K.H.A.R.K.u.L.A.R.D.E - Saroop Singh Soorwind Ft. KAM LOHGARH

preview_player
Показать описание
A classic Kavita which was written by Late Baldev Singh bainka & Late Saroop Singh Soorwind in the 80s.
Prod. By KAM LOHGARH
Рекомендации по теме
Комментарии
Автор

ਸਿੱਖਾ ਨਾਲ ਜਿੰਨੇ ਬਦਮਾਸ਼ੀ ਕੀਤੀ ਓਨਾ ਦੇ ਸਬੂਤ ਭੀ ਨਹੀਂ ਲੱਭੇ ਸਿੱਖ ਕੌਮ ਜ਼ਿੰਦਾਬਾਦ 💪

NavjotSingh_
Автор

ਓਹ ਵੀ ਇਕ ਯੁੱਗ ਸੀ, ,ਇਕ ਦੌਰ ਸੀ, , ਜਦ ਪੰਜਾਬ ਦਾ ਬੱਚਾ ਬੱਚਾ ਤੂਫ਼ਾਨ ਬਣ ਚੁੱਕਾ ਸੀ

SherGill
Автор

ਹੱਕ ਧਰਮ ਦੇ ਬਦਲੇ ਜੀ ਸੂਰਮੇਂ ਜੁਆਨ ਬਲੀ ਬਲਵਾਨ ਵੈਰੀ ਨੂੰ ਫੜ੍ਹ ਝੰਬਦੇ ਗੋਲੀ 🔫🔫ਨਾਲ ਬੰਬ 💥💥ਦੇ ਮਾਰਦੇ ਬੜ੍ਹਕਾਂ ਖਾੜਕੂ ਲੜਦੇ 💕💕💕🙏🙏🙏🙏
ਕੈਂਮ ਲੋਹਗੜ੍ਹ ਵਾਲਿਆ ਕੋਈ ਲਫ਼ਜ ਨਹੀਂ ਇਸ ਸੌਂਗ ਦੀ ਸਿਫਤ ਲਈ👍👍👍 ਬਹੁਤ ਦੇਰ ਤੋਂ ਉਡੀਕ ਸੀ ਏਸਦੀ ਵਾਹਿਗੁਰੂ ਮੇਹਰ ਕਰੇ 🙏🙏

Mann
Автор

Death was not End it was Beginning ❤🙏
ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ 🙏

bajwacreationz
Автор

ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ...
ਸਤਿ ਸ੍ਰੀ ਅਕਾਲ॥

SukhchainSingh-crzg
Автор

ਸ਼ਸਟ੍ਰਨ ਕੇ ਅਧੀਨ ਹੈ ਰਾਜ ।
ਰਾਜ ਬਿਨਾ ਨਾਂ ਧਰਮ ਚਲੇ ਹੈ ।
ਧਰਮ ਬਿਨਾ ਸਭ ਦਲ਼ੇ ਮਲੇ ਹੈ ।

ਕੋਉ ਕਿਸੀ ਕੋ ਰਾਜ ਨਹਿ ਦੇ ਹੈ ।
ਜੋ ਲੇ ਹੈ ਨਿੱਜ ਬਲ ਸੇ ਲੇ ਹੈ ।

ਵਾਰਿਸਪੰਜਾਬਦੇ-ਸਨ
Автор

ਯਿਹ ਕੈਸਾ ਬ੍ਰਹਮਾ ਹੈ ਜੋ ਨੀਚੇ ਸੇ ਉਪਰ ਕੋ ਭੇਜਤਾ ਹੈ
ਭਾਈ ਅਵਤਾਰ ਸਿੰਘ ਬ੍ਰਹਮਾ ਜੀ ਜਿੰਦਾਬਾਦ 🙏🏼

inderpalgill
Автор

ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ
ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ
ਬਚਨ = ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

manpreetsandhu
Автор

ਬੋਹਤ ਹੀ ਵਧੀਆ ਕਵੀਸ਼ਰੀ ਰਚਨਾ ਤੇ ਓਹਨਾ ਹੀ ਚੜਦੀ ਕਲਾ ਵਾਲਾ ਜੱਥਾ ਮੇਰੇ ਮਾਝੇ ਵਾਲੇ ਭਰਾਵਾ ਦਾ। ਜਿਉਂਦੇ ਵਸਦੇ ਰਹੋ ਭਾਜੀ ਭਗਵੰਤ ਸਿੰਘ, ਗੁਰਚੇਤ ਸਿੰਘ ਦੁਬਲੀ ਤੇ ਬਲਜੀਤ ਸਿੰਘ ਬਗੀਚਾ। 🙏🏻🙏🏻🙏🏻

saabrurka
Автор

🚩ਜਿਹੜੇ ਹੁੰਦੇ ਮਰਦ ਅਣਖੀਲੇ, ਕਦੇ ਚੁੱਪ ਕਰਕੇ ਨਾ ਬਹਿੰਦੇ ..🔥🔥🔥
ਓਥ ਸ਼ੇਰ ਜਰਨੈਲ ਸਿੰਘ ਏ, ਜਿਹਨੂੰ ਭਿੰਡਰਾਂਵਾਲਾ ਕਹਿੰਦੇ 🔥🔥🔥🚩

SherGill
Автор

Khalistan commando force, Babar Sher Sant Baba Jarnail Singh ji khalsa bhandranwaleya dey 🌹🌹🌹🙏

singhmp.sandhu
Автор

ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ

Bhupindersingh-ylxe
Автор

ਲੱਚਰ ਗਾਇਕ ਤੇਰੀ ਕੀ ਰੀਸ ਕਰਨਗੇ ਕੈਮੀ ਵੀਰ🙏🏻🙏🏻

AmarjitSingh-cdch
Автор

Jaikaaraa gajaawe nihaal ho jawe....Khalsay de Pitaa Badshaah Darvesh Guru Gobind singh ji de mann nu sri

iamhappyjatt
Автор

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

rajubhinder
Автор

I'm Christian but I love sant bhindrawala ji and this song as well

shemiondenuath
Автор

ਵੀਰ ਜੀ। ਬੇਨਤੀ ਹੈ ਕਿ ਫੋਟੋਆ ਦੇ ਨਾਲ ਵੀਡੀਉ ਬਣਾਈ ਜਾਵੇ। ਜਿਵੇਂ ਸਿੰਘਾਂ ਦੇ ਨਾਮ ਆਉਣ ਨਾਲ ਨਾਲ ਤਸਵੀਰਾਂ ਵੀ ਛਾਪੀਆਂ ਜਾਣ।

SukhdevSingh-shuy
Автор

ਸਮਾਂ ਫੇਰ ਆਉਣ ਵਾਲਾ ਸਿੰਘੋ ਤਿਆਰ ਹੋਜੋ ਸ਼ਹੀਦੀਆਂ ਦੇਣ ਨੂੰ 🙏🏻

kirtansekhon
Автор

ਖੂਨ ਖੋਲ ਜਾਂਦਾ ਸੁਣ ਕੇ... ਧਨ ਸੀ ਸੂਰਮੇ 🙏🙏

sherdhillon
Автор

ਜਰਨੈਲਾਂ ਦੇ ਜਰਨੈਲ ਸੰਤ ਤੇ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🌹🌹🌹🌹🌹🙏

singhmp.sandhu