Baaj Te Ghoda: Diljit Dosanjh | Harmanjeet Singh | Vrakxmusic

preview_player
Показать описание
Credits:

Song: Baaj Te Ghoda
Vocal: Diljit Dosanjh
Lyrics: Harmanjeet Singh
Composition: Manpreet Singh
Music: VRAKXMUSIC
Art Work: Man D Leo
Translation: Amrit Kaur
Speacial Thanks: Gurpreet Singh Palheri
Рекомендации по теме
Комментарии
Автор

Vaisakhi Dian Sari Sangat Nu Lakh Lakh Mubarkan 🙏🏽

diljitdosanjh
Автор

Diljit veere..This is the best SEWA you do every year❤ Your Gurbani tracks have a separate fanclub🙏🏻

punjab
Автор

ਨਹੀਂ ਬਚਦਾ ਕੋਈ ਸ਼ਬਦ ਹਰਮਨ ਵੀਰ ਦੀ ਲਿਖਤ ਦੀ ਤਾਰੀਫ਼ ਵਿਚ ਲਿੱਖਣ ਵਾਸਤੇ ❤

aapnapunjab
Автор

ਉਸਦਾ ਬਾਜ਼ ਤੇ ਘੋੜਾ ਦੇਖਣ ਲਈ ਲੱਖ ਰਿਸੀ ਮੁਨੀ ਕੁਰਬਾਨ ਹੁੰਦੇ।
ਧੰਨ ਉਹ ਪਿਤਾ ਬਾਜ਼ਾ ਵਾਲਾ
ਵਾਹਿਗੁਰੂ ਸਤਿਨਾਮ 🙏🏻

TruckLife..
Автор

ਜਿਨ੍ਹਾ ਸੱਜਣਾ ਨੂੰ ਓੁਹਦੀ, ਦਾਤ ਮਿਲੀ, ਓੁਹਨਾਂ ਅੱਖਾ ਮੁੰਦ ਲਈਆ, ਖੋਲ੍ਹੀਆ ਨਈਂ .. 🙏. ਵਾਹ ਹਰਮਨ ਵੀਰ repect

ricky.kahlon
Автор

ਹਰਮਨਜੀਤ ਸਿੰਘ ਦੀ ਲਿਖਤ ਦਾ ਕੋਈ ਸਾਨੀ ਨ੍ਹੀ। ਬਹੁਤ ਖੂਬਸੂਰਤ ਲਿਖਤ ।

BALJIT_SINGH_CHAPRA
Автор

ਐਨਾ ਸੋਹਣਾ ਹਰਮਨ ਹੀ ਲਿਖ ਸਕਦੈ, ਐਨਾ ਸੋਹਣਾ ਦਿਲਜੀਤ ਹੀ ਗਾ ਸਕਦੈ, ਐਨਾ ਸੋਹਣਾ ਮਨਪ੍ਰੀਤ ਹੀ ਕੰਪੋਜ਼ ਕਰ ਦਸਮੇਸ਼ ਪਿਤਾ ❤

gagandeepsinghbugra
Автор

ਦਿਲਜੀਤ ਦੇ ਮੂਹੋ ਰੂਹਾਨੀ ਸੰਗੀਤ ਅਵਾਜ਼ ਅਨੰਦ ਆਉਂਦਾ, , ਪਰਮ ਅਨੰਦ ਮਹਿਸੂਸ ਹੁੰਦਾਂ, , ਕਿਰਪਾ ਬਹੁਤ ਆ ਦਿਲਜੀਤ ਤੇ

naturehumanity
Автор

ਜੀਓ!ਹਰਮਨਜੀਤ, ਮਨਪ੍ਰੀਤ ਅਤੇ ਦਿਲਜੀਤ!ਗੁਰ ਸਦਾ ਚੜ੍ਹਦੀ ਕਲਾ ਬਖਸ਼ਣ!

