Singh Soorme: Toofan Singh (Full Audio Song) | Kamal Khan, Ranjit Bawa | 'Punjabi Movie 2017'

preview_player
Показать описание
Presenting Latest Punjabi audio Song of 2017 Singh Soorme from the punjabi movie TOOFAN SINGH sung by Kamal Khan. Enjoy and stay connected with us!!

Also, Stream it on

Song: Singh Soorme
Singer: Kamal Khan
Music: Charanjit Ahuja
Lyrics: Gurcharan Virk
Music Label: T-SERIES
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
------------------------------------------------------------
Set " Singh Soorme" song as your caller tune sms TFNS5 To 54646
------------------------------------------------------------
Operator Codes:
1. Singh Soorme
Vodafone Subscribers Dial 5379714143
Airtel Subscribers Dial 5432116307343
Reliance Subscribers SMS CT 9714143 to 51234
Idea Subscribers Dial 567899714143
Tata DoCoMo Subscribers dial 5432119714143
Aircel Subscribers sms DT 6728910  To 53000
BSNL (South / East) Subscribers sms BT 9714143 To 56700
BSNL (North / West) Subscribers sms BT 6728910 To 56700
Virgin Subscribers sms TT 9714143 To 58475
MTS Subscribers sms CT 6728624 to 55777
Telenor Subscribers dial 50019714143
MTNL Subscribers sms PT 9714143 To 56789
Рекомендации по теме
Комментарии
Автор

ਮੇਰਾ ਪਤੀ ਅੱਜ ਦੇ ਸਿਸਟਮ ਦੀ ਭੇਂਟ ਚੜ੍ਹ ਗਿਆ, ਨਸ਼ੇ ਦੀ ਦਲਦਲ ਨੇ ਮੇਰੇ ਬੱਚਿਆਂ ਦਾ ਪਿਓ ਬਹੁਤ ਛੇਤੀ ਖਾ ਲਿਆ, , 9 ਸਾਲ ਹੋਗੇ, ਬਹੁਤ ਤਕਲੀਫਾਂ ਝੱਲੀਆਂ ਨੇ, , ਛੋਟਾ ਬੇਟਾ ਹਜੇ 9 ਸਾਲ ਦਾ ਹੈ, , ਅੱਜ ਦੇ ਹਾਲਾਤ ਦੇਖ ਕੇ ਅਤੇ ਇਹ ਫਿਲਮ ਦੇਖ ਕੇ ਤਾਂ ਇਹੀ ਅਰਦਾਸ ਨਿਕਲਦੀ ਆ ਵੀ ਹੇ ਵਾਹਿਗੁਰੂ ਜੀਉ ਜੇ ਇਹ ਪੁੱਤਰ ਬਖ਼ਸ਼ੇ ਨੇ ਤਾਂ ਐਸੀ ਮੱਤ ਵੀ ਬਖ਼ਸ਼ੀ ਵੀ ਸਿਸਟਮ ਦੇ ਖਿਲਾਫ਼ ਜਾ ਕੇ ਸਿੰਘ ਸੂਰਮੇ ਬਣ ਕੇ ਸ਼ਹੀਦ ਬੇਸ਼ੱਕ ਹੋ ਜਾਣ, , ਪਰ ਸਿਸਟਮ ਦੀ ਗੰਦੀ ਰਾਜਨੀਤੀ ਦੀ ਦਲਦਲ ਵਿੱਚ ਨਾ ਫਸਣ, , , ਸਾਨੂੰ ਮਾਣ ਹੈ ਇਹਨਾਂ ਸਿੰਘ ਸੂਰਮਿਆਂ 'ਤੇ, ਫ਼ਕਰ ਮਹਿਸੂਸ ਹੁੰਦਾ ਸਿੰਘ ਸੂਰਮਿਆਂ ਦੀਆਂ ਐਸੀਆਂ ਕੁਰਬਾਨੀਆਂ ਸੁਣ ਕੇ ਅਤੇ ਦੇਖ ਕੇ।🙏🙏

tlkmander
Автор

ਅੱਜ 6ਜੂਨ ਆ ਮਨ ਉਦਾਸ ਸੀ ਸੋਚਿਆ ਇਹ ਬੋਲ ਹੀ ਸੁਣ ਲੇਦੇ ਆ । ਪਰ ਜੂਨ 1984ਨਾ ਭੁੱਲਣ ਜੋਗ ਅਤੇ ਨਨਾ ਹੀ ਬਖਸਣ ਜੋਗ ਹੈ । 😢😢ਸਚੀ ਦਿਲ ਭੁਬਾ ਮਾਰਦਾ ਅੱਜ ਦੇ ਦਿਨ ਜੀ

