kikli pa ke original hd

preview_player
Показать описание

Рекомендации по теме
Комментарии
Автор

ਮੈਂ ਹਾਲੇ ਵੀ ਪੁਰਾਣੇ ਗਾਨੈ ਸੁਣਦਾ ਕਿਉ ਕੀ ਜੋ ਬੀ 1990 ਵਾਲੇ ਹਨ ਉਨ੍ਹਾਂ ਨੂੰ ਏਹੇ ਗਣਯਾ ਦਾ ਮੂਲ ਪਤਾ ਹੈ

gagandeepkumar
Автор

ਬਹੁਤ ਵਧੀਆ ਤੇ ਹਿੱਟ ਗੀਤ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਗਾਇਕ ਸੁਰਜੀਤ ਖਾਨ

LaddiChatha-zw
Автор

ਅੱਜ ਪੂਰਾ ਇਕ ਘੰਟਾ ਲਾ ਕੇ ਇਹ ਗਾਣਾ ਲੱਭ ਕੇ ਸੁਣਿਆ, ਰੱਬ ਦੀ ਸੌਹ ਕਾਲਜ ਟਾਈਮ ਯਾਦ ਆ ਗਿਆ।

daulatkumar
Автор

Sab ro lambi heek da malik. Surjit khan ❤❤

harpreetsingh-nxol
Автор

Damdaar awwaz da malik surjit Khan, God bless you waheguru g mehar kreyo

manpreetdhiman
Автор

25 jan 2024 made my childhood awesome.... 😢😢😢😢...

masti
Автор

Balle oye khan saab sirra ajj v dila vjda ae

Ranjit-xnrh
Автор

No Comments On Music N Lyrics Seems Like A Dream Tears Rolling Out Purane Din Yaad Aa Gaye Kya Din The Woh Bhi When Everything Was Real Nothing Fake Best Times Of Our Life Gone By Only Memories Left Behind Masterpeice That Cant Be Described In Words Minimal Technology Much Ahead Of Time These Legends Themselves Dont Know The Gift Of Never Ending Masterpeices They Gave To 90s Kid That Will Never Get Old In Next 1000 Years Feel Sorry For Todays Generation Coz They Dont Know What They Have Missed In Life Golden Era Childhood 90s Lucky To Be A 90s Kid

gagansingh
Автор

ਹੇਕ ਸੁਰਜੀਤ ਦੀ, ਖੇਡ ਹਰਜੀਤ ਦੀ, ਮਾਣਕ ਦਾ ਟਿੱਲਾ, ਗੁਰਦਾਸ ਦਾ ਛੱਲਾ, ,
ਅਮਰਜੋਤ ਚਮਕੀਲੇ ਦੀ ਜੋੜੀ, ,ਸਰਬਜੀਤ ਕੌਰ ਦੀ ਗਾਈ ਘੋੜੀ, ਐ ਕਿਤੇ ਹੋਰ ਨਹੀਂ ਮਿਲਣੇ,

JugrajSingh-wlyr
Автор

Eh emotions sirf 90, s wale hi samjh sakde a 😅

harmanfitness
Автор

singer ta setting karaanda reh gaya, aap bachara tumbi bajao raat nu nalay kikli pao

juniorheterodox