pali detwalia &simran simmi ||bebe nu atack|| LATEST SONG 2019

preview_player
Показать описание
VIDEO BY JAGDEV TEHNA 9465827000
PRODUCER KULDEEP MAAN 9888411651
MONDAY 8PM ON DD PUNJABI
Рекомендации по теме
Комментарии
Автор

ਲਾ ਜਵਾਬ ਪੇਸ਼ਕਾਰੀ ਲਾ ਜਵਾਬ ਜੋੜੀ ਵੱਲੋਂ ਬਹੁਤ ਹੀ ਖੂਬਸੂਰਤ ਆਵਾਜ਼ ਅਤੇ ਸੁਰ ਦਾ ਸੁਮੇਲ ।

Sohansingh-qgow
Автор

ਬਹੁਤ ਹੀ ਵਧੀਆ ਪੇਸ਼ਕਾਰੀ ਜਿਹਨੂੰ ਬਾਰ ਬਾਰ ਦੇਖਣ ਨੂੰ ਜੀ ਕਰਦਾ ਆ ਜੀ । ਖ਼ੁਸ਼ ਰਹੇ ਇਹ ਜੋੜੀ

Sohansingh-qgow
Автор

ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਸੋਹਣੀ ਅਵਾਜ਼ ਹੈ ਸਿਮੀ ਦੀ ਤੇ ਗੀਤ ਵੀ ਸੱਭਿਆਚਾਰ ਹੈ

JaswinderSingh-qeuc
Автор

Bahut hi vadhia geet. Ghaiaa he ji awaj bahut hi mithi te. Suril he ji

MohanLala-wnge
Автор

Bahut hi badhiya peshkari
Bar bar sunan and dekhan no ji karda

rajkumarjindal
Автор

Bahut hi Sohni parformis hai y g jug jug jiyo ❤

JagtarSingh-enji
Автор

ਸਾਫ ਸੁਥਰੀ ਗਾਇਕੀ ਨਾਲ ਸਾਫ ਸੁਥਰਾ ਵਾਤਾਵਰਣ ਬਣਦਾ ਹੈ ਪਰ ਅਜੋਕੇ ਸਮੇਂ ਵਾਲੇ ਭੜਕੀਲੇ ਤੇ ਲੱਚਰ ਗੀਤਾਂ ਵਲ ਵਿਸ਼ੇਸ਼ ਧਿਆਨ ਦੇਂਦੇ ਹਨ ਕਿਰਪਾ ਕਰਕੇ ਸ਼ੁੱਧ ਤੇ ਸਾਫ ਸੁਥਰੇ ਨੂੰ ਪਹਿਲ ਦੇਵੋ ਪਾਲੀ ਭਾ ਜੀ ਦੇ ਗੀਤ ਸੱਭਿਅਕ ਹੁੰਦੇ ਹਨ ।

sulakhandhaliwal
Автор

ਪਾਲੀ ਬਈ ਪਾਲੀ ਏ ਬੜਾ ਘੈਂਟ ਵਾਹਿਗੁਰੂ ਤਰੱਕੀਆਂ ਬਕਸ਼ੇ ਬਾਈ ਨੂੰ. 🌹🙏❤️.

AvtarSingh-rghy
Автор

BAEE DETWALIAA ZAARTOHADI JORRHI BHOT JUCHDI HAI GOD. LESH YOU RSDHALIWALL FDK PUNJAB ❤

JasPinder-gxxs
Автор

Very good awjj songer and d. Walia.

harwinderdhaliwal
Автор

Wha Kay baat good pali very good very nice ❤❤🎉❤❤

GurcharanCheema-tsni
Автор

ਪਿਆਰਾ ਪਿਆਰਾ ਸੋਹਣਾ ਸੋਹਣਾ ਵੀਰ ਪਾਲੀ 🌹🙏❤️👌🌹.

AvtarSingh-rghy
Автор

Very nice song ji out standing song or singer ji khush raho tum apni life m 🙏🙏❤️❤️❤️❤️❤️❤️very Very beautiful jodi ji 💐💐💐💐💐💐💐

surindersharma
Автор

ਵਾਹਿ ਗੁਰੂ ਕਰੇ ਇਹ ਜੋੜੀ ਦੋਵਰਾ ਇੱਕਠੀ ਹੋ ਜਾਵੇ

NirmalSingh-hfpi
Автор

Ji de ji waheguru ji waheguru ji waheguru ji waheguru ji waheguru ji

rajugill
Автор

ਬਹੁਤ ਵਧੀਆ ਗੀਤ ਸਟੇਜ਼ Performance ਵੀ ਬਹੁਤ ਵਧੀਆ

drpardeepjodhan
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤

shamsingh
visit shbcf.ru