'Apna Punjab Hove' (Full Song) | Gurdas Maan | Yaar Mera Pyaar

preview_player
Показать описание
Song: Apna Punjab Hove
Singer: Gurdas Maan
Music: Amar Haldipur
Music On: T-Series

Enjoy this amazing track of most notable figures in the world of Punjabi music singer Gurdas Maan. This song "Apna Punjab Hove Ghar Di Sharab Hove" is one of the best song which has that raw essence & portrays punjabi culture beautifully.
Рекомендации по теме
Комментарии
Автор

2024 ch Sun rae o te attendance Lao ji 🙌

Gurujeetsinghofficial
Автор

ਕੱਲ੍ਹ ਗੱਡੀ ਵਿੱਚ ਕੰਮ ਤੋਂ ਘਰ ਨੂੰ ਅੱਪੜਦਿਆਂ ਇਹ ਗੀਤ ਚੱਲ ਪਿਆ। ਜਦੋਂ ਸਰੋਂ ਦੇ ਸਾਗ ਵਾਲੀ ਸਤਰ ਆਉਂਦੀ ਹੈ ਤਾਂ ਮੂੰਹ ਪਾਣੀ ਨਾਲ ਭਰ ਜਾਂਦਾ ਹੈ।ਸਿਆਲ਼ਾਂ ਵਿੱਚ ਉਹ ਸਾਗ ਦੇ ਨਾਲ ਰਮ ਦੇ ਲਾਏ ਹੋਏ ਪੈੱਗ ਅਚਾਨਕ ਦੁਨੀਆ ਦੀ ਸਭ ਤੋਂ ਬੇਸ਼ਕੀਮਤੀ ਚੀਜ਼ ਬਣ ਜਾਂਦੀ ਹੈ। ਉਹ ਪਿੰਡ ਵਾਲੇ ਘਰ ਬੈਠ ਕੇ ਬਾਜਰੇ ਦੀ ਰੋਟੀ ਨੂੰ ਤੋੜਣ ਦਾ ਅਨੁਭਵ ਜਿਵੇਂ ਰੱਬੀ ਅਨੁਭਵ ਹੁੰਦਾ ਹੈ। ਅਸੀਂ ਸੋਣੇ ਦੀ ਭਾਲ ਚ ਹੀਰਿਆਂ ਨੂੰ ਲੱਤ ਮਾਰ ਆਏ ਹਾਂ।

ajeetkranti
Автор

ਵੈਸੇ ਤਾਂ ਹਰਿਆਣਾ ਆਪਣਾ ਪਰਾ ਅੱਜ ਕਾਮ ਕਰ ਰਾਹੇ ਆ ਇਥੇ ਪਰ ਪੰਜਾਬ ਦੀ ਬਹੋਤ ਯਾਦ ਆ ਰਹੀ ਆ

punjabstudio
Автор

Now I m in Malaysia
Bda dil krda Punjab jaan nu per majbooti ni jaan dindia ehe song bda sukoon dinda dil nu ❤❤❤❤❤

DavinderSingh-qpxb
Автор

ਏ ਗੀਤ 1997 ਵਿੱਚ ਆਇਆ ਸੀ ਉਦੋ ਮੈ ਬਾਹੁਤ ਛੋਟਾ ਸੀ
ਪਰ ਮੈਨੂੰ ਹੋਸ਼ ਸਬ ਸੀ,
ਮੇਰੇ ਚਾਚੇ ਦਾ ਵਿਆਹ ਸੀ ਜਦੋ ਏ ਗੀਤ ਲੋਡਸਪੀਕਰ ਤੇ
ਬਾਹੁਤ ਵਾਰੀ ਚਲਾਇਆ ਜਾ ਰਿਹਾ ਸੀ
ਓ 1997 ਦੇ ਦਿਨ ਯਾਦ ਆ ਗਏ, ਨੇ
2020 ਚੋ ਅੱਜ ਮੇਰੇ ਚਾਚੇ ਕੋਲ ਪੋਤਾ ਯਾ
3 ਮੂਡੇ ਨੇ ਚਾਹੇ ਕੋਲ ਵੱਡੇ ਮੂਡੇ ਦਾ ਵਿਆਹ ਹੋ ਗਿਆ ਹੈ
(ਓ ਪੁਰਾਣਾ ਟਾਈਮ ਠੀਕ ਸੀ yaar aaj de nalo

