Har Japdeya Khin Dhil Na Kijayi (with meanings) | Bhai Satnam Singh Ji Koharka | Shabad Gurbani Live

preview_player
Показать описание
#shabadgurbani #shabadkirtan #gurbani
New Shabad Kirtan Gurbani - Har Japdeya Khin Dhil Na Kijayi - Bhai Satnam Singh Ji Koharka - Waheguru Simran - Shabad Gurbani Kirtan - Hazoori Ragi, Sri Darbar Sahib, Amritsar Live - Satnam Waheguru

Album : Har Japdeya Khin Dhil Na Kijayi Meri Jindariye
Shabad: Har Japdeya Khin Dhil Na Kijayi Meri Jindariye
Ragi/Music : Bhai Satnam Singh Ji Koharka (Hazuri Ragi Sri Darbar Sahib)
Lyrics: Traditional
Label: Frankfinn Entertainment Company Pvt. Ltd.
Digital Partner: Unisys Infosolutions Pvt.Ltd
------
For regular updates do join us/subscribe at:
------
"SUBSCRIBE and press the bell icon for all notifications of our regular Shabad-Kirtan-Simran uploads by renowned and new talented Ragi Jathas at DIVINE AMRIT BANI - Shabad Gurbani Kirtan

#gurbanikirtan #gurbanishabad #punjabishabad #kirtangurbani #wahegurusimran #shabad #gurbanisong #darbarsahibkirtan #kirtanshabad #newshabadgurbani ​​​​#newshabad ​​​#newgurbani​ #hazooriragi #shabadkirtanlive #gurbanishabadkirtan #shabadkirtanlive
Рекомендации по теме
Комментарии
Автор

ਜਿਹੜੀਆ ਮਸਹੂਰੀਆ ਲਾਉਦੇ ਆ ਕੀਰਤਰ ਗੁਰਬਾਣੀ ਚ ਬਹੁਤ ਗਲਤ ਆ

jasvirsingh
Автор

ਦੁਨੀਆਂ ਦੇ ਅਨੰਦ ਫਿਕੇ ਬਕਬਕੇ ਹੋ ਜਾਂਦੇ ਹਨ ਵਾਹਿਗੁਰੂ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਜੁਗਾਂ ਜੁਗਾਂਤਰਾਂ ਤੱਕ ਆਨੰਦ ਵੰਡੇਗਾ ਜੇ ਕੋਈ ਇਸ ਦਾ ਆਦੀ ਬਣ ਜਾਵੇ ਜਨਮ ਮਰਨ ਤੋ ਰਹਿਤ ਹੋ ਜਾਵੇਗਾ

pargatsingh
Автор

ਧੰਨ ਗੁਰੂ ਨਾਨਕ, ਏਨੀ ਮਿੱਠੀ ਆਵਾਜ਼, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

jasritkaur
Автор

ਵਾਹਿਗੁਰੂ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ, ਆਪਣੇ ਨਾਮ ਨਾਲ ਜੋੜ ਕੇ ਰੱਖਣਾ... ਕਿਰਪਾ ਕਰਨੀ ਗੁਰੂ ਰਾਮਦਾਸ ਜੀ🙏ਹਰ ਵੇਲੇ ਇਸ ਰਸਨਾ ਨਾਲ ਆਪਦਾ ਨਾਮ ਜਪਾਂ🙏🙏

inderjitkaur
Автор

ਬਾਬਾ ਜੀ ਨੇ ਤਾਂ ਜਾਨ ਪਾ ਦਿੱਤੀ ਐਨੀ ਮਿੱਠੀ ਅਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏

katyvelogs
Автор

ਇਹ ਸ਼ਬਦ ਜਦੋਂ ਮੈਂ ਸੁਣਿਆ ਹੈ ੳਦੋਂ ਤੋਂ ਇਹ ਮੇਰਾ ਪਸੰਦ ਸ਼ਬਦ ਹੈ

jagdishnoor
Автор

Dhan Dhan Sri Waheguru Sahib Jee Har Japdia Khin dhil na kijiye meri jinderiae Jee mehar banae rakhna Jee ❤

