SADA SOORME SAMJHAN - KULDIP MANAK X JOSH SIDHU

preview_player
Показать описание
After thousands of requests here's the first Kuldip Manak x Josh Sidhu Collaboration

Title - Sada Soorme Samjhan (Soorme)
Vocals / Composer - Kuldip Manak Ji
Music / Mix / Master - Josh Sidhu
Lyrics - Ram Singh Dhillon
Original Year of Release - 1983

Social Media Links:

Hope you all enjoy and make sure to share.
For more subscribe to my channel!

#kuldipmanak #joshsidhu #soorme
Рекомендации по теме
Комментарии
Автор

Hanji YouTube waleyo, something different this time. Dsyo kidha laggeya comment karke ⚔️❤️

JoshSidhu
Автор

Jai Shri Ram Punjabi bhaia ke. Love from Karnal Haryana.

spawn
Автор

ਮਾਣਕ ਹੀ ਓਹ ਕਲਾਕਾਰ ਆ ਜਿਸਨੇ ਹਰ ਸਿੱਖ ਤੇ ਪੰਜਾਬੀ ਸੂਰਮੇ ਬਾਰੇ ਗਾਇਆ।

dullajatt
Автор

ਨਵਿਆਂ ਨੂੰ ਕੌਣ ਪੁੱਛਦਾ ਜਦੋਂ ਪੁਰਾਣੇ ਗਾਣੇ ਬੰਬ ਬਣਕੇ ਆਉਂਦੇ ਆ ❤️❤️❤️❤️

sharanjeetsingh
Автор

ਧਰਤੀ ਪੰਜਾਬ ਦੀ ਮਹਾਨ ਉੱਤੇ,
ਸੂਰਮਿਆਂ ਦੀ ਕੋਈ ਥੋੜ ਨੀ,
ਲੱਖ ਗਾਇਕ ਨਵੇਂ ਆ ਜਾਣ,
ਪਰ ਮਾਣਕ ਦਾ ਕੋਈ ਤੋੜ ਨੀ।
🔥🔥🔥❤❤

arshsekhon_
Автор

Kya geet aa yaar. Ram Singh Dhillon ohna times da Sidhu Moosewala e c.. legendary writing, he prose some really sick geet for Manak

harkaranbhullar
Автор

ਸੱਚੀਆਂ ਤੇ ਖਰੀਆਂ ਗੱਲਾਂ ਪਰ ਇਹਨਾਂ ਤੇ ਅਮਨ ਕੋਈ-ਕੋਈ ਹੀ ਕਰ ਸਕਦਾ 🙏

manithakur.
Автор

ਬਹੁਤ ਵਧੀਆ ਵੀਰ 🙏 ਰੱਬ ਮਿਹਨਤ ਨੂੰ ਰੰਗ ਲਾਵੇ 🙏🙏music di ta ਕਿਆ ਬਾਤ ਆ 😍😍

bhindermandair
Автор

ਅਸਲੀ ਬਦਮਾਸ਼ ਇੱਜਤ ਦੇ ਸਹੀ ਹੁੰਦੇ ਹਨ, ਜੋ ਆਪਣੇ ਆਪ ਨੂੰ ਵੈਲੀ ਸਮਝਦੇ ਹੁੰਦੇ ਆ ਅਤੇ ਨਾਲ ਤੀਂਵੀਬਾਜ਼ੀ ਵੀ ਕਰਦੇ ਹੁੰਦੇ ਹਨ ਉਹ ਬਦਮਾਸ਼ ਨਹੀਂ ਹੁੰਦੇ ਉਹ ਲਗਾੜੇ ਹੁੰਦੇ ਹਨ, ਅਸਲੀ ਬਦਮਾਸ਼ ਤੋਂ ਤਾਂ ਔਰਤਾਂ ਵੀ ਡਰਦੀਆਂ ਕਿਉਂਕਿ ਉਹ ਇੱਜਤ ਦਾ ਸਹੀ ਹੁੰਦਾ ਹੈ

KingHunter
Автор

Purane ganea ch jaan paun wala sidhua da munda

gogigogi
Автор

Sadda surme samjan dee te bhen begani nu 🤞💪

sainisaab
Автор

big respect from Punjab ❤️ Pakistan 🇵🇰🇵🇰🇵🇰

zabi
Автор

Bande ni jo takkan chhedan ijjat begaani nu,
Sada soorme samjhan dhee te bhain begani nu..

Bohot sohna likhya..🔥

ShivanshuSingh
Автор

ਅਸਲੀ ਸੂਰਮਾ ਬੰਦਾ ਹਮੇਸ਼ਾ ਇੱਜਤਾਂ ਦਾ ਸਹੀ ਹੁੰਦਾ ਹੈ ਅਤੇ ਜੋ ਤੀਂਵੀਬਾਜ਼ ਬੰਦੇ ਹੁੰਦੇ ਹਨ ਉਹ ਦਲੇਰ ਨਹੀਂ ਹੁੰਦੇ
🔥⚔️🔥⚔️🔥⚔️🔥⚔️🔥⚔️

KingHunter
Автор

What a work buddy, , , blood is pumping through, , , love you Manak Saab, ,,RIP moosewaala

Devil-bbfn
Автор

ਬਹੁਤ ਵਧੀਆ ਗੱਲ ਹੈ ਜੀ 🙏🏼❤️🌺 ਬਹੁਤ ਸਤਿਕਾਰਯੋਗ ਉਪਰਾਲਾ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

HarmanpreetSingh-du
Автор

Aaa hundi aa kalaakaari hik de Jor te gaeya na❤️❤️❤️❤️❤️

iamkaptaan
Автор

Kaim bro.. 👌👌👌👌👌 baba chardi kallha ch rakhe tuhanu❤

AmandeepSingh-dkdo
Автор

Waheguru ji 🙏😇🙏😇
Legend Sidhu Moose wala 💎💎💎💎💎💎💎💎💎💎💎 Sidhu Moose wala Punjab industry 💎💎💎💎💎

sonusinngh
Автор

Sada soorma samjan dhee teh bhen bagani nu 😊😊😊.Mera dil khus ho janda aa ahh gana sun ka 😊😊😊😊

mehak
welcome to shbcf.ru