JasdeepSingh-jdsz
Автор

ਸਾਡੀ ਲੜਾਈ ਨਾ ਹਿੰਦੂ ਨਾਲ ਆ ਨਾ ਮੁਸਲਮਾਨ ਨਾਲ ਨਾ ਇਸਾਈ ਨਾਲ ਆ ਸਾਡੀ ਲੜਾਈ ਸਿਰਫ ਸਿਸਟਮ ਨਾਲ ਹੈ ਜੋ ਇਸ ਬੋਲੇ ਹਾਕਮ ਨੇ ਅੱਖਾ ਤੇ ਪਟੀਆ ਬੰਨੀਆ ਹਨ ਸਾਰੇ ਸਾਥ ਦਵੋ ਰਲ ਮਿਲ ਕੇ ਖੋਲ ਸਕੀਏ। ਪਣਾਮ ਸ਼ਹੀਦਾਂ ਨੂੰ ।

JasdeepSingh-jdsz
Автор

ਸਾਰੇ ਹੀ ਗਾਣੇ ਸਿਰਾ ਨੇ ਇਸ ਫਿਲਮ ਦੇ। ਤੇਰਾ ਦਸ ਕੀ ਅੰਮੀਏ ਗਾਣਾ ਬਹੁਤ ਹੀ ਵਧੀਆ ਗਾਇਆ ਜਸਪਿੰਦਰ ਨਰੂਲਾ ਤੇ ਰਣਜੀਤ ਬਾਵਾ ਨੇ।

SatnamSingh-btrs
Автор

ਇਸ ਫਿਲਮ ਦੀ ਕਿਹੜੀ ਕਿਹੜੀ ਸਿਫਤ ਕਰਾ ਸਾਰੀ ਫਿਲਮ ਹੀ ਵਧੀਆ ਹੈ🙏ਕੌਮ ਨੂੰ ਅੰਦਰ ਜਗਾ ਰਹੀਂ ਹੈ ।

funnyvideos
Автор

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਨਵੀ ਪੀੜੀ ਦੀ ਅੱਜ ਬਹੁਤ ਵੱਡੀ ਤਰਾਸਦੀ ਏ ਅਸੀਂ ਭੁੱਲਦੇ ਜਾ ਰਹੇ ਸਾਂ ਕਿ ਅਸੀਂ ਕਿਹੜੀ ਕੋਮ ਦੇ ਵਾਰਿਸ ਹਾਂ।

deepsimar
Автор

ਦੀਪ ਬਾਈ ਅੱਜ ਫਿਰ ਸਰੀਰ ਸੁਨ ਹੋਗਿਆ ਤੈਨੂੰ ਯਾਦ ਕਰਕੇ। ਜਦੋਂ ਆਹ ਗੀਤ ਸੁਣਿਆ

jassasekhon
Автор

😭Parnaam shaheeda nu 😭
😭😭😭Miss you deep Sidhu Bai😭😭😭😭

malkitbains
Автор

ਪਰਨਾਮ ਸ਼ਹੀਦਾ ਨੂੰ😢 ਪੁਰਾਤਨ ਅਤੇ ਵਰਤਮਾਨ ਦੇ ਸਿੰਘਾਂ ਨੂੰ ਪਰਨਾਮ ਜੀ

SukhwinderSingh
Автор

ਲੜਾੲੀ ਹਿੰਦੂਅਾ ਨਾਲ ਨਹੀ, ਲੜਾੲੀ ਤਾ ਜੁਲਮਾਂ ਨਾਲ ਹੈ ਖਾਲਿਸਤਾਨ ਜਿੰਦਬਾਦ

gurindersidhu
Автор

Sare hi samooh singh singhniya bhujhangi shaheedan de charna ch lakh lakh parnaam 🙏🙏🙏🙏🙏 tooo good voice, waaaah 👍 kya gaya kya lyrics aa 👍👍

Pardeepsingh
Автор

Va g vaah, ajj 6 june saka hai 2021 so kon eh song sun reha, akhaan ch hunju hn mere ty badle di bhavna v

palwindersingh
Автор

bai deep sidhu ਹਮੇਸਾ ਅਮਰ ਰਹੇਗਾ । ਮਹਾਨ ਜੋਧਾ ਕੌਮੀ ਜੋਧਾ ਸੀ । ਉਚੀ ਸੋਚ ਦਾ ਮਾਲਕ ਸੀ

billasingh
Автор

🙏🙏🙏parnam shaheeda nu 🙏🙏🙏

mai hmesha is song nu sun ke emotional ho jandi han 😭😭😭😭

rajwantkaur
Автор

Dhan dhan baba jorawar Singh ji 😭🙏🙇‍♂️ dhan dhan baba fateh Singh ji 🙏🙇‍♂️😭

sharrybhinder
Автор

sare song hi bahut vadiya ne toofan singh de

sindhoorartgalleryjagraon
Автор

Jvrdsst song...sahi gll aa singha diii ldaayii hinduaa naal ja kise horr naal ni....bss jullm de khilaf h

bulletproof_.
Автор

Kamal paji kamaal kardita I am listening u since 2010 sa re ga ma pa

unknown_
Автор

Deep sidhu di death mgro sun rhya eh song 🙂

guripawar
Автор

Agar toofan singh warge soorme frr to aa Jan te aa umeed kiti ja skdi aa k Sikh azaad ho Jaan Khalistan srf aena jahe soorme hi bna skde na aa sada wargya da was da rog nai❣
Love from Pakistan punjab
District gujranwala🦁

uzairchadhar