Dil Da Kora (Wangaan Da Naap) : Sajjan Adeeb | Raavi Kaur Bal | Punjabi Song

preview_player
Показать описание
Gem Tunes Punjabi & Rao Inderjeet Singh Presents "Dil Da Kora" Punjabi Song. Starring with Ravi Kaur Bal. Sung by Sajjan Adeeb. Music is given by Ikwinder Singh. Lyrics are penned by Manwinder Maan.

To Listen/Download Dil Da Kora click on the link below :

♪ Instagram Reels :
♪ Gaana :
♪ Wynk :
♪ Jio Saavn :
♪ Spotify :
♪ Hungama :
♪ Apple Music :
♪ YouTube Music :
♪ Amazon Music :

🎧 Song Credits :

Song : Dil Da Kora
Starring : Sajjan Adeeb & Raavi Kaur Bal
Singer & Composer : Sajjan Adeeb
Music : Ikwinder Singh
Lyrics : Manwinder Maan
Video : Tru Makers
Director : Dilsher Singh & Khushpal Singh
Edit & Colour Grade : Arshpreet
Project By : Harpreet Singh
Co Producer : Deepinder Singh Brar
Production Manager : Iqbal Singh Chattha
Costume by : Trending threads by sukh n jessy
Makeup Artist : Mandeep Kaur
Behind The Scene : Sanjeev kapoor
Special Thanks : Dharminder Sidhu
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#dilkakora #sajjanadeeb #ikkymusic #raoinderjeetsingh #gemtunespunjabi #gemdigital #punjabisong
Рекомендации по теме
Комментарии
Автор

Schi music bhut sohna hunda veer de songs da luv uh a veer rabb chardikala vich rakhe ਆਕੜ ਤੇਰੀ ਲਾਲ ਕਿਲ੍ਹੇ ਜਹੀ ਡੇਗਿਆ ਨਾ ਡਿਗਦੀ ਵੇ❤❤❤❤❤

ladigill
Автор

ਸੱਜਣਾ ਤੇਰੇ ਸਾਰੇ ਗਾਣੇ ਹੀ ਅੱਤ ਆ, , , ਪਰਿਵਾਰ ਚ ਬੈਠ ਕੇ ਸੁਣਨ ਅਵਾਜ ਚ ਵੀ ਦਮ ਏ, , , ਬਹੁਤ ਮਿੱਠੀ ਆ ਯਾਰਾ

happysidhu_
Автор

ਬਾਬੇ ਕੰਮ ਤੋ ਘਰ ਤੱਕ ਦਾ 40 ਮਿੰਟ ਦਾ ਰਸਤਾ ਹੈ ਤੇਰਾ ਆਹ ਗੀਤ ਰਪੀਟ ਚੱਲਦਾ ਹੈ।
ਮਨ ਨਹੀਂ ਅਕਦਾ ਸੁਣ ਸੁਣ ਕੇ ਜਿਉਂਦਾ ਰਹਿ ਸੱਜਣਾਂ

Jeevan.Haruwal
Автор

ਬਹੁਤ ਸੋਹਣਾ ਗਾਇਆ ਸੱਜਣ ਅਦੀਬ ਵੀਰੇ, 👌👌 ਬਹੁਤ ਸੋਹਣੀ ਅਵਾਜ਼ ਬਕਸ਼ੀ ਰਬ ਨੇ 😍😍 ਬਹੁਤ ਵਧੀਆ ਵੀਡੀਓ ਹੈ।
ਵਾਹਿਗੁਰੂ ਜੀ ਤਰੀਕਿਆਂ ਬਖਸ਼ਨ 🙏🙏

amandeep-sudz
Автор

ਬਹੁਤ ਸੋਹਣਾ ਲਿਖਿਆ ਵੀਰ ਨੇ
Hnjii kida Lgya song
Reply krke dseo
HIT like 😍😘😘😘😘😘😘😘😘😘😘😘

AMBERBRAROFFICIAL
Автор

"ਮਾਨਾ ਕਿਉਂ ਪੋਚੀ ਬੈਠਾ ਅਕਲਾ ਦੀਆਂ ਫੱਟੀਆਂ ਨੂੰ👌
ਬਹੁਤ ਪਿਆਰਾ ਗਾਣਾ ਸੱਜਣ ਵੀਰ😘

dhaliwalgurjant
Автор

ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਵੀਰ ਗਾਣਿਆ ਲਈ ਠੇਠ ਪੰਜਾਬੀ ਵਰਤੋ ਕਰਦਾ ਹੈ।

punjabistatus
Автор

This Is Real Singer Without Autotune👌👌👍👍

navtejsingh
Автор

22 ਜਿਵੇ ਇਹ ਗਾਣਾ ਕੱਢਿਆ ਉਵੇ ਹੀ ਇਕ ਫਿਲਮ ਵੀ ਕੱਢਦੋ
ਜਿਵੇ ਗਾਣੇ ਵਿਚ ਸਾਦਗੀ ਉਵੇ ਹੀ ਫਿਲਮ ਚ ਵੀ ਹੋਵੇ।
ਬਿਲਕੁਲ ਗਾਣੇ ਵਾਂਗਰਾਂ

