Gurditiwaliya's New Song Gaddi Deti Yassu Ne is a GAME CHANGER!

preview_player
Показать описание
Singer. Aasa Gill
Music. Rajinder Pappu
Producer. Gurmeet Singh
Song. Gaddi Deti
Album. Jai Masih Di
Label - Chetak Records
Year - 2017

©2017 Chetak Records | All Rights Reserved | Any unauthorized broadcasting, public performance, copying or recording this video without permission from Chetak Records will constitute an infringement of copyright and serious legal action will be taken against individuals or organizations who do not have the rights.

Subscribe This Channel For More Videos
Рекомендации по теме
Комментарии
Автор

7 ਸਾਲ ਪੁਰਾਣਾ ਗੀਤ ਹੈ ਤੇ ਵਾਇਰਲ ਹੁਣ ਹੋਇਆ । ਓਸ ਸਮੇ ਚ ਏਵੇਂ ਦੇ ਗੀਤ ਹੀ ਲੋਕ ਵਧੀਆ ਸਮਝਦੇ ਸੀ ਬਾਕੀ ਮਜ਼ਾਕ ਬਣਾਉਣ ਵਾਲਿਆਂ ਦਾ ਧੰਨਵਾਦ । ਚਲੋ ਓਹਦਾ ਗੀਤ ਤਾ ਵਾਇਰਲ ਹੋ ਗਿਆ

jagdeepmasih
Автор

ਅਸਲੀ ਗੁਵਾਈ ਆ ਜਿੰਦਗੀ ਦੀ ਬਹੁਤ ਵਧੀਆ ਵੀਰ ਆਪਣੇ ਗੁਰੂ ਦੀ ਵਡਿਆਈ ਕਰਨੀਂ ਕੋਈ ਮਾੜਾ ਕੰਮ ਨਹੀਂ ਭਾਜੀ ਬਹੁਤ ਬਹੁਤ ਧੰਨਵਾਦ ਪ੍ਰਭੂ ਯਿਸੂ ਮਸੀਹ ਦਾ, ,,

Aman-bytj
Автор

Wonderful song…. True words…. God bless you brother

BrotherSiddhantSharma
Автор

ਪ੍ਰਮੇਸਵਰ ਦੀ ਮਹਾਨ ਕ੍ਰਿਪਾ ਦੇ ਨਾਲ ਕੱਲ ਨਵੀਂ ਗੱਡੀ ਪ੍ਰਮੇਸਵਰ ਕੱਲ ਦਾ ਹੀ ਰਪੀਟ ਤੇ ਗਾਣਾ ਚੱਲ ਰਿਹਾ ਹੈ Kewal Singh from Italy

kevinitalian
Автор

ਪ੍ਰਭੂ ਇਹ ਬਰਦਰ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਕਿਉਂਕਿ ਜੋ ਸੌਂਗ ਹ ਇਹ ਜ਼ਿੰਦਗੀ ਦੀ ਅਸਲੀਅਤ ਹ ਮ ਕ ਹਕੀਕਤ ਵਿੱਚ ਇਹ ਸੌਂਗ ਆਇਆ ਹੋਇਆ ਸੱਚ ਮੁੱਚ ਜਦੋਂ ਇਨਸਾਨ ਦੇ ਹਾਲਾਤ ਇੰਨੇ ਵਿਗੜ ਜਾਂਦੇ ਆ ਨਾ ਤੇ ਜਦੋਂ ਪ੍ਰਭੂ ਯੇਸੂ ਮਸੀਹ ਜ਼ਿੰਦਗੀ ਵਿੱਚ ਆ ਜਾਂਦਾ ਹੈ ਨਾ ਤੇ ਜ਼ਿੰਦਗੀ ਦੇ ਹਾਲਾਤ ਬਦਲ ਜਾਂਦੇ ਆ ਪ੍ਰਭੂ ਇਹ ਇਸ ਬਰਦਰ ਨੂੰ ਪ੍ਰਭੂ ਬਹੁਤ ਸਾਰੀ ਆਸ਼ੀਸ਼ ਬਰਕਤ ਦਵੇ

SonuKumar-ffnz
Автор

Jdo mai dekhya k lokk es Geet da mzaak udda rhe aa.ta mai os din bhut dukhi hoyi.fr preyar kiti.es brother lyi.mai new scootry nl bless hoyi.3din baad mai socheya v ni c k eda oni.thank u jejus.ik gl smj aa gyi k lokk dekh k v Anne aa

