Shonk Baapu De (Full Song) Jagdev Maan | Cheetah | Ishtar Punjabi

preview_player
Показать описание
Ishtar Punjabi presents
Subscribe Us : @IshtarPunjabi

Song : Shonk Baapu De
Singer : Jagdev_Maan
Music : Cheetah
Video : Stalinveer
Editing : Dhillon Pawan

Also Available on :-

Operator Codes :

● Airtel : Airtel Subscribers Direct Dial 5432116624467 to Set as Hello tune
● Vodafone : Vodafone Subscribers for Caller Tune Direct Dial 53710719037
● Idea : Idea Subscribers for Dialer Tone Direct Dial 5678910719037
● BSNL (N & W) Direct Dial : BSNL (N & W) Subscribers Direct Dial 567007173155 to set BSNL Tune
● BSNL (E & S) Direct Dial : BSNL (E & S) Subscribers Direct Dial 5670010719037 to set BSNL Tune

Subscribe us on :-
Facebook : -

Published Year : 2018
Copyright : White Hill Music & Entertainment Private Limited
F-545,1st Floor,Phase -8A Industrial Area,Mohali - 160059
Рекомендации по теме
Комментарии
Автор

ਆਪਣੇ ਬਾਪੂ ਨੂੰ ਪਿਆਰ ਕਰਨ ਵਾਲੇ ਸ਼ੇਅਰ ਜ਼ਰੂਰ ਕਰੋ.. ਕਿਉਂਕਿ ਸਰਦਾਰੀ ਤਾਂ ਬਾਪੂ ਦੇ ਸਿਰ ਤੇ ਈ ਹੁੰਦੀ ਆ.. ❤️❤️❤️❤️🙏🙏🙏🙏

gurbhagkhara
Автор

ਸਟਾਨਲਵੀਰ ਦੀ ਵੀਡੀਓ ਤੇ ਜਗਦੇਵ ਵੀਰ ਦਾ ਗਾਣਾ ।। ਸੰਗੀਤ ਸਭ ਕੁਝ ਲਾਜਵਾਬ।।।

ਇਹ ਉਹ ਗਾਇਕ ਨੇ ਜੋ ਇਕ ਦੋ ਸਾਲ ਆਲੇ ਨੀ ਲੋਕਾਂ ਦੇ ਦਿਲਾਂ ਚ ਲੰਮੇ ਸਮਾਂ ਰਾਜ ਕਰਦੇ ਆ

harwindersingh-lnfh
Автор

Sabh de bapu jyunde he rehn bapu aa nal he sabh de sok purre hunde aa love u bapu and bebe

LovepreetSingh-qnud
Автор

jo jo apna bappu nu pyar karda na like karo

adityaverma
Автор

veerrr
Sirrraaaa
God blass u dear

sandeepdeep
Автор

Jo jo Apne Baapu nu pyar karda like kro

Jass_Music_production
Автор

ਬਹੁਤ ਸੋਹਣਾ ਗੀਤ ਹੈ ਸਹੀ ਸੋਚ ਵਾਲੇ ਸਮਝ ਸਕਦੇ ਨੇ ਅੱਜ ਦੇ ਕਲਯੁਗ ਵਿੱਚ

preetbangi
Автор

Pehla bapu ne pugate shonk apne.. Hun aapa shonk bapu de pugane ne.... Love u bappu... Ehe kehn nu ta 2 lines hi aa... Par ik din sach kar k dekhavage ....thoda time lguga... Par sach jrur hau... Love this song... On repeat chal reya

rajangosain
Автор

ਮੈਂ ਇਹ ਨਹੀਂ ਕਹਿੰਦਾ ਕੀ ਜੋ ਆਪਣੇ ਬਾਪੂ ਨੂੰ ਪਿਆਰ ਕਰਦਾ ਉਹ ਲਾਈਕ ਕਰੋ ਜਾਂ ਸ਼ੇਅਰ ਕਰੋ ਮੈਂ ਤਾਂ ਇਹ ਕਹਿਣਾ ਹੈ ਕਿ ਮਾਂ ਪਿਉ ਦੀ ਸੇਵਾ ਕਰਿਆ ਕਰੋ ਭੈਣੋ ਤੇ ਭਰਾਵੋ

ਫੌਜੀਸਾਬ-ਪਪ
Автор

Sardari ta bapu de sir te hi hundi ea...bht vdia song ea...👌👌

aruntayal
Автор

ਜਦੋ ਕੋਈ ਚੰਗੀ ਫਿਲਮ ਜਾਂ ਚੰਗਾ ਗੀਤ ਫਲਾਪ ਹੁੰਦਾ ਤਾਂ ਚੰਗਾ ਕੰਮ ਕਰਨ ਵਾਲੇ 10 ਬੰਦੇ ਆਪਣਾ ਪੈਰ ਪਿੱਛੇ ਖਿੱਚ ਲੈਂਦੇ ਨੇ ਵੀ ਯਾਰ ਚੱਲਦੀ ਚਾਲ ਵਾਲਾ ਕੰਮ ਕਰੋ ਚੰਗਾ ਕਦੇ ਫੇਰ ਕਰਾਂਗੇ | ਜਦੋ ਕੋਈ ਬੰਦਾ ਮਾੜੇ ਦੌਰ 'ਚ ਵੀ ਚੰਗਾ ਗੀਤ ਗਾਉਦਾ ਤਾਂ ਉਹ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਆ ਜੇ ਤੁਸੀ ਚਾਹੁੰਦੇ ਹੋ ਕਿ ਚੰਗੇ ਗੀਤ ਆਉਦੇ ਰਹਿਣ ਤਾਂ ਉੱਨਾ ਨੂੰ ਵੀ ਟਰੈਡਿੰਗ 'ਚ ਰੱਖਿਆ ਕਰੋ ਤਾਂ ਕਿ ਉੱਨਾ ਦਾ ਹੌਸਲਾ ਬਣਿਆ ਰਹੇ
#ਜਗਦੇਵ_ਮਾਨ
#ਸ਼ੌਂਕ_ਬਾਪੂ_ਦੇ

bikramgill
Автор

krna te aapa v chande bapu lyi bht kuj par dekho kismat 👍

GAMERBOY-vwev
Автор

This song deserves 100 million even more than 100 million

jiyakataria
Автор

Bahut ghaint song aw veere carry on waheguru mehar karu g

amritpreet
Автор

Jada Bappu nu payar karda a like kardo

indianbass
Автор

Nice song bai ji ehi soch hi ta chahi di h

Aapan ashqi nu hi apna rab Bana lia h bhul gai k parents Apne lie ki kujh karde ne

sukhwantsingh
Автор

Vdia sounds nu koii like ni krda bs pyar pyur vale te like Bapu lyi ni😏

harmanlahoria
Автор

best thing es song di k bai ne eh show Kita k oh mehnat kr k punjab ch hi successful hoya nyi tn aj kl mostly singers ehi show krde ne k dollar kma k hi bnde te chnge din aunde ne👍

gagandeepkaur
Автор

Veer sohna likhya te gaya...upro video v sohni...Dillo salute aw veer...Rabb mehar kre👏👏👏👏👏

hardy
Автор

Bro je ida de hi geet gawu ge ta apni pori sport aa tuhanu love u aa vr kinaa sara

ekamrathor