srsatnarain
Автор

ਵਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕਿਰਪਾ ਭਾਈ ਸਾਬ ਤੇ ਵੈਰਾਗਮਈ ਬੜਾ ਅਨੰਦਮਈ ਕੀਰਤਨ

kuldeepsinghmission
Автор

🙏 ਐਨੀ ਮਿੱਠੀ ਆਵਾਜ਼ 🙏
ਸੁਣ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ❤️❤️ ਸੁਣਕੇ ਮਨ v ਸ਼ਾਂਤ ਆਲਾ ਦੁਆਲਾ v ਸ਼ਾਂਤ ਸ਼ਾਂਤ ਲਗਦਾ ☺️ ਬਸ ਭਜਨ ਹੀ ਸੁਣਾਈ ਦਿੰਦਾ ਕੰਨਾਂ ਨੂੰ 👍 🙏🙏 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਏ ਰੱਖਣ 🙏

LovepreetSingh-tpmt
Автор

ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਜੀ ਭਾਈ ਸਾਬ ਜੀ ਤੇ

kulvindersingh
Автор

ਵਾਹਿਗੁਰੂ ਜੀ ...ਗੁਰਬਾਣੀ ਦੁਨੀਆ ਦੀ ਸੱਚਾਈ ਨੂੰ ਅੰਤਰਮਨ ਵਿੱਚ ਸਹਿਜੇ ਹੀ ਜੋੜ ਦਿੰਦੀ ਹੈ ਜੀ

globalhistoricas
Автор

ਸੁਰ ਤੇ ਸਾਜ ਦਾ ਇਤਨਾ ਮੇਲ ਕਿ ਸ਼ਬਦ ਬਾਰ ਬਾਰ ਸੁਣਨ ਨੂੰ ਜੀਅ ਕਰਦਾ ਹੈ

saroopsingh
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਭਾਈ

premkaur
Автор

ਬੋਹਤ ਖੁਬਸੂਰਤ ਆ ਮੰਨ ਸਾਨਤ ਹੋਗਿਆ ਸੁਣ ਕੇ ਬੋਹਤ ਕੁਝ ਸਿਖਣ ਨੂੰ ਮਿਲਦਾ ਇਸ ਸਬਦ ਵਿਚ

KomalPreet-ni
Автор

Thanku sooo much Baba ji sabad sun k bhut skoon miliya a ji 🙏🙏🌹🌹🌹🌹🌹🌹🌹🌺🌺🌺🌺🌼🌷💐🌹🌺🌺 🙏

amandeepsandhu
Автор

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥❤

musical.lovepreet
Автор

ਮਨੁੱਖਾ ਜਨਮ ਬਹੁਤ ਕੀਮਤੀ ਹੈ ਇਹ ਰੋਜ ਰੋਜ ਨਹੀਂ ਮਿਲਦਾ ਜਿੰਨਾ ਲਾਹਾ ਲਿਆ ਜਾਂਦਾ ਹੈ ਲੈ ਲਵੋ ਆਪ ਜਪੋ ਆਪਣੇ ਬੱਚਿਆਂ ਨੂੰ ਜਪਾਇਆ ਕਰੋ ਨਾਮ

Nishantsibgh
Автор

Waheguruji appji nu sariya khushiya bakshan dilo ardas hai meri bohot bohot wadiya awaz apjidi

gurpreetsinghbhatti
Автор

ਅਰਕ ਬਹੁਗੁਣਾ ਹੈ ਜੀ ਸ਼ਬਦ ਦਾ ਜੀ, ਸੋਚੋ ਓਸ ਸੋਚ ਨੂੰ ਜਿਨ੍ਹਾਂ ਨੇ ਲਿਖਿਆ ਜੀ।

PawanKumar-eflo
Автор

ਬੋਹੁਤ ਹੀ ਆਨੰਦ ਮਈ ਸ਼ਬਦ ਪੜਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਾ ਆਪ ਜੀ ਤੇ ਬਣੀ ਰਹੇ ਭਾਈ ਸਾਹਿਬ ਜੀ 🙏🏻🙏🏻

surinderkaurgandhi