Sade Jehe (Official Video) | R Nait | Punjabi Song 2024

preview_player
Показать описание
R Nait and Rajchet Sharma present the lively Punjabi track "Sade Jehe," a cheerful song about a sweet connection between a girl and a guy. Enjoy the upbeat track and share your love in the comments!

Listen to 'Sade Jehe' Song on all audio streaming platforms:

Track Credits:
Song: Sade Jehe
Singer: R Nait
Lyrics, Composer: R Nait
Music Composer : Black Virus
Female Lead: Priyanshu Sharma
Video: Hitesh Arora
Project by: Satkaranvir Singh Khosa
Conceived by: Virvinder Singh Kaku
Design: Raman Lohat
Chief Assistant Director: Ali Justin
Production: AJ Production
Dop: Mintu Plaha
Edit: Harmanvir
Costumes: Arzoo Creations
Art Dir: Dheeraj Verma
Junior Navi Ganja
Makeup by: Neelam
Label : R Nait

► Digital Partner :- Believe Artist Services
► For Licensing inquiries:

Enjoy & stay connected with us!

#rnait #sadejehe #punjabisong #rnaitsongs
Рекомендации по теме
Комментарии
Автор

Haji Kida Lagya Sade Jehe Song Comments Kr k Dsyo ❤️🙏🏻
& Big Men Chaper 4 Soon

RNait
Автор

ਦਿਲ ਖੁਸ਼ ਕਰ ਦਿੱਤਾ ਜਿਉਂਦਾ ਰਹ ਆਰਨੇਤ ਬਾਈ ਰੱਬ ਤੈਨੂੰ ਲੰਬੀ ਉਮਰ ਦੇਵੇ ❤❤❤❤ love you too ❤❤❤❤❤

AllPodcast-octj
Автор

ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੇ ਫੈਨ ਕੁੜੇ..❤🎉🎉

AryanBhatti-jv
Автор

ਗਾਇਕੀ ਵਿੱਚ ਦਿਨੋਂ ਦਿਨ ਅੱਤ ਕਰਾਈ ਜਾਂਦਾ ਸਾਡਾ ਵੀਰ ਆਰਨੇਕ ❤❤❤ ਰਹਿਦੀ ਦੁਨੀਆਂ ਤੱਕ ਫ਼ੈਨ ਲਾਵਾਂਗੇ ❤❤❤

sanveerthind
Автор

ਕਿਅਾ ਈ ਬਾਤ ਏ, ...ਜਨਾਬ ਮਾਸਟਰ ਸਲੀਮ ਨੇ ਅਾਰ.ਨੈਤ ਦੇ ਗਾਣੇ ਨੂੰ ਚਾਰ ਚੰਦ ਲਾ ਦਿੱਤੇ..ਬਹੁਤ ਸੋਹਣਾ ਗਾਇਅਾ ਦੋਵਾਂ ਨੇ

GursewakAvi-myxh
Автор

ਨੀ ਹੱਥੋਂ ਖਿਸਕੀ ਜਾਵੇ ਰੇਤ ਕੁੜੇ
ਆ ਗਿਆ BIG MEN 4 ਲੈਕੇ ਤੇਰਾ ਨੇਤ ਕੁੜੇ❤❤😊

LovePreet-dg
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਧਰਮਪੁਰੇ ਵਾਲਾ ਗੀਤ ਨਹੀਂ ਅੱਗ ਕਢਦਾ ਆ ਕਿਸ ਕਿਸ ਨੂੰ 22 ਦਾ ਗੀਤ ਪਸੰਦ ਆਇਆ

harmandeepsingh
Автор

ਜਿਵੇਂ ਵੱਖਰਾ ਸੁਆਦ ਹੁੰਦਾ ਏ ਪੰਜਾਬੀ ਖਾਣੇ ਦਾ 🍲
ਓਵੇਂ ਬੇਸਬਰੀ ਨਾਲ ਇੰਤਜ਼ਾਰ ਹੁੰਦਾ R Nair ਦੇ ਗਾਣੇ ਦਾ 🎙️
Love jaan ❤❤❤❤❤ R Nait Bro 🎉

lyricssukhasatike
Автор

ਦਿਲ ਖੁਸ਼ ਕਰ ਦਿੱਤਾ ਜਿਉਦਾ ਰਹੇ ਆਰ ਨੇਤ ਬਾਈ ਰੱਬ ਤੈਨੂੰ ਚੜ੍ਦੀ ਕਲਾ ਚ ਰੱਖੇ ਜੀ love u r nait bro❤🚜

AmrinderSingh-dn
Автор

ਦੀਵੇ ਦੇ ਚਾਨਣ ਧੱਲੇ ਰਾਤ ਨੂੰ ਪੜਾ ਕਿਤਾਬਾਂ
ਬੂਟਾ ਵਿੱਚੋਂ ਕਿਨੂੰ ਦਿਸਦੀਆਂ ਪੰਜੇਆ ਤੋਂ ਫਾਟੀਆ ਜੁਰਬਾ
ਸਾਬਣ ਦੀ ਬੱਦਲੀ ਕੇਂਦੀ ਹੋਜਾ ਤੂੰ ਤਕੜਾ ਯਾਰਾਂ
ਚਉਦਾ ਤੇਰੇ ਰੂਪ ਵਾਂਗਰਾਂ ਮਿੱਤਰਾਂ ਕੱਚਾ ਕਾਰਾਂ
ਹੋਵਾਂ ਗਏ ਹੋਵੇ ਘਰ ਤੋਂ ਹੋਲੇ ਨਾਂ ਦਿਲ ਦੇ ਨੀ

ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾ ਮਿਲਦੇ ਨੀ
ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲ਼ਦੇ ਨੀ

Punjabi_studio
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

_ARMAAN
Автор

ਕਿਸ ਕਿਸ ਨੂੰ HOMELESS 2 ਦਾ ਉਡੀਕ ਆ ਦੱਸੋ ਫਿਰ ਲਾਈਕ ਵਿਚ❤

LovePreet-dg
Автор

ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤❤

AllPodcast-octj
Автор

🎉ਇਹ ਗਾਣੇ ਦਾ ਦੂਜਾ ਭਾਗ ਵੀ ਆਉਣਦੇ ਬਾਈ ਜਿਨੂੰ ਜਿਨੂੰ ਦੂਜਾ ਭਾਗ ਚਾਹੀਦਾ ਉਹ ਕਮੈਂਟ ਉੱਤੇ ਲਾਈਕ ਕਰਨ ❤

bubbysukh
Автор

Wait aa hun bigg man 4🔥🙈filma wangu udeek kridiye jaane tere song di❤️😘😘😘love you always brother

gumnaamtailent
Автор

ਦੱਸੀੰ ਧਰਮਪੁਰੇ ਵਾਲਿਆ ਵੇ, ਕੀ ਖਾ ਕੇ ਲਿਖਦਾ ਏਂ? ❤❤👌👌

gurpavitarsingh
Автор

ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤

digital
Автор

ਸਾਡੇ ਜਿਹੇ ਸੱਜਣ ਸੱਜਣੀਏ ਕਰਮਾਂ ਨਾਲ ਈ ਮਿਲਦੇ ਨੀ ❤❤

LovePreet-dg
Автор

Bhot bhot ghaint likhya 22 teri avaj ne hor ess gane nu 4 chand laa dite bhot end siraa ❤❤

OnlyMohitkalyan