Kanwar Grewal

preview_player
Показать описание
#KanwarGrewal #punjabiuniversitypatiala
Рекомендации по теме
Комментарии
Автор

ਬਾਈ ਨੂੰ ਸਟੈਪ ਵੀ ਆਉਂਦੇ ਨੇ ਫੇਰ ਵੀ ਬਾਈ ਸਾਦਗੀ ਚ ਰਹਿੰਦਾ

karanveerkaranveer
Автор

ਸਿੱਖ ਦੀ ਸ਼ਾਨ ਹੈ ਪਰਨਾਂ, ਕੰਬਲੀ, ਜਾਂ ਲੋਈ, ਕੁੜਤਾ ਪਜਾਮਾ, ਕੁੜਤਾ ਚਾਦਰਾ ਕਨਵਰ ਗਰੇਵਾਲ ਦੇ ਮੋਢੇ ਤੇ ਲੋਈ ਬਹੁਤ ਸੋਹਣੀ ਲੱਗਦੀ ਹੈ

IMSINGH-fbrs
Автор

ਕੰਵਰ ਵੀਰ ਲੋਈ ਰੱਖ ਦਿਆ ਕਰੋ ਕਿਤੇ ਕੋਈ ਨਹੀਂ ਚੁੱਕਦਾ ਯਾਰ 😃🙏। ਸੋਹਣੀ ਪ੍ਰਫੋਰਮੈਂਸ ਵੀਰੇ 👌

malkeetchattha
Автор

ਭਾਰਤ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਨਾਲ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਮੀਟ ਸ਼ਰਾਬ ਆਂਡੇ ਨਸ਼ੇ ਗੰਦੇ ਗੀਤ ਨਾਚ ਗਾਣੇ ਦੀ ਵਰਤੋਂ ਨਾ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ManjitSingh-hqwn
Автор

Is type kai Rab dai bandai only and only Punjab mai hi paida ho saktai hai.❤❤❤❤❤❤❤❤❤❤

ParamjeetSingh-hbbe
Автор

Waheguruji Waheguruji Waheguruji Waheguruji Waheguruji Waheguruji Waheguruji

najarsingh
Автор

ਓ ਬੇਟਾ ਤੂੰ ਤਾਂ ਇਹ ਕਮਲ੍ਹ ਨਾ ਖਿਲਾਰ, ਪਹਿਲਾਂ ਵਾਲਿਆਂ ਨੇ ਪੰਜਾਬ ਦੀ ਜਵਾਨੀ ਨੂੰ ਨਚਾਰ ਬਣਾ ਦਿੱਤਾ।

Lal_singh
Автор

Punjabi university very golden brilliant singing this song and voice given to the song Naturally golden brilliant and very good writer golden written this song and GOLDEN BRILLIANT SINGER ❤🎉

balwindersinghsran-tsod
Автор

Rabb de Pyar Vich Rangi Ruh hai Bai Ji Kanwer Grewal Ji. 🙏❤️🙏❤️🙏❤️🙏

gurdevbinnigh
Автор

❤🎉❤🎉❤🎉❤🎉ਵਾਹ ਬਾਈ ਜੀ❤❤ ਕਿਆ ਬਾਤ ਹੈ ❤❤ਦਿਲ ਨੂੰ ਖਿੱਚ। ❤ਪਾਉਣ ❤ਵਾਲੀ ❤ਵਾਜ ਹੈ ਬਾਈ ਦੀ

BalwantSingh-wuso
Автор

ਆਹ ਕੰਬਲੀ ਜਿਹੀ ਸਾਇਡ ਤੇ ਰੱਖਦੇ 😂😂ਕਿ ਏਹਤੋ ਬਿਨਾਂ ਫਕੀਰੀ ਦੀ ਰੇਂਜ ਘਟ ਜਾਂਦੀ ਐ 😂😂😂😂😂😂😂😂

Hunterjatt
Автор

बहुत कमाल की आवाज, और क्या उमंग हे यार, बहुत बहुत कमाल, मै आपको देखणा चाहता हू पाजी ❤❤🥰🥰

gajananghuge
Автор

O g O shera love❤😘 from lehnda Punjab

ranaabubakar
Автор

ਬਹੁਤ ਹੀ ਸਾਦਗੀ ਹੈ ਵੀਰ ਵਿੱਚ ਵਾਹਿਗੁਰੂ ਮੇਹਰ ਕਰੇ

ajsingh
Автор

Bahut Vadiya ruh a 22 .
Mainu 2 baar mouka milea ehna nal gal krn da .
Bahut vadiya soch veer di

GurdevSingh-nqlz
Автор

Kush Dil Banda ...Eve de rooh wale bande punjab ch hi jamde

Mbhatt-videos
Автор

❤ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

neenakaur
Автор

Sachi heera Banda ah kanvar garewal hmesha sadgi ch rehnda ehi rab ah Loko .♥️🌹🌹🌷🌷🥰🤣👏👏💯

ranik
Автор

ਪੰਜਾਬ ਅਤੇ ਪੰਜਾਬੀਆਂ ਦਾ ਮਾਣ ਸਿਰ ਉੱਚਾ ਕਰਕ ਵਾਲੇ ❤❤❤❤❤❤❤

fojiram
Автор

ਵੀਰ ਨੂੰ ਪਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਵਲੋਂ ਰਾਣਾ ਸੰਧਵਾਂ

ManjeetSingh-kknf