CAKE VICHO KI NIKLEYA

preview_player
Показать описание

Рекомендации по теме
Комментарии
Автор

ਜੇ ਇਹ ਘਟਨਾ ਕਿਸੇ ਪੱਛਮੀ ਦੇਸ਼ਾਂ ਵਿੱਚ ਹੋਏ ਤਾਂ ਨਾਲ ਦੀ ਨਾਲ ਦੁਕਾਨ ਦਾ ਲਸੰਸ ਕੈਂਸਲ ਤੇ ਦੁਕਾਨ ਸੀਲ ਕਰ ਦਿੱਤੀ ਜਾਂਦੀ ਹੈ। ਸਾਡੇ ਇਥੇ ਦੁਕਾਨਦਾਰ ਦਾ ਸੌਰੀ ਕਹਿ ਕੇ ਸਰ ਜਾਂਦਾ ਹੈ।

DevinderSingh-kybv
Автор

ਕੌਕਰੇਜ ਤੋਂ ਜ਼ਹਿਰੀਲੀ ਚੀਜ਼ ਹੁੰਦੀ ਤਾਂ ਖਾ ਕੇ ਮਰ ਜਾਂਦੇ ਇਸ ਅਣਗਹਿਲੀ ਕਾਰਨ ਇਹ ਤਾਂ ਦਿੱਖ ਗਿਆ ਸ਼ੁੱਕਰ ਕਰੋ ਰੱਬ ਦਾ

RehanKhan-vzch
Автор

Ek hor caek la jo ke pata motrcyekal nekl awee 😅😅🤔

kabalsingh
Автор

ਕੰਜਰੋ ਕੇਕ ਬਿਨਾਂ ਜਨਮ ਦਿਹਾੜੇ ਨੀ ਬਣਾੲੀਆਂ ਜਾਂਦਾ ਸੀ 😂😂😂

prabhjotsandhu
Автор

ਪੈਸੇ ਬਣਾਉਣ ਦੀ ਕਾਹਲੀ ਵਿੱਚ ਇਹਨਾ ਨੂੰ ਕੁੱਝ ਨਹੀਂ ਦਿਸਦਾ ਇਹ ਫਟਾਫਟ ਬਣਾ ਬਣਾ ਸੁਟੀ ਜਾਦੇ ਆ। ਦੁਸਰੀ ਗਲ ਦੇਸ ਦੇ ਘਟੀਆ ਤੇ ਲਾਚਾਰ ਕਾਨੂੰਨ ਦੀ ਹੈ। ਇਹਨਾਂ ਨੂੰ ਪਤਾ ਹੈ ਕਿ ਕੋਈ ਨਾ ਕੋਈ ਵੇਸਵਾ ਅਫਸਰ ਪੈਸੇ ਲੈਕੇ ਸਭ ਰਫਾਦਫਾ ਕਰ ਦੇਓ

Rajwinder_
Автор

Bhai koi veer dase, K usdi jindgi wich chah peende, roti khande kite makhi ja roti wich waal na ayaa hove? Galti hon te maafi mang laini sahi aa, duji vaar hove ta sja devo. Jis bache da birthday aa Waheguru g wadiya wadiya umara karan. Dhanwaad.

harpreetkumar
Автор

ਗਲਤੀ ਕੀਦਾ ਹੋ ਗਈ ਕਮ ਧਿਆਨ ਨਾਲ ਕਰੋ ਅਖਾਂ ਖੋਲ ਕੇ ਗਲਤੀ ਕੀਦਾ ਹੋ ਜਾਂਦੀ ਬੇ ਕੁਫ ਲੋਕਾਂ ਨੂੰ ਕੀ ਕਹੋਗੇ ਰੱਬ ਹੀ ਬਚਾਵੇ

sukhkaur
Автор

ਪਤੱਰਕਾਰਾਂ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਹਨ ਜੋ ਗਰੀਬ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਕਿਸੇ ਵੱਡੇ ਦੁਕਾਨਦਾਰ ਨਾਲ ਮੱਥਾ ਲਾ ਕੇ ਵੇਖਣ ।

prabjit
Автор

safai safai nhi rhakde koi v apne paise di aag lagi aa loka nu kise nal koi ni..

baljeetsingh
Автор

He should take to the health authorities and they can check their food hygiene standards.
He must get big fine but Indian people only talks no action.

jassar
Автор

Eh ਕੀ ਕੋਈ ਵੜੀ ਗੱਲ ਨਹੀ ਹੈਗੀ ਲੋਕ ਡੌਨ ਚ ਵੀ loke ਰੁਕਦੇ ਨਹੀ ਬਾਕੀ ਕੋਈ ਗੱਲ ਨਹੀ ਅੰਡੇ ਤੋ ਤਾ ਤਾਕਤਵਰ ਆ

jassgill
Автор

Koi gal ni bhaji galti hoi jandi a kise to v

tanveerbains
Автор

J bahrli country ch eda hundi ta shop seal kar deni c ....par ih india ch ni hona

manmeetkaur
Автор

guu gober khaan to taa v kehra hatde ne lok..asi koi shop nahi jithe gand na painda hove..ek var othe jake dekhiya kro jithe eh smaan tyr krde ne cake da ya koi.v..sale..gande hatha nal othe hug moot ke.beeriya nasse krke ena de karigar.ona hatha nal he sub kuj bnaai jande ne.sale..soo jina jo saky bhar da gandh naa khaiya kro...cake wgra aj kal ghr ch he bnaa lainde ne.lok..ya youtube to dekh ke sikh lavo..per bhar da kuk na khao..adha sareer ta apa ena de bhar de fast food gandh mandh kaheke khrb krde..jis nal .apa nu haert atak di ..bimari lag jandi.hai..soo dhyan rakho apna sub..eh dukan dar kdi v apni glti nahi mande..eta moke dekh liya ta mann gya nahi manna nahi se ene

LIGARPUNJAB
Автор

Kihra khalara paya dukaan te many ta nazar ni aya

experimentzone
Автор

Salyie dukkan vich hoie koi gal Nahi per kak vich kyio payie

JaswinderSingh-bzvo
Автор

Ene k cake vicho cockroach hi niklyu hor hathi nikl aawe😂

lifegamestv
Автор

Cake na kaho cream vi check karo Kehrri lagi a. Home made Khan di kasam kha Lavao

rishishukla
Автор

Sfai the kami ha. Shop the sfai nhi krdy

balwindervirk
Автор

Paji no sorry for this things seal kro vao

sukhchain