GURMEETKAUR-ohwg
Автор

ਮੈਂ ਇਹ ਸ਼ਬਦ ਸਵੇਰ ਤੇ ਸ਼ਾਮ ਦੋ ਟਾਈਮ ਸੁਣ ਲੈਦੀ ਆ ਇਹ ਸ਼ਬਦ ਮੇਰੀ ਰੂਹ ਨੂੰ ਭਟਕਣ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਦਾ

PunjabdaRoop
Автор

Diljit..I am a MUSLIM☪️..but I deeply respect Sikhism ❤
Bcoz Guru Nanak ji said “Awal Allah Noor Upaya Kudrat de Sab bande” meaning We all are ONE😇

phildunphy
Автор

ਖਾਲਸਾ ਪੰਥ ਦੀ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਭ ਨੂੰ ਲਖ ਲਖ ਵਧਾਈਆਂ🙏🏻 ਇਸੇ ਤਰ੍ਹਾਂ ਬਾਜ਼ਾ ਵਾਲਾ ਅਕਾਲ ਪੁਰਖ, ਖਾਲਸੇ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅਜ ਦੇ ਸਿੱਖਾਂ ਨੂੰ ਸਮਤ ਬਖਸ਼ੇ ਤਾ ਜੋ ਉਹ ਕੌਮ ਦੇ ਬਲੀਦਾਨਾ ਨੂੰ ਨਾ ਭੁੱਲਣ 🙏🏻

Cringecontent
Автор

ਵਾਹ ਜੀ ਵਾਹ ਰੂਹ ਨੂੰ ਸਕੂਨ ਮਿਲਿਆ ਇੰਨੇ ਸੋਹਣੇ ਸ਼ਬਦ ਸੁਣਕੇ❤ਸਾਰੇ ਸਿੱਖ ਜਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾ ਜੀ❤ਹਰ ਮੈਦਾਨ ਫਤਿਹ🙏

Gurmeetleel
Автор

ਸਤਿ ਸ੍ਰੀ ਆਕਾਲ 🙏 ਦਿਲਜੀਤ ਵੀਰ। ਮੈਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਤੁਹਾਡੇ ਗੀਤ ਦਾ ਇੰਤਜ਼ਾਰ ਕਰਦੀ ਆ। ਮੈਂ ਹਰ ਸਾਲ ਤੁਹਾਡਾ ਉਹ ਗੀਤ ਸੁਣ ਕੇ ਗੁਰਪੁਰਬ ਮਨਾਉਂਦੀ ਆ। ਵੀਰ ਇਸ ਤਰ੍ਹਾਂ ਸਾਨੂੰ ਇਹ ਜਿਹੇ ਗੀਤ ਦਿੰਦੇ ਰਹਿਉ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਸੀਂ ਤਰੱਕੀਆਂ ਕਰੋ। ਜਿਉਂਦਾ ਰਹਿ ਵੀਰ, ਸਾਡੀ ਪੀੜ੍ਹੀ ਨੂੰ ਇਹ ਜਿਹੇ ਗੀਤਾਂ ਦੀ ਸਖ਼ਤ ਲੋੜ ਹੈ। ਬਸ ਵੀਰ ਗੀਤਾਂ ਵਿੱਚ ਹਥਿਆਰਾਂ ਤੇ ਨਸ਼ੇ ਦੀ ਕਰਦੇ ਵੀ ਪ੍ਰਮੋਸ਼ਨ ਤੋਂ ਗੁਰੇਜ਼ ਕਰਨਾ। ਸਾਡੀ ਪੀੜ੍ਹੀ ਨੂੰ ਤੁਸੀਂ ਸੇਧ ਦੇਣ ਵਾਲੇ ਹੋ।
ਜਿਉਂਦਾ ਵਸਦਾ ਰਹਿ ਵੀਰ।
ਸਤਿ ਸ੍ਰੀ ਆਕਾਲ

daljeetkaur
Автор

ਆਪ ਜੀ ਨੂੰ ਅਤੇ
ਆਪ ਜੀ ਦੇ ਪਰਿਵਾਰ ਨੂੰ
*ਵਿਸਾਖੀ*
ਅਤੇ
*ਖਾਲਸਾ ਸਾਜਣਾ ਦਿਵਸ*
ਦੀਆਂ ਲੱਖ ਲੱਖ ਵਧਾਇਆਂ
ਹੋਣ 🙏🏻
Bohot vadhia gaya .. Diljit 🙌🏻

jsgharial
Автор

Diljit…Tuhadi awaaz already inni Mithi hai..but in Gurbani tracks your voice is something else❤ So magical😇

Atheist
Автор

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🏼 @diljitdosanjh #diljitdosanjh

rupinderdhillon
Автор

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਰਾਜ ਕਰੇਗਾ ਖ਼ਾਲਸਾ ⚔️

vicksingh
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

manpreetwaraich
Автор

ਹਰਮਨਜੀਤ ਭਾਅਜੀ ਇੱਕੋ ਦਿਲ ਐ ਕਿੰਨੀ ਵਾਰੀ ਜਿਤੋਂਗੇ ❤

majheaaladeep
welcome to shbcf.ru