Putt Sanu E : Baaghi | Jassi Lohka Films | Punjabi Song

preview_player
Показать описание
Gem Tunes Punjabi & Rao Inderjeet Singh Presents "Putt Sanu E" Punjabi Song. Starring with . Sung by Baaghi. Music is given by . Lyrics are penned by .

To Listen/Download Putt Sanu E click on the link below :

🎧 Song Credits :

Title : Putt Sanu E
Singer/Lyrics - Baaghi
Music - professor
Video - Jassi Lohka Films
Director - Aarish
Project by - Deep Bhatti
Conceived by - Dilbag maan
Manage by - Baljinder singh Brar
Special Thanks - Parminder Khattra
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#puttsanue #baaghi #raoinderjeetsingh #gemtunespunjabi #gemdigital #punjabisong
Рекомендации по теме
Комментарии
Автор

ਕਿਵੇ ਹੋ ਜੀ ਕੈਮ ਓ
ਕਿਵੇ ਲੱਗਾ ਆਪਣਾ ਗੀਤ ਪੁੱਤ ਸਾਨੂੰ ਈ
ਆਪਣੇ ਵਿਚਾਰ ਜਰੂਰ ਦਿਓ ਤੇ ਜਿੱਥੇ ਕਿਤੇ ਕਮੀ ਰਹੀ ਆ ਜਰੂਰ ਦੱਸਿਓ ਅਗਲੀ ਵਾਰ ਕੱਡਣ ਦੀ ਕੋਸਿਸ ਕਰਾਗੇ . ਤੇ ਮੇਰੇ ਪਹਿਲੇ ਗੀਤਾ ਨੂੰ ਤੁਸੀ ਬਹੁਤ ਪਿਆਰ ਦਿੱਤਾ ਦਿਲੋ ਧੰਨਵਾਦ ਆਪ ਸਭ ਦਾ .
ਤੇ ਅਗਲਾ ਗੀਤ ਕਿਵੇ ਦਾ ਕਰੀਏ ਦੱਸ ਦਿਓ ਬਾਕੀ Love u ❤️⛳️ਆ ਤੇ ਨਾਲੇ ਬਾਗੀ ਤਾ ਫਿਰ ਬਾਗੀ ਆ ❤️

Shindealavlogs
Автор

ਭਰਾਵਾਂ ਅੱਤ ਤੋਂ ਵੀ ਉੱਪਰ ਆ ਇਹ ਗਾਣਾ 🔥🔥🔥🔥🔥

parmindersinghdhanoa
Автор

(Kutta vi na palla ਪੈਣ .... ਤੇਰੀ ਜਾਤ ਦਾ) ਬਾਗੀ ਤਾ ਫਿਰ ਬਾਗੀ ਆ Love you bro ❤️ sira ganna

prabh
Автор

sare de sare Song and 👍🏻👍🏻👍🏻👍🏻sare Song dill nu shunde yaa 👌🏻👌🏻god bless u Bro ji❤❤

lovelyjasslovelyjass
Автор

ਬਸ ਕਰਵਾ ਦਿੱਤੀ ਜੱਟਾ ਦਿਲ ਨੂੰ ਲੱਗ ਲੱਗ ਜਾਂਦਾ ਗੀਤ ਤੇਰਾ 💥❤️‍🔥ਰੱਬ ਤੇਰੀ ਕਲਮ ਨੂੰ ਹੋਰ ਵਧਿਆ ਲਿਖਣ ਦਾ ਬਲ ਬਖਸ਼ੇ ❤️🙏....
love you bro💯

ravinderkaur
Автор

ਪਰ ਅੱਜ ਕੱਲ੍ਹ ਦੇ ਸਮੇਂ ਚ ਕੋਈ ਕੋਈ ਹੀ ਯਾਦ ਰੱਖਦਾ ਕਿ ਕਿਸੇ ਨੇ ਉਸਦੀ ਔਖੇ ਸਮੇਂ ਚ ਮੱਦਦ ਕੀਤੀ ਸੀ

lashmansingh
Автор

ਦਾਤਾ ਭਲੀ ਕਰੇ ਵੱਡੇ ਬਈ ਅੱਜ ਵੀਰਵਾਰ ਆ ⛳🙏🙏🙏🙏

hanssaab
Автор

ik sidhu to baad duja baaghi e jo dil nu lag gya ❤️ khich k rkh jatta

parteeksinghi
Автор

ਬਾਬੇ ਗੀਤ ਵੀ ਸੁਭਾਅ ਦੇਖ ਕੇ ਲਿਖਦਾ, ਜਿਉਂਦਾ ਰਹਿ ਵੀਰਾ, ਸਵਾਦ ਆ ਗਿਆ ਗਾਣਾ ਸੁਣ ਕੇ ❣️❣️💪💪✍️👌👌👏👏

karanbazidwala
Автор

ਧਨ ਧਨ ਕਰਾਤੀ ਬਾਬੇ ਮਿਲਦੇ ਆ ਕਿਸੇ ਵੇਲੇ ਗੁਰਦਾਸਪੁਰੀਏ ਭਰਾ 🙏

abofficial
Автор

ਬਾਈ ਗੀਤ ਥੋਡਾ ਬਹੁਤ ਹੀ ਪਿਆਰਾ ਆ ਇਦਾ ਦੇ ਹੀ ਗਾਣੇ ਆਉਣ ਦੇ ਬਾਈ।। 👌👌👌👌

shergillpharwahi
Автор

0300 waleya ne att kra diti puri spot krde baaghi nu end la diti 👌🤘

RAMGARHIA
Автор

Sidhu moose wala bai❤️
Bai bht sohna song
Love from Germany 🇩🇪✌️

HundalSaab
Автор

ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

HarpreetKaur-gicc
Автор

Anyone in listen to gurdaspur, dinanagar, pathankot ❤🎧🧐

Tanutanu
Автор

Schi song sun k dil khush ho gya veere Sai ji bless you❤

BaljinderKaur-wn
Автор

ਆ ਪਹਿਰਾ ਵਧੀਆ ਲੱਗਿਆ ਟੰਗੇ ਐਦਾਂ ਜਿਵੇਂ ਕਾਂ ਬਾਜ਼ਰੇ ਚ ਟੰਗਿਆ ਬਹੁਤ ਵਧੀਆ ਸੋਗ ਆ

avtarsinghraunta
Автор

I don't understand what he was saying but the video and beat was sick ..!! I just have a feeling he was dropping some good word play ..!!

Sarkie
Автор

Sidhu bai to baad baaghi bai phla singer aa jide me saare gane sune aaa😍😍😘😘😘😘😘

meerhamja
Автор

ਇਹ ਗੀਤ ਨਹੀਂ ਕਿਸੇ ਦੇ ਮੂੰਹ ਤੇ ਚਪੇੜਾਂ ਨੇਂ🔥🔥🔥🔥

sajandhanaula
join shbcf.ru