Jasbir Jassi - Hokke (Official Video)

preview_player
Показать описание
JJ Musics presents “Hokke” by Jasbir Jassi. This song represents the voice of Punjab. Please Share , Like and Subscribe .
#hokke #punjab #newsong #jasbirjassi #jjmusics

Credits -

Credits
Singer - Jasbir Jassi
Music - Music Empire
Lyrics - Surinder Daumajra
Video Concept - Dr. Ramanjeet Kaur
Editor - It’s Harry
Label - JJ Musics
Dop - Guri Kooner

Link to streaming platforms -

Рекомендации по теме
Комментарии
Автор

ਅੱਜ ਦੇ ਸਮੇਂ ਗਾਇਕੀ ਦੀ ਜਰੂਰੀ ਮੰਗ ਸੀ ਇਹੋ ਜਿਹੇ ਗਾਣੇ ਦੀ, ,, ਜਸਵੀਰ ਜੱਸੀ ਬਾਈ ਬਹੁਤ ਬਹੁਤ ਧੰਨਵਾਦ

jasssingh
Автор

ਅਜੌਕੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਬਹੁਤ ਹੀ ਸ਼ਲਾਘਾ ਯੋਗ ਹੈ ਪਰ ਵੇਖ ਲੈਣਾ ਲੋਕਾਂ ਨੂੰ ਕੁੰਭਕਰਨੀ ਨੀਂਦ ਹੀ ਪਸੰਦ ਆਉਣੀ ਏ । ਸੁਰਿੰਦਰ ਦੀ ਕਲਮ ਦਾ ਮੈਂ ਪਹਿਲਾਂ ਹੀ ਆਸ਼ਿਕ ਹਾਂ । ਉਸਦੀ ਲੇਖਣੀ ਬਾਕਮਾਲ ਹੁੰਦੀ ਐ । ਉਮੀਦ ਕਰਦਾ ਹਾਂ ਤੁਹਾਡਾ ਹੋਕਾ ਪਿੰਡ ਪਿੰਡ ਗਲੀ ਗਲੀ ਤੱਕ ਪੁੱਜਦਾ ਹੋਵੇ । ਸਾਰੀ ਟੀਮ ਨੂੰ ਜਸਵਿੰਦਰ ਰੱਤੀ ਵੱਲੋਂ ਵਧਾਈ ।

jaswinderratti
Автор

ਜੀਤੇ ਰਹੋ ਭਰਾ ❤ ਬਹੁਤ ਸੋਹਣਾ ਸੁਨੇਹਾ ਹੋ ❤ ਖੁਸ਼ ਰਹੋ 🙏🏼

PSK_Media_Group-Punjab
Автор

ਜੇ ਸਾਡੇ ਲੋਕ ਜਾਗਦੇ ਹੋਣ ਤਾਂ ਬੇਨਤੀ ਹੈ ਇਹ ਗਾਣੇ ਨੂੰ ਵੱਧ ਤੋਂ ਵੱਧ ਲਾਈਕ ਕਰੋ।

shellysarao
Автор

ਜੱਸੀ ਜੀ ਬਹੁਤ ਧੰਨਵਾਦ ਅਜਿਹਾ ਗੀਤ ਗਾਉਣ ਲਈ । ਅੱਜ ਪੰਜਾਬੀ ਅਤੇ ਪੰਜਾਬ ਨੂੰ ਅਜਿਹੇ ਗੀਤਾਂ ਦੀ ਲੋੜ ਹੈ ।

paljatinder
Автор

ਸੁੱਤੇ ਸ਼ੇਰਾ ਨੂੰ ਜਗਾ ਰਿਹਾ ਏ ਗੀਤ।
ਜੱਸੀ ਬਾਈ ਤੁਸੀਂ ਪੰਜਾਬ ਦੇ ਹਲਾਤਾਂ ਨੂੰ ਖੂਬ ਸਮਝ ਦੇ ਆਉਂਦੇ ਓ.... ਤੁਹਾਡਾ ਹੋਕਾ❤ ਜਰੂਰ ਪੰਜਾਬੀਆਂ ਦੇ ਦਿਲਾਂ ਨੂੰ ਸੋਚਣ ਲਾਏਗਾ🙇🙇
ਕੁਦਰਤੀ।

amitsaroay
Автор

ਸ਼ਬਦ ਹੀ ਨਹੀਂ ਕੋਈ ਤਾਰੀਫ਼ ਲਈ ਜੱਸੀ ਵੀਰ ਜੀ

jugrajsandhu
Автор

ਬਹੁਤ ਖੂਬ ਜਸਬੀਰ ਜੱਸੀ ਜੀ 👏🏻👏🏻
ਇਹ ਗਾਣਾ ਨਹੀਂ ਜ਼ਹਿਰ ਹੈ ਗੁਰਦਾਸ ਮਾਨ ਵਰਗੇ ਗਵਈਆਂ ਲਈ, ਅਤੇ ਅਮ੍ਰਤ ਵਰਗੇ ਸ਼ਬਦ ਹਨ ਅੱਜ ਦੀ ਭਟਕੀ ਹੋਈ ਪੀੜੀ ਲਈ 🙏🏻

bajwasaab
Автор

ਪੂਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

jeettiwana
Автор

ਬਾਈ ਬੜਾ ਮਾੜਾ ਸਮਾ ਆ ਗਿਆ ਸਾਡੇ ਲੋਕ ਬਾਣੀ ਗੁਰੂ ਸਾਹਿਬਾਨਾ ਦੇ ਹੁਕਮ ਛੱਡ ਕੇ ਬਰਾਮਣਵਾਦ ਤੇ ਨਕਲੀ ਬਾਬਿਆਂ ਦੀ ਮੰਨਣ ਲੱਗ ਗਏ ਬੜਾ ਮਾੜਾ ਸਮਾ ਆ ਗਿਆ

