Jamme Naal De (Official Video) Rajvir Jawanda | G Guri | Latest Punjabi Song 2021 | New Punjabi Song

preview_player
Показать описание
#JammeNaalDe #RajvirJawanda #GGuri #LatestPunjabiSong2021

This is Official Channel Of Punjabi Singer & Actor Rajvir Jawanda, This Channel Make For Live Videos And New Songs For You.

♪ Available on ♪

Credits :-
Song – Jamme Naal De
Singer - Rajvir Jawanda
Lyrics - Sukhwant Singh Kinga
Music – G Guri
Starring - Sonpreet Jawanda, mahabir Bhullar, Swaraj Sandhu, Sukhpal Longowal
Dop - Goldy Sandhu
Makeup - Harpreet Kaur
Asst. Director - Sukhpal Bajwa, jinder
Editor - Monty
Video - Stalinveer
Label - Rajvir Jawanda

Digitally Managed and Distributed by : JSMG Digital

Enjoy And Stay Connected With Artist || RAJVIR JAWANDA
Рекомендации по теме
Комментарии
Автор

ਬਹੁਤ ਹੀ ਵਧੀਆ ਗੀਤ,
ਅਜ ਲੋੜ ਹੈ ਸਮਾਜ ਨੂੰ ਇਸ ਤਰ੍ਹਾਂ ਦੇ ਗੀਤਾਂ ਦੀ।

dhillonji
Автор

ਬਾਹਲ਼ਾ ਹੀ ਜਾਦਾ ਸੋਹਣਾ ਗੀਤ ਵੀਰ ਦਾ
ਬਹੁਤ ਵਾਰ ਸੁਣਿਆ, ਤੇ ਆਪਣੇ ਭਰਾਵਾਂ ਨੂੰ ਵੀ ਭੇਜਿਆ ॥
ਇਹਦਾ ਦੇ ਗੀਤਾਂ ਦੀ ਸੁਪੋਰਟ ਕਰਨੀ ਚਾਹੀਦੀ ਹੈ ਸਭ ਨੂੰ, ਪਿਆਰ ਬਣਿਆਂ ਰਹਿੰਦਾ ਆਪਣਿਆਂ ਨਾਲ਼ ॥
ਮਿਹਰਬਾਨੀ ਰਾਜਵੀਰ ਤੇਰੀ 🙏🏻 👆🏻👍🏻✔️❤️

australianpunjabinetwork
Автор

ਬਹੁਤ ਸੋਹਣਾ ਗੀਤ, ਜਿਉਂਦਾ ਵੱਸਦਾ ਰਹੇ ਰਾਜਵੀਰ ਜਵੰਦਾ ਵੀਰ, ਸਕੇ ਭਰਾਵਾਂ ਦੇ ਪਿਆਰ ਨੂੰ ਬਹੁਤ ਸੋਹਣੇ ਢੰਗ ਨਾਲ ਗੀਤ ਵਿਚ ਪਰੋਇਆ ਅਤੇ ਗਾਇਆ👍👍💖

navdeepkumar
Автор

😢😢😢ਮੇਰਾ ਤਾ ਕੋਈ ਭਰਾ ਹੀ ਨਹੀਂ😢😢ਚਾਰ ਭੈਣਾ😢😢😢 ਦਿਲ ਨੂੰ ਛੂ ਲੈਂਦਾ ਇਹ ਗੀਤ ਮੇਰੇ😢😢😢

SimranKaur-nt
Автор

ਜਿਸ ਗੱਲ ਤੋਂ ਮਨ ਭਰ ਆਵੇ ਉਹ ਗੱਲ ਆਮ ਨਈ ਹੁੰਦੀ ਵੀਰ ❤️❤️❤️❤️❤️ ਤੇ ਇਹ ਗਾਣੇ ਦੀ ਤਾਰੀਫ਼ ਕਰਾ ਮੇ ਏਨੇ ਜੋਗਾ ਨਈ ਵੀਰ ਬੱਸ ਸੁਣ ਕੇ ਮਨ ਭਰ ਆਇਆ ❤️❤️❤️❤️

