Manmohan Waris - Garian Naal Peenghan Jhootdiye

preview_player
Показать описание
Singer - Manmohan Waris Lyrics - Debi Makhsoospuri Music - Sangtar
Garain Naal Peenghan Jhootdiye
Рекомендации по теме
Комментарии
Автор

ਬਹੁਤ ਦੇਰ ਬਾਅਦ ਸੁਣਿਆ ਵਾਰਿਸ ਵੀਰੇ ਘੈਂਟ ਲਿਖਿਆ ਹੁਣ ਅਸੀਂ ਓਹ ਨਹੀਂ ਰਹੇ ਆਈ ਅੰਡਰਸਟੈਡ ।।

Prabhdayalsingh-flfc
Автор

ਬਹੁਤ ਅੱਤ ਦਾ ਗੀਤ ਸੀ ਜਦੋਂ ਆਇਆ ਸੀ ਉਦੋਂ ਮੈਂ ਰਿਕਾਰਡਿੰਗ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਇਹ 90 ਮਿੰਟ ਦੀ ਕੈਸਿਟ ਵਿੱਚ ਮੈਂ ਇੱਕੋ ਗੀਤ ਕਈ ਵਾਰੀ ਭਰਿਆ ਸੀ ਕਈ ਮੁੰਡੇਆਂ ਨੇ ਮੇਰੇ ਕੋਲੋ ਭਰਵਾਇਆ ਸੀ। ਅੱਜ ਵੀ ਸੁਣ ਕੇ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ

rozanareporternews
Автор

ਸਮਝਿਆਂ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ
ਛੱਡ ਪਰ੍ਹੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਇਆ ਤਰੇੜਾਂ

baljeetmattu
Автор

ਲਿਖਾਰੀ ਦੇਬੀ ਮਖਸੂਸਪੁਰੀ ਜੀ ਜਿਹੇ ਵੀ ਘੱਟ ਹੀ ਹਨ, ਦਿਲ ਹੀ ਕੱਢ ਕੇ ਬਾਹਰ ਰੱਖਿਆ ਹੋਇਆ

chandandeeprinku
Автор

2025 Vich kon kon sun reha Manmohan waris Saab nu
Bahut vadia singer ne
2025 wale comments jaroor kro

ravindersinghkular
Автор

20 saal pehle vali ashqi yaad a gyi aj. Superb se b uper

DevSharma-zsdm
Автор

ਅਸਲੀਅਤ। ਚਵਲ ਜਨਾਨੀਆਂ ਤੇ ਉਹਨਾਂ ਦੇ ਰਿਸ਼ਤੇਦਾਰ ਭਰਾਵਾਂ ਦੀ

gurindersingh
Автор

ਤੂੰ ਪੀਘੋਂ ਗਿਰੇ ਜਾਂ ਨਜ਼ਰਾਂ ਤੋਂ
ਦੱਸ ਅਸੀਂ ਸਹਾਰਾ ਕਿਉਂ ਦੇਈਏ।

infopura
Автор

ਇਸ ਗੀਤ ਨੇ ਹਿੱਟ ਕੀਤਾ ਸੀ ਵਾਰਿਸ ਨੂੰ ਦੇਬੀ ਸਾਬ ਦਾ ਕੋਈ ਤੋੜ ਹੈ ਹੀ ਨਹੀ ਬਹੁਤ ਹੀ ਸੋਹਣਾ ਗੀਤ

btamber
Автор

Awesome song.kdi v bor nhi hunda.. holi holi dimag nu charhda hai...majaa aa janda. Jinaa suno onna vdia lagda hai.ajjkal de songs jhatt hi bor ho jande ne.waris and debi..end combination ❤️❤️

dineshsharma
Автор

Salute to ਦੇਬੀ ਮਕਸੂਸਪੁਰੀ ਜੀ ਦੀ ਲਿਖਤ ਨੂੰ ਵੀ

fatehsingh
Автор

Old is gold wah kya music te awaz Waris te debi de lyrics te hai he kamal e aj kl eho jeha music te lyrics kitho dekhn nu milde ne

bikramjitsingh
Автор

ਮੇਰੇ ਦਿਲ ਤੇ ਗੀਤ ਲੱਗ ਗਿਆ ਮੇਰੇ ਨਾਲ ਸਬ ਕੁਝ ਹੋਇਆ ਜੀ

jasbir
Автор

Debi de utte bs raab hi baitha nal..geet banaan nu...kya feeling hai❤️❤️

dineshsharma
Автор

Namber 1 song i Love This song Waris veer ji Love you Jatt sat sri Akal

amritpaltoor
Автор

ਪਿਆਰ ਚ ਜੋ ਹੁੰਦਾ ਹੈ ਇਹ ਨਿਚੋੜ ਹੈ ਗਾਣਾ ਦਿਲ ਹੀ ਰਵਾ ਦਿਤਾ ਓਹੋ ਹੋ

dharmindersingh-yiws
Автор

ਵਾਹਿਗੁਰੂ ਜੀ। ਵਾਕਿਆ ਈ। ਇਦਾਂ ਲੋਕੋ ਹੁੰਦਾ ਜੇ

gurindersingh
Автор

ਲਗਦਾ ਜਿਵੇਂ ਗੀਤ ਮੇਰੇ ਜ਼ਿੰਦਗੀ ਉੱਪਰ ਲਿਖਿਆ

gurjinderdhillon
Автор

ਹੋਰਾਂ ਦੀ ਨਜ਼ਰੀ ਚੜ੍ਹ ਗਏ ਉਹ
ਸਾਨੂੰ ਫੇਲ ਇਸ਼ਕ ਚੋ ਕਰ ਗਏ ਉਹ
ਕੀ ਜ਼ੋਰ ਗਰੀਬਾ ਦਾ ਕੀ ਜ਼ੋਰ ਗਰੀਬਾ ਦਾ
ਜਦੋਂ ਤੇਰੀ ਯਾਦ ਆਵੇ, ਹੰਝੂ ਡਿੱਗਦੇ, ਕਿਤਾਬਾ ਤੇ ਹੰਝੂ ਡਿੱਗਦੇ ਕਿਤਾਬਾਂ ਤੇ
ਦੇਬੀ ਮਖਸੂਸਪੁਰੀ ਸਾਬ ਜੀ ❤

SinghmannSingh
Автор

Debi makhsoos puri ji vrga na koi c na koi howega

parminderkumar
join shbcf.ru