Show with Gurmeet Kaur | Reverse Migration | EP 336 | Talk with Rattan

preview_player
Показать описание
#GurmeetKaur #talkwithrattan #reversemigration
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast

Download Amazon Music App and Follow Talk with Rattan Podcast

ALL RIGHTS RESERVED © TALK WITH RATTAN
Рекомендации по теме
Комментарии
Автор

ਜਿਹੜੇ ਪਰਿਵਾਰ ਦੀ ਨੁੰਹ ਬਣੇਂਗੀ ਧੀਏ ਕਰਮਾਂ ਵਾਲਾ ਹੀ ਹੋਉ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

subhcharanjitsinghnehal
Автор

ਹੈ ਪਰਮਾਤਮਾ ਸਾਰੇ ਇਨਸਾਨ ਇਕ ਦੂਸਰੇ ਨੂੰ ਨੀਚੇ ਸੁੱਟਣ ਦੀ ਜਗਾ ਮੱਦਦ ਕਰਨ
ਹਰਿ ਓਮ ਓਮ ਸ਼ਾਂਤੀ

Onshanti-bu
Автор

ਵਿਦੇਸ਼ ਤੋਂ ਪੱਕੇ ਤੌਰ ਤੇ ਪਰਤਣ ਵਾਲੇ ਪੰਜਾਬੀਆਂ ਲਈ ਮਹਾਰਾਜਾ ਦਲੀਪ ਸਿੰਘ ਅਵਾਰਡ ਸਿਰਜਿਆ ਜਾਵੇ ਤਾਂ ਜੋ ਉਹਨਾਂ ਨੂੰ ਮਾਣ ਮਹਿਸੂਸ ਹੋ ਸਕੇ

tarangrewal
Автор

ਬਾਈ ਜੀ ਅਸੀਂ ❤ਧੰਨਵਾਦ ਕਰਦਾ ਏ ਸ ਪੁੱਤਰ ਦਾ ਜਿਸ ਸਹੀ ਸਮੇਂ ਸੱਚ ਦੱਸਿਆ ਹੈ ਅਸੀਂ ਵੀ ਕੈਨੇਡਾ ਤੋ ਪਿੰਡ ਵਲ ਮੁੱਖ ਕਰਨ ਦੇ ਨਾਲ ਸਹੀ ਸੋਚੋ ਲਿਆ

KaramvirSingh-stux
Автор

ਸੱਚੀਆਂ ਗੱਲਾਂ । ਮਿਹਨਤ ਤੋਂ ਕੋਈ ਭੱਜਕੇ ਨਹੀਂ ਆਉਂਦਾ ਏਥੇ ਹੈ ਹੀ work culture ਬਸ ਕੰਮ ਕੰਮ 24 ਘੰਟੇ ।ਕੋਸ਼ਿਸ਼ ਆ ਵਾਪਿਸ ਪਰਤਨ ਦੀ 👏

ManinderSingh-qcdb
Автор

ਬਹੁੱਤ ਹੀ ਸਚਾਈ ਆ ਕਨੇਡਾ ਦੀ। ਸੱਭ ਕੁੱਝ ਖੱਤਮ ਹੋ ਜਾਣਾ ਕਨੇਡਾ ਜਾ ਹੋਰ ਦੇਸ਼ਾਂ ਵਿੱਚ ਸਾਡਾ ।

kuldipkhakh
Автор

ਬਹੁਤ ਵਧੀਆ ਤਸੱਲੀ ਬਖਸ਼ ਜਾਣਕਾਰੀ ਦਿੱਤੀ ਤੇ ਬਿਲਕੁਲ ਸਚਾਈ ਦਾ ਸ਼ੀਸ਼ਾ ਸਾਹਮਣੇ ਪੇਸ਼ ਕੀਤਾ ਧੰਨਵਾਦ

malkitkaur
Автор

1000% sahi keha beti ne.
I am also watching all these issues here.
and very depressed, .
hope wil be back soon to india

JagjitSingh-wnbd
Автор

waheguruji .... she is a legend i was thinking of going to canada but i am happy i am here in dubai for a time period and then i will move back to india ....

UAEwithLOVE
Автор

Bahut sohniya gallan …. Well done
Asi v fasila kar chuke wapis on da ….bahut jaldi aa rye aa watan wapis ❤

meethundal
Автор

As a nri, I can assure that, she explained everything very truthfully

kulwindersingh
Автор

She loves her mother land, i proud of her, everything not is money, love, respect, caring, and kindness also is very important

DEEPIK
Автор

ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ
ਕੀ ਹੈ?
ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1, 000, 000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ।
1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ
2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ
3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ
4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ
5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ
6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ
ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ?
ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ?
ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ?
ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ?
ਪ੍ਰੋ: ਕੁਲਦੀਪ ਪੇਲੀਆ
ਸਰੀ, ਕਨੇਡਾ

kuldippelia
Автор

Gurmeet ! U r a lucky girl, who had an opportunity to return sooner than waited in limbo. I congratulate both you & your parents. This is really great that you are now dishing out ample evidence to prove your thesis & antithesis to the media. Well done.

