punjab weather today

preview_player
Показать описание

Рекомендации по теме
Комментарии
Автор

ਐਤਕੀਂ ਤਾਂ ਸੋਢੀਆਂ ਮੀਂਹ ਦੀਆਂ ਖਬਰਾਂ ਸੁਣ ਕੇ ਲੋਕ ਅੱਕੇ ਪਏ ਆ, ਮੀਂਹ ਪੈਦਾ ਨਹੀਂ, 22ਤੋ ਮੀਂਹ ਦਸਦੇ, ਦਸਦੇ 30ਆ ਹਜੇ ਮੀਂਹ ਨਹੀਂ ਆਇਆ

HarpreetSingh-qtkk
Автор

ਇਹ ਸਭ ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਆ ਜੀ ਹੁਣ ਵੀ ਵੇਲਾ ਜਾਗ ਜਾਓ ਮੇਰੇ ਪੰਜਾਬ ਦੇ ਲੋਕੋ...

sandeepkumar-toun
Автор

ਹਮਾਸ ਇਜਰਾਈਲ ਜੰਗ ਤੇ ਰੂਸ ਯੂਕਰੇਨ ਜੰਗ ਜਿੰਮੇਵਾਰ ਲੱਗਦੀ ਹੈ ਮੌਸਮ ਵਿਚ ਕੁਝ ਦਿਨ ਪਹਿਲਾ ਪਰਮਾਣੂ ਪਲਾਟ ਤੇ ਹਮਲਾ ਹੋਇਆ ਰੇਡੀਸਨ ਯੂਰਪ ਵਿਚ ਫੈਲ ਰਿਹਾ ਹੈ ਰੋਜ ਹਿੰਜਬੂਲਾ ਤੇ ਇਜਰਾਈਲ ਦੇ ਬੰਬਾ ਨੇ ਜਲਵਾਯੂ ਪਰਵਿਤਨ ਨੂੰ ਹੋਰ ਮਜਬੂਤ ਕਰ ਦਿੱਤਾ😢😢😢😢😢

MalkitsinghRain
Автор

ਸੁਣਦੇ ਸੀ ਕੀ ਕੁਦਰਤ ਭਾਜੀ ਮੋੜਦੀ ਹੁੰਦੀ ਆ ਦੇਖ ਵੀ ਲਈ ਆ ਪੁਰੇ ਵਿਆਜ ਸਮੇਤ ਮੌੜ ਰਹੀ ਆ ਉਦੋਂ ਲਾ ਕੇ ਅੱਗ ਚੁੱਪ ਚਾਪ ਘਰ ਨੂੰ ਆ ਜਾਂਦੇ ਸੀ ਕੀ ਦੂਜੇ ਬੰਨੇ ਵੀ ਆਪੇ ਲੱਗ ਜਾਵੇਗੀ ਅੱਗ ਇਨ੍ਹਾਂ ਤਾਂ ਮਿੱਤਰਾ ਕੀੜੇ ਨੀ ਛੱਡੇ ਉ ਸਾੜ ਦਿੱਤੇ ਦਰੱਖਤ ਇਦਾ ਧੂ ਧੂ ਬਲਦੇ ਸੀ ਜਿਦਾ ਲੋਹੜੀ ਤੋਂ ਬਾਅਦ ਅੱਗ ਧੁਖਦੀ ਹੁੰਦੀ ਆ



ਹੁਣ ਇਹ ਦੋਵੇਂ ਹੱਥ ਜੋੜ ਰੱਬ ਨੂੰ ਕਹੋ ਕੀ ਸਾਡੇ ਕੋਲ ਕੀ ਗਲਤੀ ਹੋਈ ਆ ਇੱਕ ਘਰ ਚ 10 ਜੀ ਹੁੰਦੇ ਓਹਦਾ ਫਿਕਰ ਹੁੰਦਾ ਆ ਓਹਨੂੰ ਪੂਰੀ ਦੁਨੀਆਂ ਦਾ ਫਿਕਰ ਓਹਦੀ ਲਾਠੀ ਚ ਅਵਾਜ ਨੀ ਹੁੰਦੀ ਸਾਲ ਦੇ 2 ਕਿੱਲੋ ਚੋਲ ਨੀ ਖਾਂਦੇ ਆਪਾ ਪਰ ਝੋਨਾ ਲਾ ਪੰਜਾਬ ਨੂੰ ਕੰਗਾਲ ਕਰਨ ਦਾ ਜਿੰਮਾਂ ਪੰਜਾਬ ਨੇ ਆਪਣੇ ਸਿਰ ਚੁੱਕ ਰੱਖਿਆ ਆ ਇਨਸਾਨ ਨੂੰ ਮਾੜਾ ਕਹਿਣ ਤੋਂ ਪਹਿਲਾ ਇਹ ਸੋਚੋ ਕੀ ਓਹੀ ਚੈਨਲ ਆ ਜੋ ਸਹੀ ਜਾਣਕਾਰੀ ਦਿੰਦਾ ਇਨਸਾਨ ਨੂੰ ਕਹਿ ਹੋ ਜਾਂਦਾ ਆ ਰੱਬ ਨੂੰ ਕਹਿ ਨੀ ਹੁੰਦਾ

