4th Match INDIA VS Pakistan || 30th Canada Kabaddi Cup 2023

preview_player
Показать описание
LIVE - 30th Canada Kabaddi Cup 2023
Рекомендации по теме
Комментарии
Автор

I love kabbadi .no india no pakistan.. Love just kabbadi

NasirBaristaPk
Автор

Congrats punjabi KA KHALSA WAHEGURUJI KI FATEH.

karamjitsinghkhalsa
Автор

Love both punjabs, ਵਾਹਿਗੁਰੂ ਜੀ ਦੋਵਾਂ ਟੀਮਾਂ ਦੀ ਚੜ੍ਹਦੀਕਲਾ ਕਰਨੀ ਜੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

dilpreetdhahan
Автор

Better than cricket match love my Indian team

VikasTyagi
Автор

ਧੰਨਵਾਦ ਸਰਦਾਰ ਮੱਖਣ ਸਿੰਘ ਹਕੀਮਪੁਰ ਜੀ ਨੇ
ਕਬੱਡੀ ਦਾ ਪੁਰਾਣਾ ਇਤਿਹਾਸ ਬੋਲਿਆ ਨਾਲ ਨਾਲ ਕੈਮਟਰੀ ਸੁਣ ਕੇ ਆਨੰਦ ਆਇਆ

gurpreetdhother
Автор

ਦੋਨੇ ਟੀਮਾਂ ਵੀ ਬਹੁਤ ਮਿਹਨਤ ਕੀਤੀ ਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

dharmindersinghkhalsa
Автор

Well done Bhartiya Kabbadi team...congatrs for wining 💪👍

narayansharma-dqxb
Автор

This is real power of kisan community.

KisanBharat
Автор

ਇਹ ਵੀ ਪੰਜਾਬ ਮੇਰਾ ਉਹ ਵੀ ਪੰਜਾਬ ਮੇਰਾ ਤੇ ਮਾ ਖੇਡ ਕਬੱਡੀ ਵੀ ਬਾਬਾ ਨਾਨਕ ਮੇਹਿਰ ਕਰੇ

shonki
Автор

ਬੀਤੇ ਤੋਂ ਸਿੱਖੀਏ, ਚਲਦੇ ਹੋਏ ਸਮੇਂ ਨੂੰ ਰੱਜਕੇ ਮਾਣੀਏ,
ਫਿਊਚਰ ਰੱਬ ਸਾਰਿਆਂ ਦਾ ਸੁੰਦਰ ਕਰੇਗਾ ❤❤❤
💚💚💚💚💚💚💚💚💚💚💚💚💚💚

TheKingHunter
Автор

Pakistan 🇵🇰 Zindabad Jeo all of players nice play❤

alirazakhawaja
Автор

ਏ ਪੰਜਾਬ ਵੀ ਮੇਰਾ a oh ਪੰਜਾਬ ਵੀ ਮੇਰਾ aa ਏ ਮਾਂ ਖੇਡ ਕਬੱਡੀ ਦੋਨਾਂ ਸੰਜੇ ਪੰਜਾਬ ਦੀ ਧਰਤੀ ਦੀਆਂ ਖੇਡਾਂ ਨੇ

BindrakhiyaJatt
Автор

ਸੰਦੀਪ ਵੀਰ ਤੋ ਬਾਅਦ ਆ ਮੈਚ ਦੇਖਣ ਨੂੰ ਦਿਲ ਕੀਤਾ

gamingwithgill
Автор

Dono teama bot tkda khediyaa, dono Punjab e apne aan, sare playera nu bot bot pyr, waheguru ji sb te mehr krn chrdikla ch rkhn sare players nu❤️❤️❤️❤️ love Punjab charda te lehnda

lovelybrar
Автор

ਪਾਕਿਸਤਾਨ ਦੇ ਜਾਫੀਆਂ ਨੇ ਮੈਚ ਹਰਵਾਤਾ ਰੇਡਾ ਵਧੀਆ ਪਾਈਆ ਮੁੰਡੇਆਂ ਨੇ

SurendraSingh-djmf
Автор

37:25 Indian player telling Pakistani no need to slap. Play with sportsmanship. Great attitude shown by Indian with smile. Pakistanis playing dirty always trying to slap when they can't stop.

spawn
Автор

Punjab india pakistan punjab jindabad ❤❤❤

girpreetlubana
Автор

done punjab sade hasde wasde rhn waheguru jiii

GurpreetSingh-rpyk
Автор

Jai Jatt ja Bharat
Mai toh inke liye akela kafi hu

YOUTUBE_AMERICA
Автор

ਬਹੁਤ ਹੀ ਵਧੀਆ ਉਪਰਾਲਾ
ਇਹ ਮੈਚ ਹੋਣਾ ਹੀ ਚਾਹੀਦਾ ਐ, , ,
ਭਾਰਤ ਵਿਚ ਨਹੀਂ ਹੋ ਸਕਦਾ ਤਾਂ ਕੈਨੇਡਾ ਵਿਚ ਹੀ ਹੋ ਜਾਵੇ 😊

maneanandpursahib