Shukrana (Official Video) R Nait | Punjabi Song

preview_player
Показать описание
R Nait Music & Rajchet Sharma Presents the Shukrana on the ocassion of Guru Nanak Gurpurab
L
isten to Shukrana on all audio streaming platforms:

👉 Listen on Amazon Music:

Track Credits
Singer/lyrics/Composer : R Nait
Music: Young Army
Video: Gry India
Mix and master : MJmixmaster
Director: Sajjan Madaan
Project By: Satkaranvir Singh Khosa
Conceived By: Virvinder Singh Kaku
Team Believe: Shilpa Sharda, Prashant Bali
Poster By : Amee Creative Studio
Team Believe: Shilpa Sharda & Prashant Bali

Enjoy & stay connected with us!

For Licensing enquiries:
Рекомендации по теме
Комментарии
Автор

HAJI KIDA LAGYA SONG SHUKRANA COMMENTS KR K DSEO🙏

RNait
Автор

ਸੱਚ ਆ 22 ਕੋਣ ਕੋਣ ਮਹਿਸੂਸ ਕਰ ਰਿਹਾ ਏ
ਬਾਬੇ ਨਾਨਕ ਦੇਵ ਜੀ ਨੂੰ🙏🙏🙏🙏🙏
ਵਾਹਿਗੁਰੂ ਮੇਹਰ ਕਰੇ ਤਰੱਕੀ ਬਕਸੇ ਤੁਹਾਨੂੰ

kaurtv
Автор

ਗੁਰਪੁਰਬ ਦੇ ਦਿਹਾੜੇ ਦੀਆਂ ਸਭ ਨੂੰ ਹੋਣ ਵਧਾਇਆ ਜੀ। ਆਰ ਨੇਤ ਦੇ ਗੀਤ ਬਹੁਤ ਸਕੂਨ ਦਿੰਦੇ ਆ। ਆਰ ਨੇਤ ਅਤੇ ਉਹਨਾਂ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ। l love you r.nait ji.

SandeepKumar-gzxj
Автор

ਹਰ ਸਾਲ ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀਰ r nait ਦਾ song ਜਰੂਰ ਆਉਂਦਾ
God bless you pra
ਬਾਬਾ ਨਾਨਕ ਤਰੱਕੀ ਬਖਸ਼ੇ 🙏🙏

LEGEND-gbin
Автор

R nait bhai tumse bda singar me kisi ko nhi manta h ❤❤😢😢

satinderpal
Автор

Bai ji ਬਹੁਤ ਵਧੀਆ ਗੀਤ ਗਾਇਆ ਮੈ ਸਾਰਾ ਦਿਨ ਗੱਡੀ ਵਿੱਚ ਰਪੀਟ ਤੇ ਲਾਈ ਰੱਖਦਾ R Nait ♥ Bai God bless you all ways 🙏

