Preeta'n De Vanjarey | Satinder Sartaaj | Neeru Bajwa | Latest Punjabi Song 2024

preview_player
Показать описание
Song - Preeta'n De Vanjarey (Official Video)
Movie - Shayar
Singer - Satinder Sartaaj ft Neeru Bajwa
Lyrics & Composer - Satinder Sartaaj
Music - Gag Studioz
Mix and Master - Sameer Charegaonkar
Label - Speed Records

Movie Credits:-
Directed by – Uday Pratap Singh
Written by – Jagdeep Warring
Produced by – Santosh Subhash Thite
Singer | Lyricist | Composer – Satinder Sartaaj
Qawwali Lyrics - Harinder Kaur
Music by – Beat Minister, Gag Studioz, Gurmeet Singh
Co-Producer – Upkar Singh
DOP – Sandeep Patil
Editor – Bharat S Raawat
Song Assistant Editor - Garry Rajowal
Associate Director – Varinder Sharma
First AD - Nitin Kalra
Background Score – Raju Singh
Sound Designer – Parikshit Lalvani
DI Colorist – Robert Lang (After Studios)
Choreographer – Arvind Thakur
Costumes – Nitasha Bhateja
Art – Alok Halder
VFX – Shudhanshu Jaiswal
Line Production – Mandeep Taunque Films
Post Production – Varun Bansal (Final Step)
Publicity Design – Bir Singh
Visual Promotion – Move-e-wale
Poster Stills – K Raj Famous Films
World Wide Distribution - OMJEE GROUP
Production designer -- Alok Halder, Mrinal G Das

Like || Share || Spread || Love

Enjoy & stay connected with us!

OldSchoolTieIndia -

Speed Records Haryanvi

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

ਮੁਹੱਬਤ ਦਾ ਸੁਲਤਾਨ ਆ ਤੂੰ, ਅੱਜ ਅਗਰ ਸ਼ਿਵ ਕੁਮਾਰ ਬਟਾਲਵੀ ਤੈਨੂੰ ਸੁਣਦਾ ਤੇ ਤੇਰਾ ਦੀਵਾਨਾ ਹੋ ਜਾਂਦਾ ... ਕਿੰਨੇ ਗੁਣ ਦਿੱਤੇ ਤੈਨੂੰ ਰੱਬ ਨੇ ... ਤੇਰੇ ਦੀਵਾਨੇ ਆ ਅਸੀਂ ਯਾਰ💕🙏🏻

amritmaan
Автор

ਪਤਾ ਨਹੀ ਵੀਰ ਕਿੰਨੀ ਕੁ ਵਾਰ ਸੁਣ ਲਿਆ ਪਰ ਦਿਲ ਨੀ ਭਰਿਆ❤

ਗਾਣਾ ਬਹੁਤ ਵਧੀਆ ਵੀਰ 👏👏

dalveersaroye
Автор

ਏਨਾ ਸਕੂਨ ਮੈਨੂੰ ਇਸ਼ਕ ਕਰਕੇ ਨਹੀ ਮਿਲਿਆ, ਪਰ ਬਾਈ ਦੀ ਸ਼ਾਇਰੀ ਤੇ ਆਵਾਜ ਕੁਝ ਪਲ ਯਾਦ ਕਰਾਉਦੀ ਆ, ਫਿਰ ਜੋ ਅੱਖਾ ਭਰਦੀਆ ਓਦੋ ਸਕੂਨ ਮਿਲਦਾ ❤❤❤❤

Mr.pendu_kaka
Автор

ਵੀਰ ਸਰਤਾਜ ਰੂਹ ਦਾ ਸਕੂਨ ਆ ਤੂੰ ਤੇਰੀ ਆਵਾਜ਼ ਸੁਣ ਸੁਣ ਕੇ ਰੂਹ ਦੀ ਭੁਖ ਮਿਟਾਓਨੇ ਆ ਕੋਈ ਸ਼ਬਦ ਹੀ ਨੀ ਕਿਵੇਂ ਸਿਫ਼ਤ ਕਰਾ ਤੁਹਾਡੀ ਸ਼ਾਇਰੀ ਤੁਹਾਡੀ ਆਵਾਜ਼ ਤੁਹਾਡੀ ਕਲਮ ਦੀ ❤❤❤ ਲਵ ਯੂ

shantukansal
Автор

Parmatma ਨਲ ਮੇਲ krva ਦਿੰਦੀ sartaj di ਆਵਾਜ਼ ❤❤❤❤ਬਹੁਤ ਹਿੱਕ ਠੋਕ ਕੇ bajurg hoke ਦਸਿਆ ਕਰਾ ge asi sartaj

