਕਰਨ ਲਈ ਹੋਰ ਬੱਚਿਆਂ ਨੂੰ ਵੀ ਇਸ ਬੇਟੀ ਤੋਂ ਸੇਧ ਲੈਣੀ ਚਾਹੀਦੀ ਹੈ

naibsinghbhanri
Автор

ਜਿਓਦੀ ਰਹਿ ਧੀਏ ਪਰਮਾਤਮਾ ਤੇਨੂੰ ਬਲਦੀਆਂ ਤੇ ਪੁਚਾਏ ਹੋਰ ਤਰੱਕੀਆਂ ਕਰੋਂ

malkiatsingh
Автор

She is positive girl with high levels of thinking…..as a person she has very high vision. Good on ya
God bless you

thisislife
Автор

ਆਪਾਂ ਫੈਨ ਹੋ ਗਏ ਮਾਹੀ ਸ਼ਰਮਾਂ ਦੇ...ਬਹੁਤ ਸੱਚੀ ਰੂਹ ਆ.

BalkaransinghSandhu
Автор

ਜਦੋਂ ਬੰਦਾ ਉੱਚੀ ਪਦਵੀ ਤੇ ਜਾ ਕੇ ਵੀ ਆਪਣੀ ਗਰੀਬੀ ਨੂੰ ਨਹੀਂ ਭੁੱਲਦਾ ਤਾਂ ਉਹ ਦੁਨੀਆਂ ਦਾ ਸਭ ਤੋਂ ਮਹਾਨ ਇਨਸਾਨ ਹੁੰਦਾ ਹੈ ਜਿਵੇਂ ਕਿ ਮੈਡਮ ਜੀ ਤੁਸੀਂ ਇਹ ਗੱਲ ਕਿਹਾ ਕਿ ਮੈਂ ਹਲਵਾਈ ਦੀ ਕੁੜੀ ਹ ਤੇ ਨੀ ਮਾੜੀ ਜਿਹੀ ਕਿਸੇ ਕੋਲ ਪਾਵਰ ਆ ਜੇ ਉਹ ਬੰਦਾ ਆਪਣਾ ਜਿਤਾਉਣਾ ਹੀ ਬੰਦ ਕਰ ਦਿੰਦਾ ਕਿ ਮੈਂ ਗਰੀਬ ਸੀ ਪਰ ਤੁਹਾਡੀ ਇਹ ਬਹੁਤ ਵੱਡੀ ਮਹਾਨਤਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

GurtejSinghBangi
Автор

Sade panjab deya dheea bhut hi khule savah deya ne!! Mahi de face ton pata lagda oh kine vadde dill de malik eh! Guru shaab thonu tandrusti bakshe ate hor tarikya bakshe 👏👏

Rebel-or-king
Автор

🌹ਜਿਉਂਦੀ ਰਹਿ ਧੀ ਰਾਣੀਏ ਮਹਾਰਾਜ ਤੈਨੂੰ ਤੰਦਰੁਸਤੀ ਅਤੇ ਤਰੱਕੀ ਦੇਵੇ ਪੁੱਤ 🌹

JagsirSingh-bc
Автор

She is so proud to talk about his father eda de strong bache hone chaide a ! Jehre apni hond da maan karan

anuranasingh
Автор

ਬਿਲਕੁਲ ਠੀਕ ਜੀ ਜਿਹੜੇ ਸੱਚਾਈ ਤੋਂ ਮੂੰਹ ਮੋੜ ਲੈਂਦੇ ਨੇ ਉਹ ਜਿਆਦਾ ਤਰੱਕੀ ਨਹੀਂ ਕਰ ਸਕਦੇ

bhuvneshbharti
Автор

ਧੀਆਂ ਬਹੁਤ ਬਹੁਤ ਵਧੀਆ ਹੁੰਦੀਆ ਆਪਣੇ-ਆਪ ਤੋ ਪਹਿਲਾ ਮਾਂ-ਬਾਪ ਦਾ ਨਾਮ ਜਰੂਰ ਲੈਂਦਿਆ ਮਾਂਣ ਮਹਿਸੂਸ ਕਰ ਦਿਆ ਵਈ ਉਹ ਹੈ ਨਹੀਉ

JasvirSinghJawanda
Автор

ਜੋ ਉਪਜੇ ਸੋ ਬਿਨਸ ਹੈ ਅੱਜ ਪਰੇ ਸੋ ਬਾਪ ਇਸ ਦੁਨੀਆ ਨੂੰ ਅਲਵਿਦਾ ਤਾਂ ਕਹਿ ਗਿਆ ਪਰ ਪਰ ਆਪਣੀ ਦੀ ਲਾਡਲੀ ਧੀ ਦੁਨੀਆ ਵਿੱਚ ਵਿਚਰਨ ਲਈ ਜਜ਼ਬਾ ਬਹੁਤ ਭਰ ਕੇ ਗਿਆ ਜੀ

JoginderSingh-upqz
Автор

ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਜੀ

harpalSingh-rhrc
Автор

ਇਹ ਬਾਪੂ ਦੀ ਸੇਰਨੀ ਹੈ। ਇਹਨਾਂ ਦੀ ਨਜ਼ਰਾ ਚ ਬਾਪੂ ਦੀ ਜਗ੍ਹਾ ਬਹੁਤ ਉਚੀ ਹੈ।

nonihalsinghsdhinikku
Автор

ਬਹੁਤ ਮਜ਼ਬੂਤ ਹੋ ਤੁਸੀਂ ❤ਹਰ ਬੇਟੀ ਨੂੰ ਏਸੇ ਤਰਾਂ ਦਲੇਰ ਹੋਣਾ ਚਾਹੀਦਾ ਹੈ ❤❤

NareshKumar-nfjw
Автор

Hi ਕਿੰਨਾ ਸੱਚ ਕੋਈ ਝੂਠ ਨਹੀਂ, ਹੀਰੋ ਬਣ ਕੇ ਲੋਕ ਗਰੀਬੀ ਨਹੀ ਹਲਵਾਈ ਦੀ ਕੁੜੀ ਆਂ ਮੈਂ, 😊😊soooo sweet, so nice

Tradingakclub
Автор

Speaks very well of her father. Memories making her smile.

jagdip
Автор

ਹਲਵਾਈ ਬਾਪੂ ਦੀ ਪਿਆਰੀ ਜਿਹੀ ਚੂਈਆ ਇਹ ਵਹਿਗੁਰ ਤਰਂਕੀਆ ਬਕਸੇ❤❤❤❤❤

harmohitsinghkang
Автор

Very positive and honest person, proved herself as a great person whereas people take shelter of falsehood to present themselves as great personality and fall flatly on the ground and are unable to prove themselves

surinderkumar
welcome to shbcf.ru