gurpreetsunny
Автор

ਮੀਂਹ ਨਹੀਂ ਪੈਂਦਾ 😢ਪਰ ਮੋਟਰਾਂ ਪਾਣੀ ਛੱਡ ਗਈ ਆ ਬਾਈ ਤੇ ਦੋ ਪੈਪ ਪੁਣੇ ਪੈ ਗਏ ਪਾਣੀ ਹੇਠਾਂ ਚਲਾ ਗਿਆ ਕਿਤੇ ਮੋਟਰ ਮੱਚ ਗਈ 😢ਤੇ ਬਿਜਲੀ ਘੱਟ ਗਈ ਪਾਣੀ ਪੂਰਾ ਨਹੀਂ ਹੁੰਦਾ ਮੇਰੇ ਵਰਗੇ ਗਰੀਬ ਲੋਕ ਕੀ ਕਰਨ ਗਏ

jagjeetsidhukhokhar-vhnf
Автор

ਜਦੋਂ ਅੰਦੋਲਨ ਜੀਵੀ ਕਿਸਾਨਾਂ ਨੇ ਬੇਸ਼ਰਮੀ ਨਾਲ ਦਰੱਖਤਾਂ ਨੂੰ ਅਗਨੀ ਭੇਂਟ ਕੀਤਾ ਤੇ ਅੰਦੋਲਨ ਦੇ ਨਾਂ ਤੇ ਰੇਲ ਰਸਤੇ ਸੜਕਾਂ ਟਰਾਂਸਪੋਰਟ ਰੋਕ ਕੇ ਦੇਸ਼ ਦੇ ਲੋਕਾਂ ਨੂੰ ਤੰਗ ਕਰਦੇ ਹਨ ਤਾਂ ਫਿਰ ਓਹ ਦੁਖੀ ਜਨਤਾ ਤੁਹਾਨੂੰ ਦੁਰਾਸੀਸਾ ਹੀ ਦਿੰਦੀ ਹੈ ਹੁਣ ਅਸੀਂ ਸਜ਼ਾ ਭੁਗਤ ਰਹੇ ਹਾਂ। ਅਤੇ ਜਦੋਂ ਫ਼ਸਲ ਪੱਕ ਜਾਏਗੀ ਫਿਰ ਹੜ ਵਰਗੇ ਹਾਲਾਤ ਭੀ ਬਣ ਸਕਦੇ ਹਨ ? ਅਰਦਾਸ ਕਰਦੇ ਹਾਂ ਪ੍ਰਮਾਤਮਾ ਸੁੱਖ ਰੱਖੇ 😮ਜੈਸੀ ਕਰਨੀ ਵੈਸੀ ਹੀ ਭਰਨੀਂ।

bsingh
Автор

ਸਾਡੇ ਮਾਨਸਾ ਜਿਲੇ ਦੇ ਬੋਹਾ ਬੁਢਲਾਢਾ ਸੁੱਕਾ ਗੁਵਾਢੀ ਰਾਜ ਹਰਿਆਣਾ ਵਿਚ ਰੋਜ ਮੀਹ ਪੈਦਾ ਹੁਣ ਵੀ ਬੱਦਲ ਗੱਰਜ ਰਿਹਾ ਹੈ ਪਰ ਅੱਜ ਆਪਣੇ ਪੰਜਾਬ ਵੱਲੋ ਬੱਦਲ ਹੈ ਕੱਲ ਸਾਮ ਵੀ ਟੱਲ ਗਿਆ ਹਰਿਆਣੇ ਵੱਲ 😢 ਹੁਣ ਵੀ ਕੋਈ ਪਤਾ ਨਹੀ ਉਤਰ ਸਾਈਡ ਵਾਲਾ ਬੱਦਲ