badillalka
Автор

ਪੰਜਾਬ ਤਾ ਪੰਜਾਬ ਹੀ ਆ, ਜਿੰਨਾ ਟਾਈਮ ਮਰਜੀ ਬਾਹਰਲੇ ਮੁਲਕ ਰਹਿ ਲਵੋ ਪਰ ਪੰਜਾਬ ਵਰਗੀ ਮੌਜ ਨਹੀ ਕਿਤੇ ਵੀ

davinder
Автор

ਲੱਖ ਲੱਖ ਸ਼ੁਕਰ ਆ ਮਾਲਕਾ ਤੇਰਾ ਮੈਨੂੰ ਪੰਜਾਬ ਦੀ ਧਰਤੀ ਤੇ ਜਨਮ ਦੇਣ ਲਈ 🙏🙏🙏🙏!!! ਖੂਹ ਤੇ ਚੂਪੇ ਗੰਨੇ ਬਹੁਤ ਯਾਦ ਆਉਂਦੇ ਨੇ 😔

mdeepsinghrehal
Автор

I´m a muslim and I love punjabi music greetings from Turkey!

mihawkhawkeyes
Автор

ਕਈ ਵਿਦਵਾਨਾ ਨੂੰ ਹੁਣ ਯਾਦ ਆਇਆ ਕੇ ਗੁਰਦਾਸ ਮਾਨ ਦੇ ਇਸ ਗੀਤ ਦਾ ਵਿਰੋਧ ਕਰਨ ਵਾਲਾ ਤਾਂ ਰਹਿ ਹੀ ਗਿਆ ਉਹ ਹੁਣ ਕਰ ਰਹੇ ਲੋਜਿਕ ਦੇ ਰਹੇ ਕੇ ਘਰ ਦੀ ਸ਼ਰਾਬ ਕਿਹਾ 😂😂😂

dilsandhu
Автор

My father really loves this particular song, even though we are from Uttrakhand but many of his college friends are Punjabi and at that time Gurdas Mann Sahab at his peak and he will always be Best in Punjabi Music Industry.

Greetings for India Shaan.

Sanjay_Singh_Bisht
Автор

I'm half Punjabi.. I absolutely love this song. Even though I wasn't born back home in Punjab, I am still proud to be Punjabi!

zaakirah_sheikh
Автор

I just had some saag in Vancouver Canada and thought of this song! Love live both Punjabs 😍

mnn
Автор

Oh balle balle awesome song sung by Maan Saab. Love you Maan Saab
Bring tears in my eyes coz I am missing my dad right now and this is his the favourite one

Param.Aatma.Da.Gyan-
Автор

Lived in the UK for over 50 years, bring tears to my eyes every time I listen to this song. Simply the best.

ashjairath
Автор

I was in 8 standard when This great song was launched. I am still watching this and comparing the cheap, drugs addicted youth of This great land with the foundation laid by great Gurus of humanity, sacrifice. Vahe Guru, aaj ke Punjab ke bacchon ko, samaaj ko nashe se nikaal lo. Punjab ke bina sach mein apna Bharat incomplete hai. Please meri baat ko koi bhi Bhaai behan negative mat lena. 🙏🙏🙏🙏

yogeshkumar-gqbb
Автор

Punjab was a place of rejoice and happiness before partition. But politicians like today that time also played a game called politics. So sad about the massacre have faced by Punjab. Love and peace for those.

amitkumarvats
Автор

Mann Sir you are a legend who contributed immensely in enriching the culture of Punjab, it's folk songs and showing its rich tradition to the world.
Your songs have message for us

Lakh pardesi huiye.
Boot polishan kariye
Ki banu duniya da

I salute you Sir.