devilyt
Автор

❤❤ਬਹੁਤ ਬਹੁਤ ਵਧੀਆ ਗੀਤ ਵੀਰ ਕੋਈ ਲਫਜ ਨੀ ਤਾਰੀਫ ਕਰਨ ਇੰਨਾ ਵਧੀਆ ਲਿਖਿਆ ਤੇ ਇੰਨਾ ਵਧੀਆ ਗਾਇਆ ਵੀਰ ਰੱਬ ਲੰਮੀਆਂ ਉਮਰਾਂ ਬਕਸ਼ੇ ਇੰਦਾ ਦੇ ਗੀਤ ਕਲਾਕਾਰ ਨੂੰ ਹਮੇਸ਼ਾ ਜਿਉਂਦਾ ਰੱਖਦੇ ਨੇ 👍👍❤❤❤

surindersinghlapran
Автор

ਜੇਕਰ ਸਾਰੇ ਭਰਾ ਹੀ ਇਸ‌ ਤਰਾਂ ਸੋਚਣ ਤੇ ਵਰਤਣ ਤਾਂ ਮਾਂ -ਬਾਪ, , ਭੈਣਾਂ ਵੀ ਸੁਖੀ ਵਸਣਗੀਆਂ।। ਭਾਈ-ਭਾਈ ਦੀ ਹੀ ਸੁਣੇ ਤਾਂ ਪਿੰਡ ਵਿੱਚ ਸਰਦਾਰੀ ਹੈ ।।ਨਾਂ ਕੋਈ ਘਰ ਪਾੜ ਸਕਦਾ, ਨਾਂ ਕੋਈ ਵੈਰੀ ਖੰਘ ਸਕਦਾ ਹੈ।।

kaur
Автор

Asee apas ch bhot ldye krdee hunde c bt ehh geet sun k aukha bhar aeyaa mai chupp reh k ldye khatam kar dina hun😔👌👌👌🙏🙏🙏🤗

khosa..
Автор

ਕੋਣ ਕਹਿੰਦਾਂ ਵੀ ਲੋਕ ਵਧੀਆ ਗਾਣੇ ਸੁਣਦੇ ਨੀ, ਆਹ ਦੇਖਲੋ ਵੱਟ ਕੱਢੇ ਪਏ ਨੇ ਲਿਖਣ ਵਾਲੇ ਨੇ ਗਾਉਣ ਵਾਲੇ ਨੇ ਵੀਡਿਓ ਬਣਾਉਣ ਵਾਲੇ ਨੇ ਤੇ ਸੁਣਨ ਵਾਲਿਆਂ ਨੇ 👌🏻👌🏻👌🏻🙏🙏🙏👍🏻👍🏻👍🏻👍🏻✌🏻✌🏻✌🏻✌🏻

TusharBhullar
Автор

ਅੱਜ ਵੱਡੇ ਵੀਰ ਦੀ ਯਾਦ ਦਿਵਾ ਦਿੱਤੀ ਇਹ ਗਾਣੇ ਨੇ।। miss you brother

punjabsingh
Автор

ਬਹੁਤ ਸੋਹਣਾ ਗੀਤ ਰਾਜਵੀਰ ਵੀਰੇ ❤️
ਏਦਾਂ ਦੇ ਗੀਤ ਹੋਣੇ ਚਾਹੀਦੇ ਆ, ਜਿਹਦੇ ਤੋਂ ਕੁਛ ਸਿੱਖਣ ਨੂੰ ਮਿਲੇ।
ਰੱਬ ਕਰਕੇ ਏਦਾਂ ਹੀ ਸਾਰੇ ਵੀਰਾਂ ਦਾ ਪਿਆਰ ਬਣਿਆ ਰਹੇ

TheJimmysaini
Автор

ਬਾਈ ਗੀਤਕਾਰ ਨੂੰ ਮੇਰਾ ਇੱਕ ਉਲਾਂਭਾ ਹੈ ਜੀ ਬਾਈ ਨੇ ਏਵੇਂ ਤਾਂ ਲਿਖ ਤਾਂ ਕਿ ਭਾਈਆਂ ਬਾਜ ਕੋਈ ਭੈਣਾਂ ਦਾ ਸੁਣੇ ਦੁੱਖ ਨਾ, , ਤੇ ਭੈਣਾਂ ਬਾਝੋਂ ਭਾਈਆਂ ਦਾ ਦੁੱਖ ਕੌਣ ਸੁਣੇ ਬਾਈ, 😢😢😢😢😢
ਬਹੁਤ ਬਹੁਤ ਸੋਹਣਾ ਗੀਤ ਲਿਖਿਆ ਬਾਈ ਨੇ
Miss u sister 😢😢😢

parwindersingh
Автор

ਬਹੁਤ ਖੂਬ ਲਿਖਿਆ ਤੇ ਗਾਇਆ 👌👌👌...
ਕਦੇ ਵੀ ਭਰਾਵਾਂ ਚ ਫਿੱਕ ਨਾ ਪਵੈ....