gurjantsingh
Автор

ਐਸਾ ਸ਼ਾਇਰ ਬਣਾਈਂ ਕਿ ਦੁਨੀਆਂ ਕਹੇ ਕਿਸੇ ਚੰਗੇ ਉਸਤਾਦ ਦਾ ਚੰਡਿਆ ਲਗਦਾ❤

gurpreetkaurrr
Автор

ਕੌਣ ਕੌਣ ਮੰਨਦਾ ਕਿ ਸਰਤਾਜ ਦੇ ਗੀਤ ਰੂਹ ਨੂੰ ਸਕੂਨ ਤੇ ਆਨੰਦ ਦਿੰਦੇ ਹਨ ❣️❣️

harmandeepsingh
Автор

ਸ਼ੁਕਰ ਹੈ ਰੱਬ ਦਾ ਸਾਡੇ ਵਾਰੀ ਸਤਿੰਦਰ ਜੰਮ ਦਿੱਤਾ ❤❤

ਸਕੂਨ ❤❤

Harnoor_kaur_sidhu
Автор

ਬਣ ਵਣਜਾਰਾ ਤੂੰ ਸਾਨੂੰ ਐਸਾ ਬਿਨਿਆ ਏ❤ ਆਪਣੀ ਸ਼ਾਇਰੀ✍️ ਚ ਕੇ ਹੁਣ ਬੈਰਾਗ ਵੀ ਸਕੂਨ 😊ਵਰਗੇ ਨੇ। ਕੁਦਰਤੀ।

amitsaroay
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਰੂਹਾ ਦੀ ਅਵਾਜ ਦਾ ਦੂਜਾ ਨਾਂ ਹੈ ❤ਸਤਿੰਦਰ ਸਰਤਾਜ

DalBirSingh-yp
Автор

ਤੇਰੇ ਦਿੱਤੇ ਦਰਦ ਦੇ ਤੋਫੇਆ ਨੂੰ ਦਿਲ 💘 ਚ ਵਸਾਇਆ
ਤਾਹੀ ਤਾਂ ਏ ਸਰਤਾਜ ਸਾਇਰ ਨੇ ਤੇਰੇ ਕਦਮਾਂ ਚ ਏ ਫੁਲ ਵਿਛਾਇਆ❤

anmoldeepsingh
Автор

ਗਿਆਨ ਵੰਡ ਰਹੇ ਨੇ ਆਪਣੇ ਗੀਤਾਂ ਰਾਹੀਂ🙏🏻🤲🏻, ਕੋਈ ਸਮਝੇ ਜਾਂ ਨਾਂ ਸਮਝੇ 🫂 ਇਕ ਖਿੱਚ ਜਿਹੀ ਬਣਦੀ ਏ ਜਿਵੇਂ ਕੋਈ ਸਾਨੂੰ ਵੀ ਉਡੀਕ ਰਿਹਾ ❤️🫂 ਲਵ ਯੂ ਸਰਤਾਜ ਜੀ ❤

jaggishayari
Автор

ਅੱਜ ਕੱਲ ਦੇ ਮੁੰਡੇ ਕੁੜੀਆਂ ਲਈ ਬਹੁਤ ਵੱਡਾ ਸੁਨੇਹਾ, ਰਿਸ਼ਤੇ ਨੂੰ ਸੱਚਾ, ਪਾਕ ਤੇ ਵਫਾਦਾਰੀ ਨਾਲ ਨਿਭਾਉਣ ਲਈ👌🏻👌🏻👌🏻👍🏻👍🏻💐🍫

HarmanSingh-cwiw
Автор

मेरी ज़िंदगी की सबसे कीमती चीज सरताज जी के गाने मानता हूं, जिस दिन ये ना मिले तो शायद कुछ नही होगा मेरे पास, 3 मिनट के गाने में 3 घंटा रोना का हौसला आता है मुझमें 😊😊😊😊

SUNILTACKGYAN
Автор

ਕਦੋਂ ਸਰਤਾਜ ਜੀ ਦੇ ਪੈਰ ਮਿਲਣਗੇ ਚੁੰਮਣ ਨੂੰ 😢😢😢😢😢😢😢 ਹਾਏ ਓਏ ਰੱਬਾ ਪੂਰੀ ਕਰ ਖੁਆਇਸ਼

Panj_aab_Vlogs
Автор

The most beautiful movie …. So proud of how far Punjabi movie industry has come!!

The journey of discovering his innocent lover stage … to becoming a poet through separation and destiny …. To the spiritual elevation when the lover and poet combine within him…. ❤just wow !!! Well done to the team of this movie!

parox
Автор

Ik e Dil aa Sartaj Saab kini vaar jitoge ?

kamalbadhan
Автор

ਰੂਹ ਨੂੰ ਸਕੂਨ ਮਿਲਦਾ ਹੈ ❤❤❤❤❤❤❤❤❤ਸਰਤਾਜ ਜੀ ਦੀ ਆਵਾਜ਼ ਸੁਣ ਕੇ ❤❤❤❤❤❤

SimranKaur-woij
Автор

ਦੁੱਖ ਦੀ ਗੱਲ ਹੈ ਕਿ ਇੰਨੇ ਸੋਹਣੇ ਗੀਤ ਨੂੰ ਇੰਨੇ ਘੱਟ ਵਿਊਜ਼ ਮਿਲੇ ਹਨ।😢

anujsarkar