MalkitsinghRain
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

JagjitSingh-uwwk
Автор

ਬਾਇ ਤੁਸੀਂ ਪਿਛਲੇ ਇਕ ਹਫਤੇ ਦੀਆਂ ਆਪਣੀਆਂ ਵੀਡੀਓ ਦੁਬਾਰਾ ਦੇਖੋ ਕਿ ਤੁਸੀਂ ਮੀਹ ਬਾਰੇ ਕੀ ਜਾਣਕਾਰੀ ਦਿੱਤੀ ਸੀ। ਹੁਣ ਤਾਂ ਤੁਹਾਡੀਆਂ ਵੀਡੀਓ ਵੀ ਬੱਸ ਤੀਰ ਤੁੱਕਾ ਲੱਗਦੀਆਂ ਨੇ। ਜੇ ਨਿਸ਼ਾਨੇ ਤੇ ਲੱਗ ਗਿਆ ਤਾਂ ਤੀਰ ਨਹੀਂ ਤੇ ਤੁੱਕਾ।

RavinderSingh-vlvf
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਧੰਨਵਾਦ ਜੀ

amriksingh
Автор

ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ਬਿਲਕੁਲ ਸੁਕਾ

NsreshKumar-dg
Автор

ਵੀਰ ਜੀ ਅੱਜ ਰਾਤ ਦਾ ਮੋਸਮ ਦੱਸੋ ਗੇ ਕਿਦਾ ਦਾ ਰਹਿਣ ਸੈਂਟਰ ਪੰਜਾਬ ਵਿੱਚ ਮੀਂਹ ਕਦੋਂ ਪਵੇ ਗਾ

jeetdeol
Автор

ਰੱਬ ਤੋਂ ਪਾਣੀ ਮੁੱਕ ਗਿਆ ਤਾਂ ਨੀ ਮੀਂਹ ਪੈਂਦਾ

BagichaSingh-jetu
Автор

ਪਤੰਦਰੂ ਥੋਡੇ ਮੁੰਹ ਵਨੀ ਲੋਕ ਆਏ ਵੇਖੀਂ ਜਾਦੇਂ ਆ ਜਿਵੇਂ ਵਿਆਹ ਵਾਲੇ ਮੁੰਡੇ ਨੂੰ ਕੁੜੀ ਵਾਲੇ ਉਡੀਕ ਦੇ ਹੁੰਦੇ ਆ ਰੋਜ ਦੋ ਦਿਨ ਅੱਗੇ ਹੋ ਜਾਇਆ ਕਰੋ

mandertaouri
Автор

ਇਹ ਹੁਣ ਪਰਮਾਤਮਾ ਦੀ ਲਾਠੀ ਚੱਲਣ ਲੱਗੀ ਆ ਬਹੁਤ ਮਾੜਾ ਸਮਾਂ ਆਉਣ ਵਾਲਾ
25 ਤੋਂ ਲੈ ਕੇ 27 ਤੱਕ ਧੰਨਵਾਦ ਜੀ

FatehSingh-mipm
Автор

ਦਰੱਖਤ ਨਾ ਵੱਡੋ ਵੀਰ.. ਨਹੀਂ ਆਉਣ ਵਾਲਾ ਟਾਇਮ ਇਸ ਤੋ ਮਾੜਾ ਹੋਣਾ .. ਨੁਕਸਾਨ ਆਪਾਂ ਨੂੰ ਹੀ ਆ..

motivationalspeaker
Автор

Rabb hi rakha hai sabh da bhla hove veer

shantymp
Автор

ਸਾਡੇ ਪਿੰਡ ਨੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜੇ ਮੀਹ ਪੈਜੇ ਪਰ ਰੱਬ ਦੇ ਕੰਨ ਤੇ ਜੂ ਤੱਕ ਨੀ ਸਰਕੀ ਸਾਰਾ ਦਿਨ ਰੋਜ ਧੁੱਪ ਰਹਿਦੀਆ

manjeetsinghuppal
Автор

ਜਾਰ ਮੀਂਹ ਪੈਂਦਾ ਕੋਈ ਨਹੀਂ ਐਵੇਂ ਟਾਇਮ ਖਰਾਬ ਕਰਨ ਦਾ ਕੀ ਫਾਇਦਾ ਅਸੀ ਹਵਾਂਵਾਂ ਨੂੰ ਕੀ ਕਰਨਾ

Lakhveersingh-mg
Автор

Gumtala Amritsar hummas pura hai. 15september Tak garmi hai . Meh nahi hai kite vi. Climate tricks.

SukhdevSingh-hkmo