New Punjabi Songs 2015 | Raat | Surjit Bhullar feat. Sudesh Kumari | Latest Punjabi Songs 2015

preview_player
Показать описание
Watch another Songs of Surjit Bhullar & Sudesh Kumari from album "MAUSAM" : ☟

Song ➤ Raat

Artist ➤ Surjit Bhullar & Sudesh Kumari
Singer Contact : 098144-13113

Lyrics ➤ Sandhu Surjit

Music ➤ Joy-Atul

Video ➤ Jaspreet Rajan

Creative Director ➤ Gurdeep Singh

Producer ➤ Pinky Dhaliwal & Partap Singh Dhillon
Executive producer : Karanpreet Singh

Label ➤ Mad 4 Music

CALLER TUNE
____________

☞AIRTEL Subscribers Direct Dial (5432114532028)

☞VODAFONE Subscribers Direct Dial (5375856443)

☞IDEA Subscribers Direct Dial (567895856443)

☞TATA DOCOMO Subscribers Send Message SET(Code) to 543211
Code : 5856443

☞BSNL (N/W) Subscribers Send Message BT(Code) to 56700
Code : 2398552
Рекомендации по теме
Комментарии
Автор

ਜਿੰਨੇ ਮਰਜ਼ੀ ਗਾਣੇ ਸੁਣਲੋ ਪਰ ਜੋ ਇਹ ਗਾਣੇ ਚ ਮਜ਼ਾ ਉਹ ਕਿਤੇ ਵੀ ਨਈ ਇਕ ਮਾਨ ਬੇਈਮਾਨ ਦੁੱਜੇ ਭੁੱਲਰ ਸਾਹਬ ❤🔥

prabhjotpanesar
Автор

ਜਿਹਨੂੰ ਦਿਲੋ ਕਿੱਤਾ ਪਿਆਰ, ਰੱਬ ਨੇ ਕਰਮਾਂ ਚ ਲਿੱਖੇਆਂ ਹੀ ਨਈ, ,💞🤔

deepjoshan
Автор

ਗੀਤ ਨਹੀਂ ਇਹ ਤਾਂ ਇੱਕ ਸੱਚੀਂ ਗੱਲ ਹੈ, , ❤️❤️❤️❤️❤️💔💔👌

gurveersingh
Автор

ਇਹ ਸੋਂਗ ਲਗਦਾ ਮੇਰੇ ਲਈ ਬੰਨ੍ਹਿਆ ਇਸ ਸੌਂਗ ਨੂੰ ਸੁਣ ਕੇ ਮੇਰੀ ਰੂਹ ਕਾਂਪ ਉਟਦੀ ਕਿ ਕਰੀਏ ਰੱਬ ਨੇ ਪਿਆਰ ਕਰਨ ਵਾਲੇ ਦੇ ਮੱਥੇ ਵਿਚ ਵਿਛੋੜਾ ਹੀ ਲਿਖਿਆ ਰੱਬਾ ਮੇਹਰ ਕਰੀ ਮੇਰੇ ਮਾਲਕਾ😢😢😢😢😢

BollywoodKhushiyan
Автор

ਗੀਤ ਸੁਣ ਕੇ ਸਭ ਕੁਝ ਜਾਦ ਆ ਗਿਆ ਆ ❤❤ਆਪਣਾ ਟਾਈਮ

rameshdhainpur
Автор

18 ਸਾਲ ਦਾ ਪਿਆਰ ਸੀ ਮੇਰਾ 4 ਸਾਲ ਹੋਗੇ ਕੋਈ ਫੋਨ ਨੀ ਕੋਈ msg ਨੀ ਆਇਆ ਗੀਤ ਸੁਣਕੇ ਸਕੂਨ ਮਿਲ ਜਾਂਦਾ ਜੀ

rahulbhatti
Автор

ਕਰੋ ਕਮੈਟ ਕੋਣ ਕੋਣ ਸੁਣਦਾ ਵਾ ਗੀਤ 25-12-2021 ਅੱਜ ਵੀ

anmolpreet
Автор

4ਸਾਲ ਹੋਗੇ ਨਾ ਉਹ ਭੁੱਲਦਾ ਨਾ ਉਹ ਆਖਰੀ ਰਾਤ ਆ ਗੀਤ ਤਾ ਮੇਰੇ ਲਈ ਬਣਿਆ ਲਗਦਾ 😭😭😭😢😢😢

jaskaranmaan
Автор

ਭੁੱਲਰ ਸਾਹਿਬ ਤਹਾਡੇ ਗੀਤ ਹਿੱਟ ਤਾਂ ਹੈ ਈ ਪਰ ਜਿਹੜੀ ਅਗ ਤੁਸੀਂ ਇਸ ਗੀਤ ਵਿਚ ਕੱਢੀ ਕਾਬਲੇ ਤਾਰੀਫ਼ ਹੈ

bahadursingh
Автор

ਦੋ ਚਾਰ ਟੱਪੇ ਹੋਰ ਲਿਖ ਕੇ ਗਾ ਦਿੱਤੇ ਹੁੰਦੇ ਤਾਂ ਪਤਾ ਨਈ ਕਿ ਕਿ ਹੋਣਾ ਸੀ

VijayVk-mi
Автор

ਹੱਸ k ਸਦਾ ਹੀ ਸਹਿੰਨੇ ਆਂ ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ DA ਯਾਰਾਂ ਨੂੰ .

jasslondon
Автор

6 saal purana gana rooh nu sukoon de gya ❤️❤️

Official_johal
Автор

ਤੇਰੇ ਦਿੱਤੇ ਸੱਜਣਾ ਫੱਟ ਸਾਂਭੇ ਆਂ,
ਅੱਖਾਂ ਵਿੱਚੋ ਪਾਣੀ ਆਇਆ
ਤੇਰੀ ਫੋਟੋ ਕੋਲੋਂ ਚੁਕਣ ਲਈ ਵੀ ਹੱਥ ਕਭੇਂ ਆਂ।✍️

arshkalyan
Автор

Kithe sun lea yr song ..aj fer majboor kar ditta ron lei...ohdi yd a gei

manuchellevala
Автор

Jazbaat jude hoye Es song naal bahut doonge. Ajkal di peedhi eh sab kade mehsoos nai kr skdi.yaada.hun eda de song kade nai ban ne😭😭😭😭😭

kauramandeepsaini
Автор

2020 vich kon kon sun reha👌👌👌👌👌👌👌👌👌👌👌👌👌

vatandeepsharma
Автор

2020 mai bhi kon kon sunega yeh song hit like

ridhimanayyer
Автор

2019 vich v kon kon sun riha song kro ha like jraaa😢

varinderkhaira
Автор

2023 me v koun koun ye song sunraha hai❤️❤️

target
Автор

Hasde hoye v suno tn v rona very heart touching song.... kde kise de pyar da kise hor nal viaah na hove rabba. ....😢

manloyz