Malki keema/ cover by Simran sran n Navjot Sidhu/TKMA

preview_player
Показать описание

Рекомендации по теме
Комментарии
Автор

1971ਵਿੱਚ ਇਹ ਗੀਤ ਸਾਡੇ ਪਿੰਡ ਮੂਸਾਪੁਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੋਹੰਮਦ ਸਦੀਕ ਅਤੇ ਰਣਜੀਤ ਕੌਰ ਨੇ ਗਾਇਆ ਸੀ ਤੇ ਜਦ ਤੋਂ ਇਹ ਗੀਤ ਇਸ ਜੋੜੀ ਨੇ ਇਸ ਚੈਨਲ ਤੇ ਗਾਇਆ ਹੈਂ ਪਤਾ ਨਹੀਂ ਕਿੰਨੀ ਬਾਰ ਇਹ ਗੀਤ ਇਸ ਜੋੜੀ ਦੁਆਰਾ ਗਾਇਆ ਸੁਣ ਰਿਹਾ ਹਾਂ।ਪਰਮਾਤਮਾ ਇਸ ਜੋੜੀ ਨੂੰ ਖੁਸ਼ ਰੱਖੇ ਅਤੇ ਤਰੱਕੀ ਬਖਸ਼ੇ।ਸ਼ਾਬਾਸ਼।

kashmirilal
Автор

ਵਾਹ ! ਕਿਆ ਬਾਤ ?
ਕੋਈ ਜਵਾਬ ਨਹੀਂ ।
ਜੋੜੀ ਵਧੀਆ ਐ ।

rajinderkaur
Автор

ਬਹੁਤ ਵਧੀਆ।ਇਕ ਬਾਰ ਨਹੀਂ ਬਹੁਤ ਬਾਰ ਇਨ੍ਹਾਂ ਨੂੰ ਸੁਣਦਾ ਹਾਂ ਪਰ ਅੱਜ ਪਹਿਲੀ ਵਾਰ ਕਮੇਂਟ ਕਰ ਰਿਹਾ ਹਾਂ।ਪਰਮਾਤਮਾ ਤਰੱਕੀ ਬਖਸ਼ੇ।

kashmirilal
Автор

ਬਹੁਤ ਹੀ ਸੋਹਣਾ ਗਾਇਆ ਜੋੜੀ ਵੱਲੋਂ, ਲੜਕੇ ਵੱਲੋਂ ਥੋੜੀ ਸ਼ਬਦਾਂ ਦੀ ਹੇਰ ਫੇਰ ਹੋਈ ਹੈ, ਜਿਵੇਂ ਤੇਰੇ ਹੱਥੋਂ ਪੀਲਾਂਗੇ ਨਾਜ਼ੁਕ ਬੁੱਕ ਭਰਕੇ, ਇਥੇ ਸ਼ਬਦ ਨਾਜ਼ੋ ਹੈ, ਨਾਜ਼ੁਕ ਨਹੀਂ, ਬਾਕੀ ਕਿੱਟੂ ਜੀ ਤਰਾਸ਼ ਰਹੇ ਹਨ ਬੱਚਿਆਂ ਨੂੰ ਧੰਨਵਾਦ ਜੀ ਕਿੱਟੂ ਜੀ ਦਾ, ਬਾਕੀ ਨਵੇਂ ਬੱੱਚੇ ਹਨ ਗਲਤੀਆਂ ਤਾਂ ਹੋਣਗੀਆਂ ਹੀ, ਬਹੁਤ ਹੀ ਵਧੀਆ ਗਾਇਆ ਬੱਚਿਓ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ, ਧੰਨਵਾਦ ਜੀ

kulwantbains
Автор

Bahut hi jayda vadiya song good nice song super nice great. WAHEGURU G MEHAR KARE ena bachea te

mskhalsa
Автор

ਬਹੁਤ ਹੀ ਸੋਹਣਾ ਬੇਟਾ ਜੀ ਪਰਮਾਤਮਾ ਤਹਾਨੂੰ ਖੁਸ਼ੀਆਂ ਬਖਸ਼ੇ ਹਰਦੇਵ ਸਿੰਘ ਸ਼ਵਿਟਜਰਲੈਂਡ

HardevSingh-vovu
Автор

Brilliant the boy is natural and the girl is good in voice quality and impersonation .

jatindersandhu
Автор

ਤੇਜਵੰਤ ਕਿੱਟੂ ਜੀ, , ਬਹੁਤ ਬਹੁਤ ਵਧਾਈਆ ਗੀਤ ਸਾਡੇ ਬਹੁਤ ਹੀ ਪੁਰਾਣੇ ਵਿਰਸੇ ਦਾ ਹੈ

GurdeepSingy
Автор

Beautifully sung traditional Punjabi lyrics from the amazing gone by days of the past when the food was simple and wholesome, the minds of the people were clean and there was fear of God!

Hari-Singh
Автор

Sound and whatsoever combination of 2 young singers.I pray for their long life, prosperity and progress

FaizJatt-su
Автор

Very good performance 👍. thank you so much Kitu bhaaji

gurangadsinghsandhu
Автор

Simran de awaj bomb ha very nice
Awaj keep it up

sukhrajdhaliwal
Автор

Wow what a voice that makes me listen to this song again and again?

bittuarora
Автор

Bohut bohut khub jio sda chardi kla bakhshan waheguru ji tuhanu sarya nu ❤❤

officealpreetsidhu
Автор

Very very good song. God bless both children.

varinderkumar-obpg
Автор

I have a look today as per my judgement kudis's voice is perfect

channigill
Автор

Excellent
Sweet song, music good, girl is well but boy must do more practice
Boparai USA

kuljitsingh
Автор

ਲਿਖਣ ਵਾਲੇ ਬਾਬਾ ਸੋਹਣ ਸਿੰਘ ਸੀਤਲ ਜੀ 🙏 ਨੇ ਕਮਾਲ ਕਰ ਦਿੱਤੀ

sukhdarshansingh
Автор

ਬਹੁਤ ਹੀ ਸੋਹਣਾ ਗਾਇਆ ਮੈ ਬਹੁਤ ਸੁਣਦੀ ਆ ਇਹ ਗਾਣਾ

shivgill
Автор

ਬਹੁਤ ਵਧੀਆ ਲੇਕਿਨ ਲੜਕੀ ਦੀ ਆਵਾਜ਼ ਜ਼ਿਆਦਾ ਬੁਲੰਦ ਹੈ।

sukhminderpaljethi
welcome to shbcf.ru