LakhapbLakhapb
Автор

Maan di Kalam nu jad mil gi
awaz teri ''Sajjna'' ..
Kine waar sun lya rajdi ni
rooh meri sajjna
Rahu gi udeek sada
saade dil nu
Mud kdo paave ga tu
feri

ShamsherSingh-czmx
Автор

Who is listening to this repeatedly ❤️❤️😍😍😍
This couple is new love 😍❤️
Looks really cute together ❤️♥️♥️

jankimaheshwar
Автор

ਬ ਕਮਾਲ ਕਲਮ ਤੇ ਆਵਾਜ਼ ਤੇ ਅੰਦਾਜ਼ ਆ ਜਿੰਨੀ ਵੀ ਤਾਰੀਫ ਕਰੀਏ ਘੱਟ ਆ

lyricsamrittungwali
Автор

Bahut der baad koi normal punjabi gaana aya
No foreign locations
Very simple sobre and beutiful video
No vulgarity
No bragging of gun culture
Great job

hanahk
Автор

ਕੀ ਲਿਖਾ ਸੱਜਣਾ ਤਰੀਫੀ ਤੇਰੀ
ਵੇ ਗੀਤਾਂ ਵਿੱਚ ਝਲਕੇ ਸ਼ਰੀਫੀ ਤੇਰੀ ❤

oneminutpunvideos
Автор

ਜਿਓਦਾ ਵਸਦਾ ਮਨਵਿੰਦਰ ਮਾਨ ਵੀਰ ।।ਉਹ ਦਿਨ ਦੂਰ ਨੀ ਜਿਸ ਦਿਨ ਤੇਰੇ ਨਾਮ ਤੋਂ ਆਪਣੇ ਪਿੰਡ ਦੀ ਪਹਿਚਾਣ ਦੁਨੀਆ ਭਰ ਚ ਬਣੂ ।। ਸੱਜਣ ਵੀਰ ਚਾਰ ਚੰਦ ਲਾ ਦਿੰਦਾ ਤੇਰੇ ਲਿਖੇ ਲਫ਼ਜ਼ਾਂ ਨੂੰ।।ਅਸੀਸਾਂ ਤੇ ਦੁਆਵਾਂ

fatehsingh
Автор

ਸਿਰਾ ਗੀਤ ਤੇ ਸਿਰਾ ਵੀਡੀਓ ਆ ਜੀ.
ਬਹੁਤ ਪਸੰਦ ਆਇਆ ਇਹ ਗੀਤ 💝

gurmeetsinghsanghera
Автор

ਬਹੁਤ ਸੋਹਣਾ ਗੀਤ.. No vulgarity.. No violence

vlogswithsharan
Автор

ਇਹੋ ਜੇਹੇ ਗਇਕਾਂ ਤੇ ਗੀਤਕਾਰਾਂ ਕਰਕੇ ਕੀਤੇ ਨਾ ਕਿਤੇ ਪੰਜਾਬੀਅਤ ਜਿੰਦਾ ਹੈ। ਨਹੀਂ ਤਾਂ ਅੱਜ ਕੱਲ੍ਹ ਦੇ ਗੀਤਕਾਰ ਤੇ ਗਾਇਕ ਹਥਿਆਰਾਂ ਬੰਦੂਕਾਂ ਵਰਗੇ ਲੱਚਰਤਾ ਭਰੇ ਗਾਣਿਆਂ ਨੂੰ ਹੀ ਤਵੱਜੋ ਦਿੰਦੇ ਹਨ।

AmandeepSingh-iyry
Автор

ਦਿਲੋਂ ਸਲੂਟ ਅਾ ਵੀਰ ਤੇਰੀ ਗਇਕੀ ਨੂੰ, 🙏✌️ਬਿਨਾ ਹਥਿਆਰਾਂ ਤੇ ਮਾਰ ਕੁੱਟ ਤੋਂ ਬਿਨਾ ਗਾ ਕੇ trending ch ਆਉਣਾ ਕੋਈ ਸੌਖੀ ਗੱਲ ਨੀਂ 😘😘😘😘🙏🙏🙏🙏

jagsirmander
Автор

ਬਹੁਤ ਖੂਬਸੂਰਤ ਅਵਾਜ ਦੇ ਮਾਲਿਕ, ਜਦੋ ਵੀ ਸਮਾਂ ਮਿਲਦਾ ਅਦੀਬ ਜੀ ਨੂੰ ਸੁਣੀ ਦਾ ਏ।

satwantsingh