Raakhi.ibrahimwal
Автор

Tell your testimony like this ….. God bless you brother ❤

WorshipperPeterMasih
Автор

ਵੀਰ ਜੀ … ਅਸੀਂ ਤੇਰੇ ਨਾਲ ਆ …


ਪ੍ਰਭੂ ਵੀ ਤੇਰੇ ਨਾਲ …. Amen 🙏🏽🇺🇸🇺🇸🇺🇸🇺🇸🇺🇸

SunilSunil-hmyh
Автор

God Bless you.
ਹੁਣ ਸਮਾਂ ਆ ਗਿਆ ਬਾਈ,
ਰੂੜੀ ਤੋਂ ਚੱਕ ਕੇ ਤਖ਼ਤ ਬਿਠਾਉਗਾ ਯਿਸ਼ੂ

writerjassal
Автор

ਪ੍ਰਭੂ ਦੀ ਮਹਿਮਾ ਹੋਵੇ । ਦੇਖੋ ਸੱਤ ਸਾਲ ਪਹਿਲਾ ਗਾਇਆ ਗਿਆ ਗੀਤ ਅੱਜ ਵੀ ਪ੍ਰਭੂ ਦੀ ਮਹਿਮਾ ਕਰਵਾ ਰਿਹਾ ਹੈ । ਅਗਰ ਕੋਈ ਮਜ਼ਾਕ ਬਣਾ ਵੀ ਰਿਹਾ ਹੈ ਉਹ ਵੀ ਪ੍ਰਭੂ ਜੀ ਦਾ ਨਾਮ ਲੈ ਰਿਹਾ ਹੈ। ਯਿਸ਼ੂ ਸਹਾਇ।

ranjitchristy
Автор

God bless you bro .. parbu ne hr insan di life ch ikk tym rakhia hoya usnu uchha krn da hun iss bro da tym c iss li 7 sal purana song hun sahmne aya
❤❤❤❤

tieksecure
Автор

ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਹਰ ਇਕ ਗੱਲ ਦਾ ਸਮਾਂ ਹੈ ਅੱਜ ਇਸ ਗੀਤ ਦਾ ਸਮਾਂ ਸੀ ਸੋ ਪਰਮੇਸ਼ਰ ਨੇ ਸੰਗੀਤ ਨੂੰ ਵੈਰਲ ਕਰਨਾ ਸੀ ਖੁਦਾ ਇਸ ਬੰਦੇ ਨੂੰ ਆਸ਼ੀਸ਼ ਦੇਵੇ ਔਰ ਉਸ ਬੰਦੇ ਨੂੰ ਵੀ ਅਸ਼ੀਸ਼ ਦੇਵੇ ਜਿਸਨੇ ਮਜ਼ਾਕ ਵਿੱਚ ਇਸਨੂੰ ਵਾਇਰਲ ਕੀਤਾ ਕਿ ਖੁਦਾ ਉਸ ਦੇ ਜੀਵਨ ਨੂੰ ਬਦਲ ਦੇਵੇ ਹਾਲੇਲੁਈਆ

petergurcharan
Автор

3 ਗੱਡੀਆਂ ਦੇ ਤੀਆਂ ਯਿਸੂ ਮਸੀਹ ਨੇ ਮੈਨੂੰ 😊😊❤

manjeet-znrs
Автор

ਜੇ ਮਸੀ ਦੀ ਵੀਰ ਜੀ ਨੇ ਬੁਹਤ ਵਧੀਆ ਸ਼ਬਦ ਗਾਈਆਂ ਤੇਨੂੰ ਪ੍ਰਭੂ ਜੀਦਗੀ ਦੁਗਣੀ ਦੇਵੇ ਵੀਰ ਜੀ

magalsingh
Автор

ਗੀਤ ਤਾਂ ਬਹੁਤ ਵਧੀਆ ਹੈ ਪਰ ਓਹਨਾ ਲੋਕਾਂ ਦਾ ਧੰਨਵਾਦ ਜਿਹੜੇ ਮਜ਼ਾਕ ਕਰਦੇ ਨੇ

godisjesuscrist
Автор

ਵਾਹਿਗੁਰੂ ਜੀ ਮਿਹਰ ਕਰਨ ਜੀ 🙏 ਬਹੁਤ ਸੋਹਣਾ ਸ਼ਬਦ ਆ ਜੀ ਪਰਮਾਤਮਾ ਸਾਰਿਆਂ ਨੂੰ ਸੁਮੱਤ ਬਖਸ਼ੇ ਜੀ 🙏 ਸਭ ਇੱਕ ਨੇ ਦੂਜ਼ਾ ਕੋਈ ਨਹੀਂ

Loveboparai
Автор

ਪਰਮੇਸ਼ੁਰ ਤੁਹਾਨੂੰ ਹੋਰ ਵੀ ਬਰਕਤ ਦੇਵੇ " ❤❤ 🙏🏼🙏🏼

MandeepSingh-yfq
Автор

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ❤

gursewakmehra
Автор

Hallelujah parmeshwar Ji di mahima hove brother bohat sohna song gaya hai tusi sara di sunde v aa gaunde v aa parmeshwar tuhanu barkat De

ibadat
Автор

Yeshu di kirpa hi kirpa rehni aa praise the Lord hallelujah 🙌 god bless you veer ji yeshu di mehma kiti aa song ch god bless you

DavinderSingh-nfsb
visit shbcf.ru