amrinderhundal
Автор

ਬਹੁਤ ਖ਼ੂਬ….ਅੱਜ ਦੇ ਸਮੇਂ ਚ ਭੀੜ ਚੋ ਅਲੱਗ ਹੋ ਕੇ ਉਹੀ ਚਲ ਸਕਦਾ ਜਿਸਨੂੰ ਪੰਜਾਬ ਤੇ ਪੰਜਾਬੀਅਤ ਦੀ ਫ਼ਿਕਰ ਹੋਵੇ

kamaljitsingh
Автор

ਬਹੁਤ ਹੀ ਵਧੀਆ ਗੀਤ .. ਆਸ ਹੈ ਕਿ ਇਹ ਸਾਰਥਕ ਹਲੂਣਾ ਬਣ ਨਿੱਬੜੇ

MANJIT
Автор

ਲੋਕਾਂ ਨੂੰ ਜਗਾਉਣ ਲਈ ਏਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ❤❤❤❤

lakhvirsingh
Автор

ਬਹੁਤ ਹੀ ਸੋਹਣਾ ਗੀਤ ਗਾਇਆ ਜਸਵੀਰ ਜੱਸੀ ਨੇ, ਇਹੋ ਜਿਹੇ ਗੀਤਾਂ ਦੀ ਬਹੁਤ ਜ਼ਰੂਰਤ ਹੈ ਸਮਾਜ ਵਿਚ ।

sikhidaparchar-tpuk
Автор

ਉਸਤਾਦ ਜੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਖਰੀ ਸੋਚ ਵਾਲਾ ਗੀਤ ਏ, ਇਹ ਗੀਤ ਦੇ ਇੱਕ ਇੱਕ ਬੋਲ ਦਿਲ ਨੂੰ ਸਕੂਨ ਅਤੇ ਜਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਨੇ, ❤❤❤

indersingh-mbqv
Автор

ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ ।।ਜੱਸੀ ਵੀਰ ਜੁਗੋ ਜੁਗੋ ਇਹ ਤੁਹਾਡੀ ਆਵਾਜ ਬਰਹਮੰਡ ਵਿੱਚ ਏਦਾ ਹੀ ਗੂੰਝਦੀ ਰਹੇ ।ਦਾਦੇ ਨੂੰ ਛੱਡੋ ਪੜਦਾਦਾ ਵੀ ਜਿਆਦ ਕਰਵਾਤਾ ।ਮੇਰੇ ਵਲੋ ਕਾਮਨਾ ਹੈ ।ਆਨੰਦਪੁਰ ਸਾਹਿਬ ਵਾਲੇ ਬਾਪੂ ਦਾ ਤੇਰੇ ਸਿਰ ਤੇ ਮਿਹਰਾ ਭੱਰਿਆ ਹੱਥ ਸੱਦਾ ਹੀ ਤੁਹਾਡੇ ਉਪਰ ਰਹੇ।(ਗਲਤੀ ਮਾਫ ) ਸਤਿ ਸ੍ਰੀ ਅਕਾਲ ।

rajindersinghkooner
Автор

ਜੱਸੀ ਭਾਜੀ ਬਹੁਤ ਹੀ ਸੋਹਣਾਂ ਗੀਤ. ਸਮੇ ਦੀ ਲੋੜ ਅਨੂਸਾਰ. Thank u bro.

jsaini
Автор

ਬਹੁਤ ਵਧੀਆ ਹਿੰਮਤ ਕਰਕੇ ਗਾਇਆ ਜੱਸੀ ਭਾਜੀ ਨੇ । ਇਹੋ ਜਿਹੀ ਗੱਲ ਕੋਈ ਹਿੰਮਤ ਵਾਲਾ ਹੀ ਕਰ ਸਕਦਾ ।🎉🎉

sukhjitsingh
Автор

ਬਹੁਤ ਵਧੀਆ ਗੀਤ ਬਾਈ ਜਸਵੀਰ ਜੱਸੀ ਜੀ, ਬਿਲਕੁਲ ਸਾਡੇ ਲੋਕ ਬਹਿਮਾ ਭਰਮਾ ਦੇ ਵਿੱਚ ਫਸਕੇ ਰਹਿਗੇ ਆ, ਅਪਣੇ ਭੈਣ ਭਰਾਵਾਂ ਤੇ ਸਾਖ ਸਬੰਧੀਆਂ ਤੋ ਦੂਰ ਹੋ ਗਏ, ਪਖੰਡੀਆਂ ਦੀਆ ਝੂਠੀਆ ਕਹਾਣੀਆ ਕਰਕੇ, ਨੋਜਵਾਨੀ ਦਾ ਨੁਕਸਾਨ ਹੋਇਆ ਸੁਲਫਈ ਅਪਣੇ ਆਪ ਨੂੰ ਦਰਗਾਹੀ ਕਹਿਣ ਵਾਲਿਆ ਕਰਕੇ, ਅੱਜ ਦੇ ਸਮੇ ਦਾ ਸੱਚ ਬਹੁਤ ਧੰਨਵਾਦ ਜਸਵੀਰ ਜੱਸੀ ਵੀਰ 💐❤

deepjoshan
Автор

ਜੱਸੀ ਵੀਰੇ ਗਾਣਾ ਲੈ ਗਿਆ ਦਿਲ ਨੂੰ ਛੂਹ ਕੇ ਓਏ।। ਹੋਕੇ ਦਿੰਦਾ ਫਿਰਦਾ ਸੁਣਲੋ ਹੋਕੇ ਓਏ❤❤❤

harrykamboj
welcome to shbcf.ru