devindersingh
Автор

Dil ♥️ ko de sakoon

Waheguru tera गुणगान 🙏

R Nait ki kalam 🖊 aur us ki awaaz

Sab ne mil kar छेड़ी सुन्दर सी तान 🤘🙏

kaurtv
Автор

ਇੰਨੇ ਜੋਗੇ ਵੀ ਕਿੱਥੇ ਸੀ ਦਾਤਿਆ ਜਿੰਨੇ ਜੋਗੇ ਤੂੰ ਕਰਤੇ 🙏🙏🙏🙏🙏

gurwindersingh
Автор

Kade khus nahi c mere kol waheguru ji sab te Mehar Karo 🙏

hardeepkaurvh-behx
Автор

ਸੱਚੀ ਗੱਲ ਆ ਆਰ ਨੇਤ ਸਰ ਸੱਚੀ ਅਤ ਕਰਾਉਂਦੇ ਹੋ ਗੀਤਾ ਚ ਐਦਾ ਹੀ ਰੱਖੋ ਸਰ👌👌

sukhpreet
Автор

Waheguru ji da khalsa waheguru ji di fateh
ਬੋਲੇ ਸੋ ਨਿਹਾਲ
ਸੱਤ ਸ਼੍ਰੀ ਆਕਾਲ

yashchy
Автор

ਵਾਹਿਗੁਰੂ ਜੀ ♥️🙏ਮਹਾਰਾਜ ਜੀ ♥️ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ♥️🙏 ਵਾਹਿਗੁਰੂ ਜੀ ♥️🙏 ਮਹਾਰਾਜ ਜੀ ♥️🙏 ਤੁਹਾਡਾ ਲੱਖ ਲੱਖ ਕੋਟਿਨ ਕੋਟਿ ਸ਼ੁਕਰਾਨਾ ਮੰਜ਼ਿਲਾਂ ਤੇ ਪਹਿਚਾ ਦਿੱਤਾ ਬਿਨਾਂ ਕਿਸੀ ਰੁਕਾਵਟ ਤੋਂ ਬਿਨਾਂ ਕਿਸੀ ਮੁਸੀਬਤ ਤੋਂ ਗਰੀਬਾਂ ਦੀ ਗਰੀਬੀ ਕੱਟੀ ♥️🙏 ਮਹਾਰਾਜ ਜੀ ♥️🙏 ਵਾਹਿਗੁਰੂ ਜੀ ♥️🙏 ਤੇਰੇ ਭਾਣੇ ਸਰਬੱਤ ਦਾ ਭਲਾ ਜੀ ♥️🙏 ਮਹਾਰਾਜ ਜੀ ♥️ 🙏 ਵਾਹਿਗੁਰੂ ਜੀ 🙏♥️

Gora-dr
Автор

Every word in song is real
Waheguru ji da khalsa 🙏🙏🙏
Waheguru ji di fateh🙏🙏🙏
Satnaam waheguru 🙏🙏

Priyasharma-xb
Автор

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏ਗੁਰਪੁਰਬ ਦੇ ਮੌਕੇ ਤੇ ਬਹੁਤ ਸੋਹਣਾ ਗੀਤ ✍️

gurdeepdeep
Автор

Ya Allah sab nu Khushia dyi sab di jholi Khushia nl bhrryo ❤

R nait boht sohna song likheya rabh Teri Umar lambi kre love u Bai ❤

akkhan
Автор

ਬਹੁਤ ਵਧੀਆ ਏ ਬਾਬਾ ਨਾਨਕ ਮੇਹਰ ਭਰਿਆ ਹੱਥ ਰੱਖੇ ਆਰ ਨੇਤ ਜੀ।🙏🏼🙏🏼🙏🏼🙏🏼👌👌👌👌👌❤❤❤❤

tarlochanlal
Автор

Nice song nice ✍️ R nait ji god bless you with bebe bapu ji ਬੇਬੇ ਬਾਪੂ ਖੁਸ ਰੱਬ ਖੁਸ 🙏🙏💐💐🎼🎼👌👌🎵🎵🌹🌹🌹

AmanDeep-wibi
Автор

ਆਤਮਾ ਖੁਸ਼ ਹੋ ਗਈ, ਦਿਲ ਚ' ਆਵਾਜ਼ ਜਾਂਦੀ ਏ' ❤❤❤❤❤❤❤❤❤❤❤❤❤❤❤ਪ੍ਮਾਤਮਾ ਤੇਰਾ ਸ਼ੁਕਰਗੁਜ਼ਾਰ ❤❤❤❤❤❤❤❤❤❤❤❤❤

GAGANSTARLINK
Автор

ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਆਂ ਜੀ।🙏🏼🙏🏼🙏🏼🙏🏼🙏🏼🙏🏼🙏🏼🙏🏼

tarlochanlal
Автор

Yar R nait veere koi words e nhi es beautiful, lovely, amazing song lyi

Schi bhut var sun liya eh song
Har var rona aa janda song dekh k

Reality show keeti sab

sardariforever
join shbcf.ru