HarjotSingh-jvzi
Автор

ਅੱਜ ਦੇ ਸਮੇਂ 'ਚ ਇਹੋ ਜਿਹੇ ਗੀਤਾਂ ਦੀ ਲੋੜ ਆ, ਵਰਨਾ ਹਥਿਆਰਾਂ ਨਾਲ ਬੰਦੇ ਮਾਰਨ, ਪਾੜਨ ਦਾ ਦੋਰ ਅੱਜ ਕੱਲ੍ਹ ਗਾਣਿਆਂ 'ਚ ਚਲ ਹੀ ਰਿਹਾ ਆ। ਬਹੁਤ ਵਧੀਆ ਗੀਤ ਜੀ। 🥰🥰 God bless you 🙏❤

kanchudhillon
Автор

ਮੇਰਾ ਛੋਟਾ ਭਰਾ ਮੇਰੀ ਜਾਨ ਆ ਮੇਰੇ ਛੋਟੇ ਭਾਈ ਵਾਸਤੇ ਮੇਰੀ ਜਾਨ ਵੀ ਹਾਜ਼ਰ ਆ ❤❤❤❤

gursidhu
Автор

ਪੂਰੀ ਟੀਮ ਵਧਾਈ ਦੀ ਪਾਤਰ ਹੈ staliné ਵੀਰ ਜੀ ਤੇ ਰਾਜਵੀਰ ਜਵੰਦਾ ਟੀਮ ਦਾ ਜੋ ਮੇਰੇ ਬੇਟੇ ਵੰਸ਼ਪ੍ਰੀਤ ਨੂੰ ਇਸ ਗੀਤ ਦਾ ਹਿੱਸਾ ਬਣਾਇਆ

h.smotors
Автор

ਇਹ ਗਾਣਾ ਬਹੁਤ ਪਸੰਦ ਆਇਆ ਬਾਰ ਬਾਰ ਸੁਣਦੇ ਹਾਂ ਦਿਲ ਨੂੰ ਸਕੂਨ ਮਿਲਦਾ ਹੈ💖💖😍😍

gurvirgill
Автор

ਜਦੋਂ ਵੀ ਸੁਣਦਾ ਹਾਂ ਉਦੋਂ ਹੀ ਅਖਾਂ ਚੋਂ ਪਾਣੀ ਆ ਜਾਂਦਾ ਏਨੀ ਸਚਾਈ ਹੈ ਗੀਤ ਵਿਚ
🙏🙏
ਪਰ ਅਫਸੋਸ ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਢਾਹ ਕੇ ਲੇਈ ਜਾਂਦਾ
ਉਹ ਘਰ ਪਰਿਵਾਰ ਸਵਰਗ ਤੋਂ ਘੱਟ ਨਹੀਂ ਹੈ ਜਿਥੇ ਅਜ ਵੀ ਭਰਾ ਭਰਾ ਦੀਆਂ ਬਾਹਵਾਂ ਬਣਕੇ ਰਹਿੰਦੇ ਹਨ
🙏🙏

gp
Автор

ਅਸੀਂ ਚਾਚੇ_ਤਾਇਆਂ ਦੇ ਮੁੰਡੇ ਜ਼ਿਆਦਾ ਗਲ ਬਾਤ ਨਹੀਂ ਕਰਦੇ ਪਰ ਇੱਕ ਦੂਜੇ ਨੂੰ ਮੁਸੀਬਤ ਵਿੱਚ ਵੀ ਦੇਖ ਨਹੀਂ ਸਕਦੇ❤❤
ਲਿੱਖਤ+ਗਾਇਕੀ ਦੋਨਾਂ ਨੂੰ ਹੀ ਸਲਾਮ❤️

SarashSarash
Автор

ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਦਿਲ ਨੂੰ ਟੁੰਬਦੀ ਆ ਹਰ ਲਾਈਨ ❤️

ਰਾਜਵਿੰਦਰਸਿੰਘ-ਠਠ