You are really All Time Great👍

God Bless you 🙏 ❤

arunpathak
Автор

kde kise raavi kolo vakh na chanab hove!
love u mann saab

fajanjua
Автор

ਹੁਣ ਤਾਂ ਇਹ ਗਿਆ ਦਿਓ ਜੀ ਬਹੁਤ ਪੀ ਲਈ ਸ਼ਰਾਬ ਅਤੇ ਹੁਣ ਤਾਂ ਇਦੂੰ ਵੀ ਅਗਾਂਹ ਲੰਘ ਗਿਆ ਪੰਜਾਬ

🙏❤️ਦੇਸ ਪੰਜਾਬ ਜ਼ਿੰਦਾਬਾਦ❤️🙏

ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ
ਖਾਣ ਪੀਣ ਚੰਗਾ ਹੋਵੇ ਬੋਲਦਾ ਨਾ ਮੰਦਾ ਹੋਵੇ
ਬੁਰੇ ਨਸ਼ਿਆਂ ਤੋਂ ਬਚੇ ਸਿਹਤ ਨਾ ਖਰਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....

ਦਿਲਾਂ 'ਚ ਨਾ ਕੌੜ ਹੋਵੇ ਮਿੱਠੀ ਬੋਲ ਬਾਣੀ ਹੋਵੇ
ਸਿਰੀਂ ਸਾਫ਼ ਸੋਚ ਨਾਲੇ ਸਾਫ਼ ਪੌਣ ਪਾਣੀ ਹੋਵੇ
ਬਾਬਿਆਂ ਦੀ ਬਾਣੀ ਨਾਲ ਵੱਜਦੀ ਰਬਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....

ਬੀਬੀਆਂ ਦਾ ਹਾਸਾ ਅਤੇ ਬਾਬਿਆਂ 'ਚ ਜੋਸ਼ ਹੋਵੇ
ਕੁੜੀਆਂ ਆਜ਼ਾਦ ਹੋਣ ਮੁੰਡਿਆਂ ਨੂੰ ਹੋਸ਼ ਹੋਵੇ
ਕਿਸੇ ਨੂੰ ਨਾ ਦੋਸ਼ ਆਪੋ ਆਪਣਾ ਹਿਸਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....

ਰੱਜੀ ਪੁੱਜੀ ਨੀਤ ਵਾਲੇ ਆਗੂ ਸਚਿਆਰੇ ਹੋਣ
ਸਾਰੇ ਖੁਸ਼ਹਾਲੀ ਹੋਵੇ ਲੋਕੀ ਨਾ ਬੇਚਾਰੇ ਹੋਣ
ਏਥੋਂ ਦਿਆਂ ਜੰਮਿਆਂ ਦਾ ਇਥੇ ਪੂਰਾ ਖ਼ਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....

ਘਰ ਘਰ ਕਲਾਕਾਰ ਗਿਆਨੀ ਵਿਗਿਆਨੀ ਹੋਣ
ਸਾਰੇ ਲੋਕ ਕਿਰਤੀ ਤੇ ਸਾਰੇ ਲੋਕ ਦਾਨੀ ਹੋਣ
ਵੀਰ ਭਾਈ ਸਾਰੇ ਕੋਈ 'ਸਾਬ ਨਾ ਜਨਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....

ਲਹਿੰਦੇ ਚੜ੍ਹਦੇ ਨਾ ਕੋਈ ਕਿਸੇ ਨਾਲ ਵੈਰ ਹੋਵੇ
ਰੁੱਖਾਂ ਪਸ਼ੂ ਪੰਛੀਆਂ ਤੇ ਬੰਦਿਆਂ ਦੀ ਖ਼ੈਰ ਹੋਵੇ
ਸਤਲੁਜ ਬੋਲੀ ਪਾਵੇ ਤੇ ਨੱਚਦਾ ਚਨਾਬ ਹੋਵੇ
ਆਪਣਾ ਪੰਜਾਬ ਹੋਵੇ, ਆਪਣਾ ਪੰਜਾਬ ....
✍️ JasWant SiNgh ZaFar

desipanjaban
Автор

If you are reading this, don't look at other comments, people are fighting....
I am here to enjoy this amazing song, by an absolute legend...
refreshing memory of my childhood and motherland..
Peace...

matsharma
visit shbcf.ru