Boomerang (Official Video ) - Sharry Maan | Gora | Nick Dhammu | Rupan Bal

preview_player
Показать описание
The Maple Music & Satpal Dhaliwal Presents " Boomerang" by Sharry Maan from THE LAST GOOD ALBUM

Song Credits :
Song : Boomerang
Singer : Sharry Maan
Lyrics : Gora
Music : Nick Dhammu
Mix and Mastering :
Video : Rupan Bal Dilpreet vfx
Online Promotions - Gold Media
Project: Deep Grewal
Producer - Satpal Dhaliwal

Online Promotion & Digital Distribution By Gold Media Entertainment
Mobile Number - +91-9988775720

Contact us by :

Enjoy & stay connected with us!

All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music
Рекомендации по теме
Комментарии
Автор

Thank you so much inna pyar den layi. comment karke dasio kiwe lggi video.. and subscribe our channel
for more updates regarding The Last Good Album

TheMapleMusic
Автор

ਬਾਈ ਤੇਰੇ ਗੀਤ ਵੀ ਦਿਲ ਤੇ ਵੱਜਦੇ ਆ ਜਦੋਂ ਤੂੰ ਸਾਡੇ ਵੱਰਗੇ ਦਾਰੂ ਪੀਣ ਵਾਲੀਆਂ ਤੇ ਗੀਤ ਕੱਡਦਾ 😂❤

gurnambeimaan
Автор

ਪਰੇ ਹੌਜੋ ਪੁਰਾਣਾ ਖੁੰਡ ਆਗਿਆ ਸਾਡਾ ਸ਼ੈਰੀ ਮਾਨ। ਲਵ ਯੂ ਮਾਨ ਸਾਬ੍ਹ ❤

bobbymaan
Автор

ਬਹੁਤ ਵਧੀਆ ਢੰਗ ਨਾਲ ਗੀਤ ਗਾਇਆ ਤੇ ਲਿਖਿਆ ਹੋਇਆ congratulations sarry Maan veer ❤❤❤❤❤

gagansinghgagansingh
Автор

❤ਵੀਰੇ ਤੁਸੀ ਤਾਂ ਸਿਰਾ ਹੀ ਲਾਈ ਪਈ ਐ 🤟🔥ਰੱਬ ਤੈਨੂੰ ਐਵੇਂ ਹੀ ਤਰਕੀ ਬਖਸ਼ੇ ❤ ਰੱਬ ਤੈਨੂੰ ਹਮੇਸ਼ਾ ਹੀ ਖੁਸ਼ ਰੱਖੇ 😊

Lovedeepkaur-dvpe
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

Thealtafmalik_
Автор

Sharry fulfilling his duty to deliver sharaabi anthem time to time 😁😁

amn_
Автор

ਖੈਕਰ ਜੀ ਇੱਟ ਜਿਹਾ nature ਤੇ ਰੰਗ ਤੇਰੇ ਸ਼ਹਿਰ ਦੇ ਬ੍ਰੈੱਡ ਚੰਗੀ ਤਰਾਂ ਜਾਣਦੇ 🔥🔥

Deepsidhudubai
Автор

ਆ🤞 ਗਿਆ ਯਾਰਾਂ ਦਾ ਯਾਰ sharry ਬਾਈ🤘,
ਸਦਕੇ ਜੱਟਾ ਤੇਰੇ 🥰

deepsinghsandhu
Автор

ਫੁੱਲ ਘੈਂਟ ਬੰਦਾ ਸ਼ੈਰੀ ਮਾਨ ਬਾਈ, , , , luv u Bai pre sherry shad ta

punjabifunjunction
Автор

ਸਾਰੇ ਈ ਗਾਣੇ ਸਵਾਦੀ ਆ... ਮੁੱਲ ਮੋੜ ਤਾ wait ਦਾ.. ਜਿਉਂਦਾ ਰਹਿ ਜੱਟਾ.. Love

karansandhu
Автор

ਐਵੇ ਦੇ ਗਾਣੇ ਕੱਢਿਆ ਕਰ ਬਾਈ । ਦਿਲ ਖੁਸ ਹੋ ਜਾਂਦਾ ਦਾਰੂ ਆਲੇ ਗਾਣੇ ਸੁਣਕੇ ।। 🥂👏

SUKHJEET.
Автор

ਯਾਰਾਂ ਦੇ ਫਲੈਟ ਹੁੰਦਾ ਮੂਨ 🚶🤸ਵਾਕ ਦੇਖ ਲੈ Sirra krata maana👍❤️

harjinderkhosa
Автор

ਉਤੋ ਮੌਸਮ ਸਿਰਾ ਉਤੋ ਗਾਣਾ ਨਜ਼ਾਰੇ ਸ਼ੇਰੀ 22❤

majhablock
Автор

ਜਿਹੜੇ ਬਣਦੇ ਨੇ ਘੈਂਟ ਰੱਖੇ ਕੀਲ ਕੇ
ਸਾਡਾ ਗਾਣਾ ਚੱਲੇ ਕੁੜੇ ਬਿਨਾ ਰੀਲ ਦੇ

khushharike
Автор

ਸ਼ੈਰੀ ਮਾਨ ਦਾ ਕੋਈ ਵੀ ਗੀਤ ਕਦੇ ਫਲੋਪ ਨੀ ਹੋ ਸਕਦਾ 🌹🌹🌹🌹🌹

Kinderveer
Автор

ਦਾਰੂ ਵਾਲਾ ਗੀਤ ਤਾਂ ਤੇਰੇ ਮੂੰਹੋਂ ਜਚਦਾ ਬਾਈ ❤

lovelysingh-tyig
Автор

2011-2023
But sharry maan paaji is still desi❤️❤️❤️

prmveerbrar
Автор

ਸ਼ੈਰੀ ਮਾਨ ਇੱਕ ਬ੍ਰੈਂਡ ❤ ਆ ਲਵ ❤ U brother 👍👍🥃🥃🥃👍👍

somnath
Автор

ਆਗਿਆ ਮੈਦਾਨ ਚ ਜੱਟ ਫਿਰ ਤੋ ਪਾਸੇ ਹੱਟਜੋ ਸ਼ੇਰੀ ਆਗਿਆ ❤️

mentalstatus