INCEPTION | ROBYN SANDHU (OFFICIAL VIDEO ) YEAH PROOF | HARMAN SEKHON Latest Punjabi Songs 2020

preview_player
Показать описание
Robyn Sandhu Presents "Inception 2020 "
Singer, Lyrics & Composition: Robyn Sandhu
Music: Yeah Proof
Film By: Harman Sekhon
Mix & Mastered: bassholics_music
Recorded At: Awsm Studios (6047258700)
Online Promotions: Mediadting

Listen on :

Label: Robyn Sandhu

©™Robyn Sandhu Ltd. All rights reserved

Connect with ROBYN SANDHU

Team: S.O.G
Рекомендации по теме
Комментарии
Автор

ਭੇਜਿਆ ਤੂੰ ਟੋਟਿਆ ਚ
ਜੁੜਕੇ ਹੀ ਆਵਾਂਗੇ ਨੀ
ਜਿੰਨਾ ਚਿਰ ਬਣਦੇ ਨੀ
ਮੁੜਕੇ ਨੀ ਆਵਾਂਗੇ ਨੀ
ਰੀਪੀਟ ਤੇ ਹੀ ਚੱਲ ਰਿਹਾ ਖਿੱਚਕੇ ਰੱਖ ਵੀਰੇ ਪਿਆਰ ਸਤਿਕਾਰ ਦੁਆਵਾਂ ❤️❤️

FlopYouTuber
Автор

Bhed Ban Baith De Nahi
Baaghi Ban Gaawan Gey,
Ni Mela Odein Lagju ga
Jidein Pind Jawa ge ⛳️
Next one on the way !
#13
#straightouttaganganagar

Robynsandhu
Автор

ਇਹ ਬੰਦਾ ਕਰ ਕੇ ਦਿਖਾਉ ਕੁਸ਼ !
ਰੱਬ ਸੁੱਖ ਰੱਖੇ ਬੀਰੇ ✨❤️

manveer.raamgarhia
Автор

0% drugs N alcohol
0% ABUSED OR BULLSHIT WORDS
No model
No rental car
1000% TALENT.❤️

ritishbhatoye
Автор

More tracks on the way.
"Kisaan Protest " nu Madde Nazar Rakhde Project postpone kite ne!
Keep Supporting |
#kisaanmajdoorektazindabad

Robynsandhu
Автор

ਬਹੁਤੇ ਮਿਲਣਗੇ ਬਹੁਤੇ ਛੱਡਣਗੇ ਬਹੁਤੇ ਤਾਂ sandhua ਬਸ ਆਪਣਾ ਮਤਲਬ ਹੀ ਕੱਢਣ ਗੇ।
ਪਰ ਰੁਕਣਾ ਨੀ ਤੂੰ, ਝੁਕਣਾ ਨੀ ਤੂੰ, ਚਲਦੇ ਜਾਣਾ ਐ, ਪਾਉਣ ਲਈ ਮੰਜ਼ਿਲਾਂ ਯਾਰਾ ਤੂੰ ਮੁਸੀਬਤਾਂ ਦੇ ਵੱਲ ਦੀ ਜਾਣਾ ਐ।
ਬਹੁਤੇ ਸੁੱਟਣਗੇ ਪੱਥਰ ਤੇਰਿਆਂ ਰਾਹਾਂ ਵਿੱਚ ਤੂੰ ਸਮੇਟਦਾ ਜਾਈਂ, ਚੁੱਕ ਕੱਲਾ ਕੱਲਾ ਪੱਥਰ ਕਿਵੇਂ ਪਹਾੜਾਂ ਦੀ ਬਜਾਏ ਪੁਲ ਐ ਬਣਾਉਣਾ ਤੂੰ ਦੇਖਦਾ ਜਾਈਂ।

#inception ✍️✍️👌👌 🙌🙌

DrxAman-rkcw
Автор

When u said🙂🙂
''zindagi c sokhi kina hasde hunde c ajj moddeya te aaiya zimmewariya''

