ROTI - Sidhu Moose Wala | Latest Punjabi Songs 2020

preview_player
Показать описание
Sidhu Moose Wala Presents "ROTI"
Make Your Tiktok Videos

Singer/Lyrics/Composer : Sidhu Moose Wala
Music - The Kidd
Design/Video - Ekager Gill
Promotions - Gold Media Entertainment

Enjoy And Stay Connected With Artist || SIDHU MOOSE WALA

Tiktok

Рекомендации по теме
Комментарии
Автор

ਸਾਡੇ ਵਿਰੋਧੀਆੰ ਦੀ ਜਿੰਦਗੀ ਵਿੱਚ ਵੀ ਸਾਡੀ ਐਨੀ ਕ ਐਹਮੀਅਤ ਆ, ਕੇ ਜੇ ਅਸੀੰ ਨਾ ਹੋਈਏ ਤਾ ਸਾਲੇ ਭੁੱਖੇ ਮਰ ਜਾਣ।।

SidhuMooseWalaOfficial
Автор

😏ਸਾਨੂੰ ਲੋੜ ਨਹੀਂ😌
🤨ਕਿਸੇ ਦਾ ਦਿਲ ❤️ ਜਿੱਤਣ ਦੀ 🖤
👥ਲ਼ੋਕ ਖੁਦ ਵਿਕ ਜਾਂਦੇ ਅਾ💯
🤨ਸਾਡਾ ਕਿਰਦਾਰ ਦੇਖ ਕੇ💯🆗
sidhu Moosewala

officialjaggukutiwalapb
Автор

3 min mein likh diya sidhu paaji ne song 😅 koi tod nahi jatt ka

SSSBhai-dd
Автор

Tere jaan to baad, teri taarifa karke, ona di roti chaldi 😇

rainasardar
Автор

Take note song sunan to baddd ajj fer eh gaana yadd a gya .. bakamaal 😔👌👌👌👌👌

harmindersingh
Автор

ਛੇੜ ਲੋ ਪਤੰਦਰ ਨੂੰ
ਨਾਲ ਦੀ ਨਾਲ ਜਵਾਬ ਉਹ ਵੀ ਗਾਣੇ ਰਾਹੀਂ👌👌👌

gursharanmaan
Автор

ਭਾਵੇਂ ਮੈਂ ਉਹਨਾਂ ਨੂੰ ਤਨਖਾਹ ਦਿੰਦਾ ਨਾ
ਤਾਂ ਵੀ ਨੇ duty ਸਾਲੇ ਪੂਰੀ ਕਰਦੇ🤟🏻🔥❤️🤩

dhaliwaldeepd
Автор

ਗਾਣਾ ਮੂਸੇ ਆਲੇ ਦਾ ਹੋਵੇ ਤਾਂ ਵੀਡਿਓ ਦੀ ਕੀ ਲੋੜ ਅਾ 🔥 🔥

amrit
Автор

ਧੱਕਾ ਦੇ ਕੇ Side ਕੋਈ ਕਰਦੂ ਸਿੱਧੂ ਮੂਸੇ ਵਾਲਾ ਕੋਈ ਕਾਰ ਨੀ 💀💪

gursharnjhim
Автор

ਮਿੱਤਰੋ ਇਹ ਗੀਤ ਰਾਤੋ ਰਾਤ ਲਿਖਿਆ ਗਿਆ ਕਿਸੇ ਨੂੰ ਇੰਨਾ ਮਜਬੂਰ ਨਾ ਕਰਿਆ ਕਰੋਂ ਕਿ ਰਾਤ ਨੂੰ ਉੱਠਕੇ ਸਟੂਡੀਓ ਜਾਣਾਂ ਪਵੇਂ.
RESPECT OF SIDHU MOOSEWALA ❤

Walkwithgod
Автор

Sidhu varge tufaan kite kite aunde ne duniya ch

bhindadhillon
Автор

ਮਿਲ ਗਿਆ ਜਵਾਬ ਹੁਣ ਚੰਗੇ ਓ💪
Love U Jatta

arshpreet
Автор

ਜੱਟਾ ਤੇਰਾ ਗਾਣਾ ਸੁਣਕੇ ਦਿਲ ਘਟਦਾ ਕਿਥੋ ਆ ਜੇ ਤੂੰ ਜੱਟਾ Legend never dies ⛳️💔

HarjotSingh-mvfy
Автор

Ik Like
Roti lai jo bhuka ni saun dainda
👇👇

OfficialPunjabiindustry
Автор

ਲੈਲੋ ਹੋਰ ਪੰਗੇ ਜੱਟ ਨਾਲ ... ਆਗਿਆ ਗਾਣਾ ਰਾਤੋ ਰਾਤ ਈ ... ਜੱਟ ਕੀ ਸੈਅ ਆ ਹੁਣ ਲਗਜੂ ਪਤਾ ਜਦੋ ਪਟਾਕੇ ਤੇ ਪਟਾਕਾ ਆਇਆ ....Sidhu🔥🔥🔥💪🏻💪🏻

manpreetsidhu
Автор

LEGEND NEVER DIE...MISS YOU SIDHU PAJJI ....😭

Sameer
Автор

ਬਾਈ ਰੋਟੀ ਤਾ ਹਜੇ ਤੱਕ ਵੀ ਕੲੀਆ ਦੀ ਤੇਰੇ ਸਿਰੋ ਹੀ ਚੱਲਦੀ ਆ 💔💔🥀🥀

Baldevmander
Автор

ਬਾਈ ਜੀ ਤੁਹਾਡੀ ਕਲਾਕਾਰੀ ਦੇ ਫੈਨ ਹਾਂ ਅਸੀਂ ਤੁਸੀਂ ਬਸ ਆਪਣਾ ਕੰਮ ਕਰੋ ਬਦਨਾਮ ਕਰਨ ਵਾਲਿਆ ਨੂੰ ਕੋਈ ਨਹੀਂ ਜਾਣਦਾ ਤੁਹਾਨੂੰ ਸਾਰਾ ਜੱਗ ਜਾਣਦਾ 👌

axlenexus
Автор

ਤਾਹੀ ਤਾਂ ਸਿੱਧੂ ਨੇ ਕਿਹਾ ਸੀ old skool ਗਾਣੇ ਵਿੱਚ
" ਅਜੇ ਮੁੱਕਿਆ ਨੀ"😍
ਬਾਈ ਤੂੰ ਕਲਮ ਨਾਲ ਨਹੀਂ ਤੋਪ ਨਾਲ ਲਿਖਦਾ 💪💪

jagdishgrewal
Автор

ਚੰਦ ਕੁ ਘੜਿਆਂ ਚ 1 Million ਹੋਣ ਵਾਲਾ
ਕੀ ਲਗਦਾ ਜੱਟੋ ਤੜਕੇ ਤੱਕ ਕੀਨੇ View ਹੋਣਗੇ 💞💞💞💞💞

maninder_singh_dhindsa
visit shbcf.ru