AmrikSingh-bdpf
Автор

ਮੇਰੇ ਗੁਆਂਢ ਵਿੱਚ ਇਕ ਪਰਿਵਾਰ ਦੇ ਬੱਚੇ ਕੇਨੈਡਾ ਤੋਂ ਪੰਜਾਬ ਆਏ ਇਕ ਮਹੀਨੇ ਲਈ ਜਿਨਾ ਦਾ ਜਨਮ ਕੇਨੈਡਾ ਦਾ ਹੀ ਸੀ। ਜਦੋਂ ਉਹ ਪੰਜਾਬ ਆਏ ਤਾਂ ਉਹ 20 ਦਿਨ ਵੀ ਪੰਜਾਬ ਨਹੀ ਰਹੇ ਉਹਨਾ ਦਾ ਮਨ ਨਹੀ ਲੱਗਿਆ ਅਤੇ ਉਹ ਇਹ ਕਹਿ ਕੇ ਗਏ ਕਿ ਹੁਣ ਉਹ ਕਦੇ ਵੀ ਪੰਜਾਬ ਨਹੀ ਆਉਣਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬੱਚਿਆ ਦਾ ਜਨਮ ਬਾਹਰ ਹੋਇਆ ਉਹ ਕਦੇ ਪੰਜਾਬ ਨਹੀ ਆਉਣਗੇ ਅਤੇ ਹੋਲੀ ਹੋਲੀ ਸਿੱਖ ਧਰਮ ਵੀ ਛੱਡ ਜਾਣਗੇ

talwindersingh
Автор

Well done sister, all words show your practical experience.. I'm inspired..

anuragsaini
Автор

Very good decision took by this Beti Because we should promote our country in which we are Born rather than other Country I appreciate Gurmit Kaur s decision❤ God Bless u Good Health and Happy Life in India And I also appreciate her Parents who Encourage her to come back to come back and give her maral support

TaranSingh-mmqx
Автор

ਬਿਲਕੁਲ ਸੱਚ ਹੈ ਕੈਨੇਡਾ ਦਾ, ਪਰ ਜਿਹਨਾਂ ਕੋਲ ਇੰਡੀਆ ਵਿਚ ਕੁਛ ਨਹੀਂ ਉਹਨਾਂ ਲਈ ਸਵਰਗ ਹੈ ਕੈਨੇਡਾ ਪਰ ਸੱਚ ਇਹ ਹੈ ਕਿ ਸਾਰੀ ਜ਼ਿੰਦਗੀ ਘਰ ਫਰੀ ਨਹੀਂ ਹੁੰਦਾ ਕਿਸ਼ਤਾਂ ਹੀ ਨਹੀਂ ਮੁਕਦੀਆ ਪੰਜਾਬੀਆ ਦੀ ਫੋਕੀਆ ਟੋਹਰਾ ਨੇ ਕੈਨੇਡਾ ਵਿਚ ਵੀ ਕਿਸ਼ਤਾਂ ਤੇ ਕਾਰਾ ਵਧੀਆ ਤੋਂ ਵਧੀਆ ਲੈਕੇ ਘਰਾਂ ਮੂਹਰੇ ਖੜੀਆ ਕੀਤੀਆ, ਬਿਲਕੁਲ ਸੱਚ ਕਿਹਾ ਇਲਾਜ਼ ਫਰੀ ਕੀ ਹੈ ਟੈਕਸ ਵਿੱਚੋ ਕਰਦੇ ਸਭ ਕੁਛ ਇਹ ਜਿਹੜੇ ਕੁੜੀ ਨੂੰ ਗਲਤ ਦਸ ਰਹੇ ਨੇ ਕੇ ਝੂਠ ਬੋਲਦੀ ਇਹ ਉਹ ਨੇ ਜਿਹਨਾ ਦਾ ਇੰਡੀਆ ਵਿਚ ਕੁਛ ਨਹੀਂ ਸੀ ਕੈਨੇਡਾ ਜਿਹਨਾਂ ਲਈ ਸਵਰਗ ਹੈ, ਕੋਈ ਵੀ ਗੱਲ ਝੂਠ ਨਹੀਂ ਦੱਸੀ ਕੁੜੀ ਨੇ ਬਿਲਕੁਲ ਸੱਚ ਦਸਿਆ

lovybhullar
Автор

ਸੱਚ। All facts. Proud of you Gurmeet kaur.🫡

eknoorsgill
Автор

Its a eye opening for those girls who just want to showff their near ones that "I am going Kanada"

Thanks for such a truthful experience sharwd with us

Better work hard in India and be with your parents

VishalMehra-jv