Every youngster felt that so deeply🙂❤️

jaskaransingh
Автор

Bai Teri Kalam 🖊 Sidhu moose wale to b takdi a yaar dill ander ENA confidence a gya gall shd de. Love you bai ❤️❤️❤️❤️❤️

arshvirsidhu
Автор

ਵੀਰੇ ਹੁਣ ਦੋਰ ਚਲਣਾ ਤੇਰੇ ਜਿਹੇ ਮਹਿਨਤੀ ਗਾਇਕਾ ਦਾ ਜਿਨ੍ਹਾ ਨੇ ਨੋਜਵਾਨਾ ਨੂੰ motivate ਕਰਨਾ ਤੇ ਪੰਜਾਬੀ ਜੁਬਾਨ ਤੇ ਲੋਕਾ ਨੂੰ ਜਿੰਦਗੀ ਦਾ ਅਸਲੀ ਮਕਸਦ ਦੱਸਣਾ ।।। ਖਿਚੀ ਰੱਖ ਕੰਮ ਵੀਰੇ ਤੂੰ ਕੋਮ ਲਈ ਸੁਹਿਰਦ ਲੋਕਾ ਦੀ ਆਸ ਹੈ

jagdeepsinghtoronto
Автор

Punjabi music industry needs a singer and lyricist like this❤️🥂

navnoorsingh
Автор

....ਹੱਸ ਦੀ ਰਹਿ ਸਦਾ ਕੁੜੇ
ਵੱਸ ਦੀ ਰਹਿ ਸਦਾ ਤੂੰ ਵੀ
ਸਾਡੇ ਕਰਕੇ ਹੀ ਮਸ਼ਹੂਰ ਐ....

pb-efml
Автор

Love FrOm Pakistan 🇵🇰 Ek ek Word Reality ha is song Ma 👌

rajaabdullah
Автор

ਬਾਰ ਬਾਰ ਜਿੰਦਗੀ ਨੂੰ ਅੱਖਾਂ ਕੱਢ ਦੇ ਆ
ਜਿਵੇਂ ਕੱਢ ਦਾ ਜਖਮ ਸਮਸ਼ੀਰ ਨੂੰ 🔥🔥
.
Awesome song bro

jagrajvirsingh
Автор

Hun taan 100 ton jyada vaar gana sunlya. And not bored yet🙌🔥

ArunSharma-orgj
Автор

ਕੁੱਝ ਕੀਤਾ ਸਕਿਆ ਨੇ ਤੇ ਕੁੱਝ ਮਾਰ ਗਈਆਂ ਸਾਨੂੰ ਯਾਰੀਆਂ🌸👌🏻

GurpreetKaur_offficial
Автор

30sec ka status. Dekh ke visit kiya yr too fantastic song lyrics are also powerful, Robyn sandhu 🙏🏻🔥🔥

Teraxx_sumit
Автор

Ganganagar ale Thoko like video nu kro Stay tuned Sandhu bai
mundiya di Inspiration 💪💪💪💪 always dilo support

sukh_londan
Автор

Feeling demotivated....?
Need motivation
Search Robyn sandhu on yourube turn up the volume close your and listen any video. Respect Brother ❤️❤️🔥

hustlerzforlife
Автор

ਬਹੁਤ ਵਧੀਆਂ ਗੀਤ ਹਮੇਸ਼ਾਂ ਦੀ ਤਰ੍ਹਾਂ ਕੁੱਝ ਸਿੱਖਣ ਸਮਝਣ ਨੂੰ ਮਿਲਦਾ ਵਾਹਿਗੁਰੂ ਤਰੱਕੀਆਂ ਬਖ਼ਸ਼ੇ

satinderpaldhotian
Автор

After song thirteen ❤️🔥 seen all the videos of Robyn bai
Love from SriGanganagar

sukhjinder_dcb